Islamabad
ਭਾਰਤ ਨੇ ਜੇਹਲਮ ਵਿੱਚ ਛੱਡਿਆ ਪਾਣੀ, ਪਾਕਿਸਤਾਨ ਵਿੱਚ ਆਇਆ ਹੜ੍ਹ
ਪਾਕਿਸਤਾਨ 'ਚ ਲੱਗੀ ਐਮਰਜੈਂਸੀ
ਭਾਰਤ ਨਾਲ ਵਪਾਰ ਮੁਅੱਤਲ ਹੋਣ ਮਗਰੋਂ ਪਾਕਿਸਤਾਨ ’ਚ ਦਵਾਈਆਂ ਦੀ ਹੋਈ ਕਮੀ
ਸਪਲਾਈ ਨੂੰ ਸੁਰੱਖਿਅਤ ਕਰਨ ਲਈ ਚੁਕਣੇ ਪੈ ਰਹੇ ‘ਹੰਗਾਮੀ’ ਕਦਮ
Pahalgam Terror Attack : ਪਹਿਲਗਾਮ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਸੈਫੁੱਲਾ ਖਾਲਿਦ ਕਸੂਰੀ ਡਰਿਆ ਹੋਇਆ, ਵੀਡੀਓ ਕੀਤੀ ਜਾਰੀ
Pahalgam Terror Attack : ਉਸਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਹਮਲੇ ’ਚ ਉਸਦਾ ਕੋਈ ਹੱਥ ਨਹੀਂ ਸੀ।
ਆਈ.ਸੀ.ਸੀ. ਮਹਿਲਾ ਇਕ ਦਿਨਾ ਮੈਚਾਂ ਦੇ ਵਿਸ਼ਵ ਕੱਪ ਲਈ ਭਾਰਤ ਨਹੀਂ ਆਵੇਗੀ ਪਾਕਿਸਤਾਨੀ ਟੀਮ
ਹਾਈਬ੍ਰਿਡ ਮਾਡਲ ਦੀ ਪਾਲਣਾ ਕਰਦਿਆਂ ਨਿਰਪੱਖ ਸਥਾਨ ’ਤੇ ਅਪਣੇ ਮੈਚ ਖੇਡੇਗੀ।
ਭਾਰਤ ਸਮੇਤ ਹਜ਼ਾਰਾਂ ਸਿੱਖਾਂ ਨੇ ਪਾਕਿਸਤਾਨ ’ਚ ਮਨਾਈ ਵਿਸਾਖੀ
ਪ੍ਰਧਾਨ ਮੰਤਰੀ ਸ਼ਾਹਬਾਜ਼ ਤੇ ਰਾਸ਼ਟਰਪਤੀ ਜ਼ਰਦਾਰੀ ਨੇ ਦਿਤੀਆਂ ਵਧਾਈਆਂ
ਪਾਕਿਸਤਾਨ ਵਿੱਚ ਪੁਲਿਸ ਨੇ 10 ਅੱਤਵਾਦੀ ਕੀਤੇ ਗ੍ਰਿਫ਼ਤਾਰ
ਹਥਿਆਰ, ਵਿਸਫੋਟਕ ਅਤੇ ਹੋਰ ਪਾਬੰਦੀਸ਼ੁਦਾ ਸਮੱਗਰੀ ਬਰਾਮਦ
ਪੇਸ਼ਾਵਰ ਦਾ ਇਤਿਹਾਸਕ ਨਾਜ਼ ਸਿਨੇਮਾ ਢਾਹਿਆ
ਸਿੱਖ ਉਦਯੋਗਪਤੀ ਵਲੋਂ 1936 ’ਚ ਬਣਾਇਆ ਗਿਆ ਮਸ਼ਹੂਰ ਸਿਨੇਮਾ ਵੀ ਪਾਕਿਸਤਾਨ ’ਚ ਭਾਰਤੀ ਫ਼ਿਲਮਾਂ ’ਤੇ ਪਾਬੰਦੀ ਅਤੇ ਸਥਾਨਕ ਫ਼ਿਲਮਾਂ ਦੇ ਘਟੀਆ ਮਿਆਰ ਦੀ ਭੇਟ ਚੜ੍ਹਿਆ
ਬਲੋਚਿਸਤਾਨ ਤੋਂ ਬਾਅਦ ਹੁਣ ਲਹਿੰਦੇ ਪੰਜਾਬ ਵਿਰੁੱਧ ਟੀਟੀਪੀ ਵੱਲੋਂ ਜੰਗ ਦਾ ਐਲਾਨ
ਟੀਟੀਪੀ ਨੇ ਪਾਕਿਸਤਾਨ ਵਿੱਚ ਨਵੇਂ ਆਪ੍ਰੇਸ਼ਨ ਦਾ ਕੀਤਾ ਐਲਾਨ
ਅਮਰੀਕੀ ਖੋਜਕਰਤਾ ਨੇ ਲਾਹੌਰ ਕਿਲ੍ਹੇ ਵਿੱਚ ਸਿੱਖ ਸਾਮਰਾਜ ਦੇ 100 ਸਮਾਰਕਾਂ ਦੀ ਕੀਤੀ ਪਛਾਣ
ਸਿੱਖ ਸ਼ਾਸਨ ਦੌਰਾਨ ਲਾਹੌਰ ਕਿਲ੍ਹੇ 'ਤੇ 'ਟੂਰ ਗਾਈਡਬੁੱਕ' ਲਿਖਣ ਲਈ ਡਾ. ਤਰੁਣਜੀਤ ਸਿੰਘ ਬੁਟਾਲੀਆ ਨੂੰ ਨਿਯੁਕਤ
ਬੈਂਕ ਨੇੜੇ ਆਤਮਘਾਤੀ ਬੰਬ ਧਮਾਕਾ, 5 ਮੌਤਾਂ
ਧਮਾਕੇ ਦੌਰਾਨ 7 ਹੋਰ ਲੋਕ ਜ਼ਖ਼ਮੀ ਹੋ ਗਏ