India
ਜਥੇਦਾਰ ਅਪਣੇ ਅਸਤੀਫ਼ੇ ਦਾ ਐਲਾਨ ਅੱਜ ਕਰੇਗਾ?
ਅੱਜ ਇਥੇ ਪਤਾ ਲੱਗਾ ਹੈ ਕਿ ਜਥੇਦਾਰ ਅਕਾਲ ਤਖ਼ਤ ਕੱਲ੍ਹ ਸ਼ਾਮ ਤੱਕ ਅੰਮ੍ਰਿਤਸਰ ਪਹੁੰਚ ਕੇ ਕੁੱਝ ਅਹਿਮ ਐਲਾਨ ਕਰਨਗੇ............
ਕੈਪਟਨ ਨੇ ਖ਼ਾਲੀ ਖ਼ਜ਼ਾਨਾ ਭਰਨ ਦੀ ਜੁਗਤ ਲੱਭੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਵਿੱਤੀ ਸੰਕਟ ਵਿਚੋਂ ਕੱਢਣ ਲਈ ਅਪਣੇ ਰੌਂਅ ਵਿਚ ਆ ਗਏ ਹਨ ਅਤੇ ਉਨ੍ਹਾਂ ਨੇ ਤੋੜ ਲੱਭ ਲਿਆ ਹੈ............
ਭਾਰਤ ਤੇ ਅਮਰੀਕਾ ਵਿਚਾਲੇ ਅਹਿਮ ਸਮਝੌਤਾ
ਭਾਰਤ ਅਤੇ ਅਮਰੀਕਾ ਨੇ ਉਸ ਕਰਾਰ 'ਤੇ ਹਸਤਾਖਰ ਕੀਤੇ ਹਨ ਜਿਸ 'ਤੇ ਲੰਮੇ ਸਮੇਂ ਤੋਂ ਦੋਵੇਂ ਧਿਰਾਂ ਚਰਚਾ ਕਰ ਰਹੀਆਂ ਸਨ............
ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਸਿੱਧੂ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ, ਸੀਸੀਟੀਵੀ ਫੁਟੇਜ਼ ਕੀਤੀ ਜਾਰੀ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ 'ਚ ਸਾਬਕਾ ਅਕਾਲੀ ਸਰਕਾਰ ਦੀ ਸ਼ਮੂਲੀਅਤ ਦਾ ਮਾਮਲਾ ਦਿਨੋ ਦਿਨ ਹੋਰ ਭਖ਼ਦਾ ਜਾ ਰਿਹਾ ਹੈ
ਚੰਦਰਸ਼ੇਖਰ ਰਾਓ ਦਾ ਵੱਡਾ ਦਾਅ, 9 ਮਹੀਨੇ ਪਹਿਲਾਂ ਭੰਗ ਕੀਤੀ ਤੇਲੰਗਾਨਾ ਵਿਧਾਨ ਸਭਾ
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖ਼ਰ ਰਾਓ ਨੇ ਅੱਜ ਵੱਡਾ ਫ਼ੈਸਲਾ ਲੈਂਦੇ ਹੋਏ ਰਾਜ ਵਿਧਾਨ ਸਭਾ ਚੋਣਾਂ ਜਲਦ ਕਰਵਾਏ ਜਾਣ ਦਾ ਦਾਅ ਖੇਡਿਆ ਹੈ। ਤੇਲੰਗਾਨਾ ਦਾ ...
ਸੌਰਵ ਚੌਧਰੀ ਨੇ ਬਣਾਇਆ ਵਿਸ਼ਵ ਰਿਕਾਰਡ, ਜਿੱਤਿਆ ਇਕ ਹੋਰ ਗੋਲਡ
ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ ਸੌਰਵ ਚੌਧਰੀ ਨੇ ਅਪਣਾ ਸ਼ਲਾਘਾਯੋਗ ਪ੍ਰਦਰਸ਼ਨ ਦਿਖਾਉਂਦਿਆਂ ਮੁੜ ਤੋਂ ਗੋਲਡ ਮੈਡਲ 'ਤੇ ਨਿਸ਼ਾਨਾ ਲਗਾ ਲਿਆ ਹੈ। ਕੋਰੀਆ ਚ 16 ਸਾਲ...
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਰਜ਼ਾਮੰਦੀ ਨਾਲ ਸਮਲਿੰਗਕ ਸਬੰਧ ਬਣਾਉਣਾ ਅਪਰਾਧ ਨਹੀਂ
ਦੇਸ਼ ਵਿਚ ਦੋ ਬਾਲਗਾਂ ਵਿਚਕਾਰ ਸਮਲਿੰਗੀ ਸਬੰਧ ਹੁਣ ਦੋਸ਼ ਨਹੀਂ ਹਨ। ਚੀਫ ਜਸਟਿਸ ਆਫ ਇੰਡਿਆ ਦੀ ਅਗਵਾਈ ਵਾਲੀ ਸੁਪ੍ਰੀਮ ਕੋਰਟ ਦੀ ਸੰਵਿਧਾਨਿਕ ਬੈਂਚ
ਆਧਾਰ ਕਾਰਡ ਨਾ ਹੋਣ 'ਤੇ ਦਾਖ਼ਲਾ ਦੇਣੋਂ ਇਨਕਾਰ ਨਹੀਂ ਕਰ ਸਕਦੇ ਸਕੂਲ : ਯੂਆਈਡੀਏਆਈ
ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਨੇ ਕਿਹਾ ਕਿ ਸਕੂਲ ਆਧਾਰ ਕਾਰਡ ਦੀ ਘਾਟ ਵਿਚ ਬੱਚਿਆਂ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਨਹੀਂ ਕਰ ਸਕਦੇ...
ਗ੍ਰਹਿ ਮੰਤਰਾਲਾ ਨੇ ਬਣਾਇਆ 'ਭਾਰਤ ਦੇ ਵੀਰ ਟਰੱਸਟ' ਆਮ ਨਾਗਰਿਕ ਵੀ ਕਰ ਸਕਣਗੇ ਸ਼ਹੀਦ ਪਰਵਾਰਾਂ ਦੀ ਮਦਦ
ਕੇਂਦਰੀ ਗ੍ਰਹਿ ਮੰਤਰਾਲਾ ਨੇ 'ਭਾਰਤ ਦੇ ਵੀਰ' ਟਰੱਸ ਦੀ ਸਥਾਪਨਾ ਕੀਤੀ ਹੈ। ਇਸ ਮੰਚ ਦੇ ਜ਼ਰੀਏ ਆਮ ਨਾਗਰਿਕ ਸ਼ਹੀਦਾਂ ਦੇ ਪਰਵਾਰਾਂ ਦੀ ਆਰਥਿਕ ਮਦਦ ਕਰ ਸਕਣਗੇ...
ਡੀਸੀ ਦੇ ਭ੍ਰਿਸ਼ਟਾਚਾਰ ਨੂੰ ਲੁਕਾਉਣ ਲਈ ਭਾਜਪਾ 'ਚ ਕੀਤਾ ਸ਼ਾਮਲ : ਆਪ
ਛੱਤੀਸਗੜ੍ਹ 'ਚ ਆਮ ਆਦਮੀ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਰਾਏਪੁਰ ਜ਼ਿਲ੍ਹੇ ਦੇ ਸਾਬਕਾ ਕਲੈਕਟਰ ਓਪੀ ਚੌਧਰੀ ਦੇ ਭ੍ਰਿਸ਼ਟਾਚਾਰ ਨੂੰ ਲੁਕਾਉਣ ਲਈ ਉਸ ਨੂੰ ਭਾਰਤੀ...