Islamabad
Pakistan News : ਖੈਬਰ-ਪਖਤੂਨਖਵਾ ਅਤੇ ਪੰਜਾਬ 'ਚ ਆਇਆ ਤੂਫ਼ਾਨ, 20 ਲੋਕਾਂ ਦੀ ਮੌਤ
ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਵੀ ਚਿਤਾਵਨੀ ਜਾਰੀ ਕੀਤੀ ਹੈ।
PAK News: ਪਾਕਿਸਤਾਨ ਦੇ PM ਸ਼ਾਹਬਾਜ਼ ਨੇ ਸ਼ਾਂਤੀ ਪਹਿਲਕਦਮੀ ਲਈ ਅਮਰੀਕੀ ਲੀਡਰਸ਼ਿਪ ਦਾ ਕੀਤਾ ਧੰਨਵਾਦ
ਕਈ ਦਿਨਾਂ ਦੀ ਅਸ਼ਾਂਤੀ ਅਤੇ ਤਣਾਅ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਵਿਚਕਾਰ ਹੋਏ ਜੰਗਬੰਦੀ ਸਮਝੌਤੇ 'ਤੇ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ
ਪਾਕਿਸਤਾਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਬਣਾਈ ਰੱਖਣ ਵਿੱਚ ਉਸਦੇ ਨਾਲ ਖੜ੍ਹੇ ਰਹਾਂਗੇ: ਚੀਨ
ਚੀਨੀ ਵਿਦੇਸ਼ ਮੰਤਰੀ ਨੇ ਇਹ ਟਿੱਪਣੀਆਂ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨਾਲ ਟੈਲੀਫੋਨ 'ਤੇ ਗੱਲਬਾਤ ਦੌਰਾਨ ਕੀਤੀਆਂ।
Pakistan earthquakes ਪਾਕਿਸਤਾਨ ਵਿੱਚ ਆਇਆ ਭੂਚਾਲ, 4.0 ਤੀਬਰਤਾ ਕੀਤੀ ਗਈ ਦਰਜ
NCSਨੇ ਦਿੱਤੀ ਜਾਣਕਾਰੀ
ਭਾਰਤ ਨੇ ਜੇਹਲਮ ਵਿੱਚ ਛੱਡਿਆ ਪਾਣੀ, ਪਾਕਿਸਤਾਨ ਵਿੱਚ ਆਇਆ ਹੜ੍ਹ
ਪਾਕਿਸਤਾਨ 'ਚ ਲੱਗੀ ਐਮਰਜੈਂਸੀ
ਭਾਰਤ ਨਾਲ ਵਪਾਰ ਮੁਅੱਤਲ ਹੋਣ ਮਗਰੋਂ ਪਾਕਿਸਤਾਨ ’ਚ ਦਵਾਈਆਂ ਦੀ ਹੋਈ ਕਮੀ
ਸਪਲਾਈ ਨੂੰ ਸੁਰੱਖਿਅਤ ਕਰਨ ਲਈ ਚੁਕਣੇ ਪੈ ਰਹੇ ‘ਹੰਗਾਮੀ’ ਕਦਮ
Pahalgam Terror Attack : ਪਹਿਲਗਾਮ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਸੈਫੁੱਲਾ ਖਾਲਿਦ ਕਸੂਰੀ ਡਰਿਆ ਹੋਇਆ, ਵੀਡੀਓ ਕੀਤੀ ਜਾਰੀ
Pahalgam Terror Attack : ਉਸਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਹਮਲੇ ’ਚ ਉਸਦਾ ਕੋਈ ਹੱਥ ਨਹੀਂ ਸੀ।
ਆਈ.ਸੀ.ਸੀ. ਮਹਿਲਾ ਇਕ ਦਿਨਾ ਮੈਚਾਂ ਦੇ ਵਿਸ਼ਵ ਕੱਪ ਲਈ ਭਾਰਤ ਨਹੀਂ ਆਵੇਗੀ ਪਾਕਿਸਤਾਨੀ ਟੀਮ
ਹਾਈਬ੍ਰਿਡ ਮਾਡਲ ਦੀ ਪਾਲਣਾ ਕਰਦਿਆਂ ਨਿਰਪੱਖ ਸਥਾਨ ’ਤੇ ਅਪਣੇ ਮੈਚ ਖੇਡੇਗੀ।
ਭਾਰਤ ਸਮੇਤ ਹਜ਼ਾਰਾਂ ਸਿੱਖਾਂ ਨੇ ਪਾਕਿਸਤਾਨ ’ਚ ਮਨਾਈ ਵਿਸਾਖੀ
ਪ੍ਰਧਾਨ ਮੰਤਰੀ ਸ਼ਾਹਬਾਜ਼ ਤੇ ਰਾਸ਼ਟਰਪਤੀ ਜ਼ਰਦਾਰੀ ਨੇ ਦਿਤੀਆਂ ਵਧਾਈਆਂ
ਪਾਕਿਸਤਾਨ ਵਿੱਚ ਪੁਲਿਸ ਨੇ 10 ਅੱਤਵਾਦੀ ਕੀਤੇ ਗ੍ਰਿਫ਼ਤਾਰ
ਹਥਿਆਰ, ਵਿਸਫੋਟਕ ਅਤੇ ਹੋਰ ਪਾਬੰਦੀਸ਼ੁਦਾ ਸਮੱਗਰੀ ਬਰਾਮਦ