Islamabad
ਨਾਸਿਰ ਉਲ ਮੁਲਕ ਬਣੇ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ
1 ਜੂਨ ਨੂੰ ਨਵੀਂ ਕਾਰਜਕਾਰੀ ਸਰਕਾਰ ਅਪਣੀ ਜ਼ਿੰਮੇਵਾਰੀ ਸੰਭਾਲੇਗੀ....
ਭਾਰਤ ਨੂੰ ਕੋਈ ਵੀ ਪਰਮਾਣੂ ਹਥਿਆਰਾਂ 'ਤੇ ਕਾਬੂ ਪਾਉਣ ਲਈ ਨਹੀਂ ਕਹਿੰਦਾ : ਮੁਸ਼ੱਰਫ਼
ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ਼ ਨੇ ਕਿਹਾ ਕਿ ਉਨ੍ਹਾਂ ਦੇ ਸ਼ਾਸਨ ਕਾਲ ਵਿਚ ਪਾਕਿਸਤਾਨ ਅਤੇ ਭਾਰਤ ਸ਼ਾਂਤੀ ਅਤੇ ਮੇਲ-ਮਿਲਾਪ ਦੇ ਰਸਤੇ 'ਤੇ ਸੀ।
ਪਾਕਿਸਤਾਨ 'ਚ 25 ਜੁਲਾਈ ਨੂੰ ਹੋਣਗੀਆਂ ਆਮ ਚੋਣਾਂ
ਅੰਤਰਮ ਪ੍ਰਧਾਨ ਮੰਤਰੀ ਦੇ ਨਾਮ ਨੂੰ ਲੈ ਕੇ ਸੱਤਾਧਾਰੀ ਪੀਐਐਲ'-ਐਨ ਅਤੇ ਵਿਰੋਧੀ ਧਿਰ ਦੇ ਵਿਚਕਾਰ ਬਣੇ ਵਿਰੋਧ ਦੇ ਵਿਚਕਾਰ ਰਾਸ਼ਟਰਪਤੀ ...
ਸਾਬਕਾ ਆਈ.ਐਸ.ਆਈ. ਮੁਖੀ ਨੂੰ ਪਾਕਿ ਫ਼ੌਜ ਦਾ ਸੰਮਨ
ਪਾਕਿਸਤਾਨ ਦੀ ਤਾਕਤਵਰ ਫ਼ੌਜ ਨੇ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦੇ ਸਾਬਕਾ ਮੁਖੀ ਤੋਂ ਜਵਾਬ ਤਲਬ ਕੀਤਾ ਹੈ। ਭਾਰਤ ਦੇ ਸਾਬਕਾ ਰਾਅ ਮੁਖੀ ਏ.ਐਸ. ਦੁਲਟ ਨਾਲ...
ਸਾਬਕਾ ਰਾਅ ਮੁਖੀ ਨਾਲ ਕਿਤਾਬ ਲਿਖਣ 'ਤੇ ਸਾਬਕਾ ਆਈਐਸਆਈ ਮੁਖੀ ਨੂੰ ਪਾਕਿ ਫ਼ੌਜ ਦਾ ਸੰਮਨ
ਪਾਕਿਸਤਾਨ ਦੀ ਤਾਕਤਵਰ ਫ਼ੌਜ ਨੇ ਖ਼ੁਫ਼ੀਆ ਏਜੰਸੀ ਆਈਐਸਆਈ ਦੇ ਸਾਬਕਾ ਚੀਫ਼ ਤੋਂ ਜਵਾਬ ਤਲਬ ਕੀਤਾ ਹੈ। ਭਾਰਤ ਦੇ ਸਾਬਕਾ ਰਾਅ ...
ਪਾਕਿ 'ਚ 24 ਈਸਾਈ ਨੌਜਵਾਨ ਲਾਪਤਾ
ਪਾਕਿਸਤਾਨ 'ਚ ਘੱਟਗਿਣਤੀ ਈਸਾਈ ਭਾਈਚਾਰੇ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ 30 ਮਾਰਚ ਤੋਂ ਬਾਅਦ ਹੁਣ ਤਕ ਨਕਾਬਪੋਸ਼ ਸੁਰੱਖਿਆ ਅਧਿਕਾਰੀ ਉਨ੍ਹਾਂ ਦੇ ਭਾਈਚਾਰੇ ਦੇ 24...
ਪਾਕਿਸਤਾਨ ਦੇ ਗ੍ਰਹਿ ਮੰਤਰੀ ਨੂੰ ਗੋਲੀ ਮਾਰੀ
ਪਾਕਿਸਤਾਨ ਦੇ ਗ੍ਰਹਿ ਮੰਤਰੀ ਅਹਿਸਾਨ ਇਕਬਾਲ ਨੂੰ ਐਤਵਾਰ ਨੂੰ ਇਕ ਰੈਲੀ ਦੌਰਾਨ ਗੋਲੀ ਮਾਰ ਦਿਤੀ ਗਈ।
ਪਾਕਿਸਤਾਨ ਨੇ ਰਖਿਆ ਬਜਟ ਵਿਚ ਕੀਤਾ ਭਾਰੀ ਵਾਧਾ
ਫ਼ੌਜ 'ਤੇ ਖ਼ਰਚ ਹੋਣਗੇ 1100 ਅਰਬ ਡਾਲਰ
ਪਾਕਿਸਤਾਨ : ਵੱਖ-ਵੱਖ ਸੜਕ ਹਾਦਸਿਆਂ 'ਚ 20 ਮੌਤਾਂ
ਪ੍ਰਸ਼ਾਸਨ ਨੇ ਜਾਂਚ ਦੇ ਹੁਕਮ ਦਿਤੇ
ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਪਾਕਿ ਗਾਇਕਾ ਨੂੰ ਭਰਨੇ ਹੋਣਗੇ 6 ਕਰੋੜ ਰੁਪਏ
ਇਸ ਮੁੱਦੇ ਤੇ ਜੋ ਵੀ ਕਹਾਂਗਾ ਉਹ ਸਭ ਮੈਂ ਕਾਨੂੰਨੀ ਤੌਰ 'ਤੇ ਹੀ ਕਹਾਂਗਾ