Pakistan
ਪਾਕਿ ’ਚ ਸੰਸਦ ਮੈਂਬਰ ਨੇ 14 ਸਾਲਾ ਕੁੜੀ ਨਾਲ ਕੀਤਾ ਵਿਆਹ
ਕੁੜੀ ਦੇ ਜਨਮ ਪ੍ਰਮਾਣ ਪੱਤਰ ਮੁਤਾਬਕ ਉਸ ਦੀ ਉਮਰ ਸਿਰਫ਼ 14 ਸਾਲ ਹੈ
ਨੋਬਲ ਪੁਰਸਕਾਰ ਜੇਤੂ ਮਲਾਲਾ ਨੂੰ ਤਾਲਿਬਾਨੀ ਅਤਿਵਾਦੀ ਨੇ ਦਿੱਤੀ ਮੁੜ ਗੋਲੀ ਮਾਰਨ ਦੀ ਧਮਕੀ
ਅਤਿਵਾਦੀ ਅਹਿਸਾਨੁੱਲਾਹ ਅਹਿਸਾਨ ਨੇ ਟਵੀਟ ਜ਼ਰੀਏ ਦਿੱਤੀ ਧਮਕੀ
ਸਮੁੰਦਰ ਹੇਠ ਕੇਬਲ 'ਚ ਆਈ ਖਰਾਬੀ, ਪਾਕਿ 'ਚ ਇੰਟਰਨੈੱਟ ਸੇਵਾ ਨੂੰ ਲੱਗੀਆਂ ਬਰੇਕਾਂ
ਮਿਸਰ ਦੇ ਅਬੂ ਤਲਤ ਨੇੜੇ ਆਈ ਰੁਕਾਵਟ ਦਾ ਪਾਕਿ ਅੰਦਰ ਇੰਟਰਨੈੱਟ ਸੇਵਾਵਾਂ 'ਤੇ ਪਿਆ ਅਸਰ
ਪਾਕਿ ਦੇ ਬੜਬੋਲੇ ਮੰਤਰੀ ਦਾ ਬੇਤੁਕਾ ਬਿਆਨ,ਅੱਥਰੂ ਗੈਸ ਨੂੰ ਟੈਸਟ ਕਰਨ ਲਈ ਪ੍ਰਦਰਸ਼ਨਕਾਰੀਆਂ 'ਤੇ ਵਰਤਿਆ
ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਖਿਲਾਫ ਕਾਰਵਾਈ ਦੀ ਕੀਤੀ ਜਾ ਰਹੀ ਹੈ ਮੰਗ
ਪਾਕਿ ’ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 12 ਹਜ਼ਾਰ ਦੇ ਪਾਰ
24 ਘੰਟਿਆਂ ਵਿਚ ਕੋਵਿਡ-19 ਨਾਲ 59 ਹੋਰ ਮਰੀਜ਼ਾਂ ਦੀ ਮੌਤ
ਦਲੀਪ ਕੁਮਾਰ ਤੇ ਰਾਜ ਕਪੂਰ ਦੇ ਜੱਦੀ ਘਰਾਂ ਬਾਰੇ ਵਿਵਾਦ ਜਾਰੀ, ਸਰਕਾਰ ਅਜਾਇਬ ਘਰ ਬਣਾਉਣਾ ਚਾਹੁੰਦੀ ਹੈ
ਪਾਕਿ ਅਧਿਕਾਰੀਆਂ ਨੂੰ ਦਲੀਪ, ਰਾਜ ਕਪੂਰ ਦੇ ਜੱਦੀ ਘਰਾਂ ਦੇ ਮਾਲਕਾਂ ਨਾਲ ਜਾਇਦਾਦ ਵਿਵਾਦ ਨੂੰ ਸੁਲਝਾਉਣ ਦੀ ਅਪੀਲ
ਪਾਕਿਸਤਾਨੀ ਸਿੱਖ ਐਂਕਰ ਹਰਮੀਤ ਸਿੰਘ ਨੂੰ ਭਰਾ ਦੇ ਕਾਤਲਾਂ ਵੱਲੋਂ ਮਿਲ ਰਹੀਆਂ ਧਮਕੀਆਂ
ਹਰਮੀਤ ਸਿੰਘ ਨੂੰ ਪੇਸ਼ਾਵਰ ਜੇਲ੍ਹ ‘ਚੋਂ ਆਇਆ ਫੋਨ
ਪਾਕਿ ’ਚ ਹਿੰਦੂ ਮੰਦਰ ਦੀ ਭੰਨ-ਤੋੜ ਮਾਮਲੇ ’ਚ ਸਖਤ ਕਾਰਵਾਈ, 26 ਲੋਕਾਂ ਨੂੰ ਕੀਤਾ ਗਿ੍ਰਫ਼ਤਾਰ
ਕੱਟੜਪੰਥੀ ਜਮੀਅਤ ਉਲੇਮਾ-ਏ-ਇਸਲਾਮ ਪਾਰਟੀ ਦੇ ਨੇਤਾ ਰਹਿਮਤ ਸਲਾਮ ਖੱਟਕ ਨੂੰ ਵੀ ਕੀਤਾ ਗਿ੍ਰਫ਼ਤਾਰ
ਨਨਕਾਣਾ ਸਾਹਿਬ ਵਿਖੇ ਕਿਸਾਨਾਂ ਦੀ ਚੜ੍ਹਦੀ ਕਲਾ ਅਤੇ ਫ਼ਤਹਿਯਾਬੀ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ
ਭਾਰਤ ਦੀਆਂ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਕਿਸਾਨਾਂ ਦੇ ਹੱਕ 'ਚ ਵਿਸ਼ਾਲ ਰੋਸ਼ ਮਾਰਚ ਜਾਵੇਗਾ ਕੱਢਿਆ
ਪਾਕਿ ਸਰਕਾਰ ਅਨੋਖੀ ਪਹਿਲ: ਜਬਰ ਜਿਨਾਹ ਦੋਸ਼ੀਆਂ ਨੂੰ ਨਪੁੰਸਕ ਬਣਾਉਣ ਵਾਲੇ ਕਾਨੂੰਨ ਨੂੰ ਮਨਜ਼ੂਰੀ
ਮਨੁੱਖੀ ਅਧਿਕਾਰ ਸੰਗਠਨਾਂ ਨੇ ਜ਼ਾਹਰ ਕੀਤਾ ਇਤਰਾਜ਼