Islamabad
ਕਸ਼ਮੀਰ ਪਾਕਿਸਤਾਨ ਦੀ ਦੁਖ਼ਦੀ ਰਗ ਹੈ : ਇਮਰਾਨ ਖ਼ਾਨ
ਕਿਹਾ - ਜੇ ਆਲਮੀ ਭਾਈਚਾਰਾ ਭਾਰਤ ਦੇ ਪਰਮਾਣੂ ਜ਼ਖ਼ੀਰੇ 'ਤੇ ਧਿਆਨ ਦੇਣ 'ਚ ਅਸਫ਼ਲ ਰਹਿੰਦਾ ਹੈ ਤਾਂ ਉਹ 'ਵਿਨਾਸ਼ਕਾਰੀ ਨਤੀਜਿਆਂ' ਲਈ ਜ਼ਿੰਮੇਵਾਰ ਹੋਵੇਗਾ।
ਪਾਕਿਸਤਾਨ 'ਚ ਪਹਿਲੀ ਵਾਰ ਹਿੰਦੂ ਲੜਕੀ ਬਣੀ ਪੁਲਿਸ ਅਫ਼ਸਰ
ਸਿੰਧ ਸੂਬੇ 'ਚ ਏ.ਐਸ.ਆਈ. ਵਜੋਂ ਤਾਇਨਾਤ ਕੀਤਾ
ਕੁਲਭੂਸ਼ਣ ਜਾਧਵ ਨੂੰ ਅੱਜ ਸਫ਼ਾਰਤੀ ਮਦਦ ਦਿਵਾਈ ਜਾਵੇਗੀ : ਪਾਕਿਸਤਾਨ
ਭਾਰਤ ਨੇ ਕਿਹਾ-ਕੋਈ ਸ਼ਰਤ ਨਹੀਂ ਚੱਲੇਗੀ
ਕਰਤਾਰਪੁਰ ਲਾਂਘੇ ਦੇ ਉਦਘਾਟਨ ’ਤੇ ਤਕਨੀਕੀ ਬੈਠਕ ਅੱਜ
ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਦਿੱਤੀ ਜਾਣਕਾਰੀ
ਪਾਕਿਸਤਾਨ ਨੇ ਕਰਾਚੀ ਉਪਰਲੇ ਤਿੰਨ ਹਵਾਈ ਰਸਤੇ ਬੰਦ ਕੀਤੇ
ਜਹਾਜ਼ ਚਾਲਕਾਂ ਨੂੰ ਬਦਲਵੇਂ ਰਾਹ ਵਰਤਣੇ ਪੈਣਗੇ
'ਅਕਤੂਬਰ-ਨਵੰਬਰ 'ਚ ਭਾਰਤ-ਪਾਕਿ ਵਿਚਕਾਰ ਜੰਗ ਹੋਵੇਗੀ'
ਪਾਕਿਸਤਾਨ ਦੇ ਰੇਲ ਮੰਤਰੀ ਦਾ ਭੜਕਾਊ ਬਿਆਨ
ਧਾਰਾ 370 ਖ਼ਤਮ ਕਰਨ 'ਤੇ ਪਾਕਿਸਤਾਨ 'ਚ ਮਚੀ ਤਰਥੱਲੀ
ਸੰਸਦ ਦਾ ਸੰਯੁਕਤ ਸੈਸ਼ਨ ਬੁਲਾਇਆ
ਕੁਲਭੂਸ਼ਣ ਜਾਧਵ ਨੂੰ ਮਿਲੇਗੀ ਡਿਪਲੋਮੈਟਿਕ ਪਹੁੰਚ
ਪਾਕਿਸਤਾਨ ਨੇ ਜਾਧਵ ਤਕ ਭਾਰਤ ਦੀ ਰਾਜਨਾਇਕ ਪਹੁੰਚ ਦਾ ਪ੍ਰਸਤਾਵ ਭੇਜਿਆ : ਵਿਦੇਸ਼ ਮੰਤਰਾਲਾ
ਪਾਕਿ ਫ਼ੌਜ ਦਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 17 ਲੋਕਾਂ ਦੀ ਮੌਤ
ਹਾਦਸਾ ਸੋਮਵਾਰ ਦੇਰ ਰਾਤ ਢਾਈ ਵਜੇ ਤੋਂ ਪੌਣੇ ਤਿੰਨ ਵਜੇ ਦੇ ਵਿਚਕਾਰ ਹੋਇਆ
ਪਾਕਿਸਤਾਨ ਨੇ ਭਾਰਤ ਤੋਂ 250 ਕਰੋੜ ਰੁਪਏ ਦੇ ਰੇਬੀਜ਼ ਰੋਕੂ ਟੀਕੇ ਖ਼ਰੀਦੇ
ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਪਾਕਿ ਸੰਸਦ ਦੀ ਸਥਾਈ ਕਮੇਟੀ ਨੂੰ ਦਿੱਤੀ ਜਾਣਕਾਰੀ