Islamabad
ਪਾਕਿਸਤਾਨ 'ਚ ਮਹਿੰਗਾਈ ਨੇ ਸਤਾਏ ਲੋਕ, ਪਾਕਿਸਤਾਨ 'ਚ ਆਟੇ ਦੀ ਕੀਮਤ 64 ਰੁਪਏ Kg ਦੇ ਪਾਰ
ਖੰਡ-ਘਿਓ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀਂ
ਪਾਕਿਸਤਾਨ ਪਹੁੰਚਿਆ ਗੈਂਗਸਟਰ ਹੈਰੀ ਚੱਠਾ, ਹਰਵਿੰਦਰ ਰਿੰਦਾ ਦੀ ਥਾਂ 'ਤੇ ISI ਲਈ ਕਰੇਗਾ ਕੰਮ
ਮਿਲੀ ਜਾਣਕਾਰੀ ਅਨੁਸਾਰ ਹੈਰੀ ਚੱਠਾ 15 ਦਸੰਬਰ ਨੂੰ ਪਾਕਿਸਤਾਨ ਪਹੁੰਚ ਗਿਆ ਸੀ
ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਪਾਕਿਸਤਾਨ, ਅਮਰੀਕਾ ਵਿੱਚ ਵੇਚੇਗਾ ਆਪਣੀ ਡਿਪਲੋਮੈਟਿਕ ਜਾਇਦਾਦ
ਹਾਲਾਂਕਿ ਅਧਿਕਾਰੀਆਂ ਨੇ ਕਿਹਾ ਹੈ ਕਿ ਦੂਤਾਵਾਸ ਦੀ ਪੁਰਾਣੀ ਜਾਂ ਨਵੀਂ ਇਮਾਰਤ ਵਿਕਣ ਯੋਗ ਨਹੀਂ ਹੈ।
ਪਾਕਿਸਤਾਨ 'ਚ ਹੜ੍ਹ ਦਾ ਕਹਿਰ, ਹੁਣ ਤੱਕ ਲਗਭਗ 1700 ਲੋਕਾਂ ਨੇ ਗਵਾਈ ਜਾਨ
12 ਹਜ਼ਾਰ ਤੋਂ ਵੱਧ ਜ਼ਖਮੀ
ਪਾਕਿਸਤਾਨ 'ਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, 2 ਮੇਜਰਾਂ ਸਮੇਤ 6 ਜਵਾਨਾਂ ਦੀ ਮੌਤ
ਘਟਨਾ ਦਾ ਨਹੀਂ ਲੱਗ ਸਕਿਆ ਪਤਾ
ਪਾਕਿਸਤਾਨ 'ਚ ਹੜ੍ਹ ਤੋਂ ਬਾਅਦ ਫੈਲਣ ਲੱਗੀਆਂ ਬੀਮਾਰੀਆਂ, 1 ਦੀ ਮੌਤ
1 ਜੁਲਾਈ ਤੋਂ ਹੁਣ ਤੱਕ ਹੜ੍ਹਾਂ ਕਾਰਨ ਛੂਤ ਦੀਆਂ ਬੀਮਾਰੀਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ 335 ਹੋ ਗਈ ਹੈ
ਪਾਕਿਸਤਾਨ ਦੇ ਸਾਬਕਾ ਅੰਪਾਇਰ ਅਸਦ ਰਾਊਫ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ
66 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਪਾਕਿਸਤਾਨ 'ਚ ਹੜ੍ਹ ਕਾਰਨ 36 ਹੋਰ ਲੋਕਾਂ ਨੇ ਤੋੜਿਆ ਦਮ
1,918 ਹੋਰ ਹੋਏ ਜ਼ਖਮੀ