Islamabad
ਪਾਕਿਸਤਾਨ : ਖ਼ੈਬਰ ਪਖ਼ਤੁਨਖ਼ਵਾ ਥਾਣੇ 'ਤੇ ਆਤਮਘਾਤੀ ਹਮਲਾ
ਪੁਲਿਸ ਮੁਲਾਜ਼ਮਾਂ ਸਮੇਤ ਕਰੀਬ 20 ਦੀ ਮੌਤ ਤੇ 28 ਜ਼ਖ਼ਮੀ
ਪਾਕਿ 'ਚ ਭਾਰਤੀ ਚੈਨਲ ਪ੍ਰਸਾਰਿਤ ਕਰਨ 'ਤੇ ਫਿਰ ਲੱਗੀ ਪਾਬੰਦੀ, ਕਈ ਥਾਂਵਾਂ 'ਤੇ ਹੋ ਰਹੀ ਛਾਪੇਮਾਰੀ
ਸਥਾਨਕ ਕੇਬਲ ਟੀਵੀ ਆਪਰੇਟਰਾਂ ਨੂੰ ਸਾਰੇ ਭਾਰਤੀ ਚੈਨਲਾਂ ਦਾ ਪ੍ਰਸਾਰਣ ਬੰਦ ਦੀ ਦਿੱਤੀ ਚੇਤਾਵਨੀ
ਪਾਕਿਸਤਾਨ 'ਚ ਭੂਚਾਲ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ, 100 ਤੋਂ ਵੱਧ ਲੋਕ ਜ਼ਖਮੀ
ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.8 ਕੀਤੀ ਗਈ ਦਰਜ
ਮਹਿਲਾ ਜੱਜ ਨੂੰ ਧਮਕੀ ਦੇਣ ਦਾ ਮਾਮਲਾ: ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ
29 ਮਾਰਚ ਨੂੰ ਅਦਾਲਤ 'ਚ ਪੇਸ਼ ਕਰਨ ਲਈ ਪੁਲਿਸ ਨੂੰ ਦਿੱਤਾ ਨਿਰਦੇਸ਼
ਪਾਕਿਸਤਾਨ : ਨਹਿਰ 'ਚ ਡਿੱਗੀ ਟਰਾਲੀ, 10 ਲੋਕਾਂ ਦੀ ਮੌਤ
9 ਲੋਕ ਲਾਪਤਾ
ਪਾਕਿਸਤਾਨ ਦੇ ਮਸ਼ਹੂਰ ਹਿੰਦੂ ਡਾਕਟਰ ਦਾ ਕਤਲ, ਡਰਾਈਵਰ ਨੇ ਹੀ ਵੱਢਿਆ ਗਲਾ
ਪਾਕਿਸਤਾਨ ਵਿੱਚ ਘੱਟ ਗਿਣਤੀਆਂ ਵਿੱਚ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਹੈ।
ਪਾਕਿਸਤਾਨ ਸਰਕਾਰ ਨੇ ਅੱਤਵਾਦੀ ਹਮਲਿਆਂ ਨੂੰ ਕਵਰ ਕਰਨ ਵਾਲੇ ਟੀਵੀ ਚੈਨਲਾਂ 'ਤੇ ਲਗਾਈ ਪਾਬੰਦੀ
ਇਹ ਨਵਾਂ ਨਿਰਦੇਸ਼ ਟੀਵੀ ਚੈਨਲਾਂ ਨੂੰ ਇਲੈਕਟ੍ਰਾਨਿਕ ਮੀਡੀਆ ਕੋਡ ਆਫ ਕੰਡਕਟ 2015 ਦੀ ਪਾਲਣਾ ਕਰਨ ਦੇ ਪੁਰਾਣੇ ਆਦੇਸ਼ ਤੋਂ ਬਾਅਦ ਆਇਆ ਹੈ।
ਪਾਕਿਸਤਾਨ 'ਚ ਵਾਪਰਿਆ ਦਰਦਨਾਕ ਹਾਦਸਾ, 14 ਯਾਤਰੀਆਂ ਦੀ ਮੌਤ
63 ਲੋਕ ਗੰਭੀਰ ਜਖਮੀ
ਪਾਕਿਸਤਾਨ 'ਚ ਅੱਜ ਤੋਂ 272 ਰੁਪਏ ਪ੍ਰਤੀ ਲੀਟਰ 'ਚ ਮਿਲੇਗਾ ਪੈਟਰੋਲ, ਕੀਮਤਾਂ ਵਿਚ 22 ਰੁਪਏ ਦਾ ਕੀਤਾ ਵਾਧਾ
ਆਰਥਿਕ ਤੰਗੀ ਨਾਲ ਜੂਝ ਰਹੇ ਲੋਕਾਂ ਦੀਆਂ ਫਿਰ ਵਧੀਆਂ ਮੁਸ਼ਕਿਲਾਂ