Islamabad
Pakistan News: ਪਾਕਿਸਤਾਨੀ ਸੰਸਦ 'ਚ ਚੂਹਿਆਂ ਦੀ ਦਹਿਸ਼ਤ, 12 ਲੱਖ ਦੀਆਂ ਖਰੀਦੀਆਂ ਸ਼ਿਕਾਰੀ ਬਿੱਲੀਆਂ
ਸਰਕਾਰ ਨੇ ਦੇਸ਼ ਦੀ ਸੰਸਦ ਵਿੱਚ ਚੂਹਿਆਂ ਨਾਲ ਨਜਿੱਠਣ ਲਈ ਸ਼ਿਕਾਰੀ ਬਿੱਲੀਆਂ ਨੂੰ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ।
Islamabad News : ਦੇਸ਼ ਦੀ ਸੈਨਾ ਨੂੰ ਕਮਜ਼ੋਰ ਕਰਨ ਦੀ ਕੋਈ ਵੀ ਕੋਸ਼ਿਸ਼ ਦੇਸ਼ ਨੂੰ ਕਮਜ਼ੋਰ ਕਰਨ ਦੇ ਬਰਾਬਰ : ਪਾਕਿ ਸੈਨਾ ਮੁਖੀ ਮੁਨੀਰ
“ਅਸੀਂ ਮੁਸੀਬਤਾਂ ਅਤੇ ਕਲੇਸ਼ਾਂ ਦੇ ਬਾਵਜੂਦ ਇੱਕ ਮਜ਼ਬੂਤ ਰਾਸ਼ਟਰ ਵਜੋਂ ਉਭਰੇ ਹਾਂ
Pakistan News : ਹਿੰਸਾ ਨਾਲ ਜੁੜੇ 12 ਮਾਮਲਿਆਂ 'ਚ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਜ਼ਮਾਨਤ ਪਟੀਸ਼ਨ ਖਾਰਜ
ਅਦਾਲਤ ਨੇ 7 ਦਿਨਾਂ ਵਿੱਚ ਜਾਂਚ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼
Petrol- Diesel Prices : ਰੱਖੜੀ ਤੋਂ ਪਹਿਲਾਂ ਵੱਡੀ ਰਾਹਤ ,ਡੀਜ਼ਲ 6 ਰੁਪਏ ਸਸਤਾ ਹੋਇਆ, ਪੈਟਰੋਲ ਦੀਆਂ ਕੀਮਤਾਂ 'ਚ ਵੀ ਆਈ ਭਾਰੀ ਗਿਰਾਵਟ
ਪਾਕਿਸਤਾਨ ਸਰਕਾਰ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ
Pakistan News : ਪਾਕਿਸਤਾਨ ’ਚ ਹਿੰਦੂਆਂ ਦੀ ਆਬਾਦੀ 38 ਲੱਖ , ਜੋ ਦੇਸ਼ ਦਾ ਸਭ ਤੋਂ ਵੱਡਾ ਘੱਟ ਗਿਣਤੀ ਸਮੂਹ
ਮੁਸਲਮਾਨਾਂ ਦੀ ਹਿੱਸੇਦਾਰੀ ’ਚ ਮਾਮੂਲੀ ਕਮੀ, 96.35 ਫ਼ੀਸਦੀ ਹੋਈ ,ਸਿੱਖਾਂ ਦੀ ਗਿਣਤੀ 15,998
Pakistan : ਸੰਸਦ ਭਵਨ ਦੇ ਅੰਦਰ ਮਸਜਿਦ 'ਚੋਂ 20 ਜੋੜੇ ਜੁੱਤੇ ਗਾਇਬ, ਨਮਾਜ਼ ਪੜ੍ਹ ਕੇ ਨੰਗੇ ਪੈਰੀਂ ਪਰਤੇ ਸਾਂਸਦ
ਸਪੀਕਰ ਸਰਦਾਰ ਅਯਾਜ਼ ਸਾਦਿਕ ਨੇ ਵੀ ਜਤਾਈ ਚਿੰਤਾ
Pakistan News : ਕਰਾਚੀ ਦੀਆਂ ਸੜਕਾਂ 'ਤੇ ਆਏ 4 ਲੱਖ ਪੇਸ਼ੇਵਰ ਭਿਖਾਰੀ, ਬਾਜ਼ਾਰ, ਟ੍ਰੈਫਿਕ ਸਿਗਨਲਾਂ 'ਤੇ ਲਾਇਆ ਡੇਰਾ
ਕਰਾਚੀ ਵਿੱਚ ਹਜ਼ਾਰਾਂ ਭਿਖਾਰੀਆਂ ਨੇ ਲਾਏ ਡੇਰੇ
Pakistan News: ਪਾਕਿਸਤਾਨ ਵਿੱਚ ਢੇਰ ਹੋਇਆ ਭਾਰਤ ਦਾ ਇੱਕ ਹੋਰ ਦੁਸ਼ਮਣ, ਜੈਸ਼ ਦੇ ਆਗੂ ਮਸੂਦ ਅਜ਼ਹਰ ਦਾ ਸੀ ਕਰੀਬੀ
ਮੌਲਾਨਾ ਰਹੀਮਉੱਲਾ ਜੈਸ਼ ਮੁਖੀ ਮਸੂਦ ਅਜ਼ਹਰ ਦਾ ਕਰੀਬੀ ਦੱਸਿਆ ਜਾਂਦਾ
ਚਾਰ ਸਾਲ ਬਾਅਦ ਪਾਕਿਸਤਾਨ ਪਰਤੇ ਨਵਾਜ਼ ਸ਼ਰੀਫ, ਏਅਰਪੋਰਟ 'ਤੇ ਲੱਗੇ ਨਾਅਰੇ
ਲਾਹੌਰ 'ਚ ਕਰਨਗੇ ਰੈਲੀ
ਹਾਫਿਜ਼ ਸਈਦ ਦੇ ਬੇਟੇ ਦਾ ਕਤਲ! 4 ਦਿਨਾਂ ਤੋਂ ਸੀ ਲਾਪਤਾ, ISI ਵੀ ਹਾਰੀ
ਪਾਕਿਸਤਾਨ ਦੀ ਚੋਟੀ ਦੀ ਖੁਫੀਆ ਏਜੰਸੀ ਆਈਐਸਆਈ ਵੀ ਹਾਫਿਜ਼ ਸਈਦ ਦੇ ਬੇਟੇ ਨੂੰ ਲੱਭਣ ਵਿਚ ਰਹੀ ਬੇਵੱਸ