Pakistan
ਪਾਕਿਸਤਾਨੀ ਜਲ ਸੈਨਾ ਨੇ ਅਰਬ ਸਾਗਰ ਵਿੱਚ ਲਗਭਗ 1 ਬਿਲੀਅਨ ਅਮਰੀਕੀ ਡਾਲਰ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ
ਅਰਬ ਸਾਗਰ ਵਿੱਚ 972,400,000 ਅਮਰੀਕੀ ਡਾਲਰ ਤੋਂ ਵੱਧ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ
ਪਾਕਿਸਤਾਨੀ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਵਿਰੁਧ ਲਾਹੌਰ ਹਾਈ ਕੋਰਟ 'ਚ ਪਟੀਸ਼ਨ ਜਨਤਕ ਫ਼ੰਡਾਂ ਦੇ ਦੁਰਉਪਯੋਗ ਦਾ ਲਗਿਆ ਦੋਸ਼
ਪਾਕਿਸਤਾਨ ਦੇ ਸੰਵਿਧਾਨ ਦੀ ਧਾਰਾ 9, 14 ਅਤੇ 25 ਦੀ ਘੋਰ ਉਲੰਘਣਾ ਕਰਾਰ
ਪਾਕਿਸਤਾਨ 'ਚ ਦੀਵਾਲੀ ਤੋਂ ਪਹਿਲਾਂ ਵਧਾਈ ਗਈ ਸੁਰੱਖਿਆ
ਪੇਸ਼ਾਵਰ ਤੇ ਨੇੜਲੇ ਖੇਤਰਾਂ 'ਚ ਭਾਰੀ ਪੁਲਿਸ ਫੋਰਸ ਤਾਇਨਾਤ
ਹੁਣ ਕਿਸੇ ਵਿਦੇਸ਼ੀ T20 ਲੀਗ 'ਚ ਨਹੀਂ ਖੇਡ ਸਕਣਗੇ ਪਾਕਿਸਤਾਨੀ ਖਿਡਾਰੀ
ਏਸ਼ੀਆ ਕੱਪ 'ਚ ਕਰਾਰੀ ਹਾਰ ਮਗਰੋਂ PCB ਨੇ ਕੀਤਾ ਵੱਡਾ ਫ਼ੈਸਲਾ
ਪਾਕਿਸਤਾਨੀ ਸੁਰੱਖਿਆ ਬਲਾਂ ਨੇ ਖੈਬਰ ਪਖਤੂਨਖਵਾ ਵਿੱਚ 17 ਟੀਟੀਪੀ ਅੱਤਵਾਦੀਆਂ ਨੂੰ ਕੀਤਾ ਢੇਰ
ਸੁਰੱਖਿਆ ਬਲਾਂ ਦੇ ਨੇੜੇ ਆਉਂਦੇ ਹੀ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ
ਭਾਰਤ ਨਾਲ ਹਰ ਮੁੱਦੇ ਉਤੇ ਗੱਲਬਾਤ ਲਈ ਤਿਆਰ ਹੈ ਪਾਕਿਸਤਾਨ : ਪਾਕਿ ਵਿਦੇਸ਼ ਮੰਤਰੀ ਡਾਰ
ਕਿਹਾ, ਗੱਲਬਾਤ ਸਿਰਫ਼ ਕਸ਼ਮੀਰ ਉਤੇ ਨਹੀਂ ਅਤੇ ਹੋਰ ਸਾਰੇ ਲੰਬਿਤ ਮੁੱਦਿਆਂ ਉਤੇ ਵੀ ਹੋਵੇਗੀ
Imran Khan Bail: ਪਾਕਿਸਤਾਨ ਸੁਪਰੀਮ ਕੋਰਟ ਨੇ ਸਾਬਕਾ PM ਇਮਰਾਨ ਖਾਨ ਨੂੰ ਦਿੱਤੀ ਜ਼ਮਾਨਤ
ਫ਼ੌਜੀ ਠਿਕਾਣਿਆਂ 'ਤੇ ਹਮਲਿਆਂ ਨਾਲ ਸਬੰਧਤ ਕਈ ਮਾਮਲਿਆਂ ਵਿੱਚ ਮਿਲੀ ਵੱਡੀ ਰਾਹਤ
'ਸਿੰਧੂ ਨਦੀ ਉੱਤੇ ਬੰਨ੍ਹ ਬਣਾਇਆ ਗਿਆ ਤਾਂ ਯੁੱਧ ਹੋਵੇਗਾ', ਅਸੀਮ ਮੁਨੀਰ ਮਗਰੋਂ ਬਿਲਾਵਰ ਭੁੱਟੇ ਨੇ ਦਿੱਤੀ ਧਮਕੀ
ਅਸੀਮ ਮੁਨੀਰ ਨੇ ਕਿਹਾ ਸੀ ਕਿ ਜੇਕਰ ਜੰਗ ਹੁੰਦੀ ਹੈ ਤਾਂ ਪਾਕਿਸਤਾਨ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ।
Pakistan ਦੇ ਖੈਬਰ ਪਖਤੂਨਖਵਾ ਵਿੱਚ ਹੋਏ ਧਮਾਕੇ ਵਿੱਚ ਦੋ ਲੋਕਾਂ ਦੀ ਮੌਤ, 14 ਜ਼ਖ਼ਮੀ
ਦੋ ਪੁਲਿਸ ਵਾਲਿਆਂ ਸਮੇਤ 14 ਹੋਰ ਜ਼ਖਮੀ ਹੋ ਗਏ।
Pakistan: ਇਮਰਾਨ ਖ਼ਾਨ ਦੀ ਪਾਰਟੀ ਦੇ ਸਾਂਸਦਾਂ ਸਮੇਤ 166 ਮੈਂਬਰਾਂ ਨੂੰ ਅਦਾਲਤ ਨੇ ਸੁਣਾਈ ਸਜ਼ਾ
166 ਵਿਅਕਤੀਆਂ ਨੂੰ 10-10 ਸਾਲ ਦੀ ਜੇਲ੍ਹ