Pakistan
'ਜੰਗਬੰਦੀ ਦੀ ਉਲੰਘਣਾ' ਲਈ ਪਾਕਿਸਤਾਨ ਵਲੋਂ ਭਾਰਤੀ ਰਾਜਦੂਤ ਨੂੰ ਸੰਮਨ
ਪਾਕਿਸਤਾਨ ਦਾ ਦਾਅਵਾ - ਕਥਿਤ ਜੰਗਬੰਦੀ ਦੀ ਉਲੰਘਣਾ ਵਿਚ ਤਿੰਨ ਨਾਗਰਿਕ ਮਾਰੇ ਗਏ ਅਤੇ ਅੱਠ ਜ਼ਖਮੀ ਹੋਏ ਸਨ।
ਸ਼ਰਧਾਲੂਆਂ ਲਈ ਖ਼ਾਸ ਟਰੇਨ ਚਲਾਏਗਾ ਪਾਕਿ ਰੇਲਵੇ
ਪਾਕਿਸਤਾਨ ਗੁਰੂ ਨਾਨਕ ਸਾਹਿਬਾਨ ਦੀ ਜਯੰਤੀ ਸਮਾਰੋਹ ਲਈ 10,000 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦੇਵੇਗਾ।
ਪਾਕਿਸਤਾਨ 'ਚ ਡੇਂਗੂ ਦਾ ਕਹਿਰ, 25 ਹਜ਼ਾਰ ਮਾਮਲੇ ਆਏ ਸਾਹਮਣੇ
ਇਸਲਾਮਾਬਾਦ 'ਚ ਡੇਂਗੂ ਦੇ 6537 ਮਾਮਲੇ ਸਾਹਮਣੇ ਆਏ
ਕਰਤਾਰਪੁਰ ਲਾਂਘੇ ਦੇ ਉਦਘਾਟਨ ਦੀ ਤਰੀਕ ਤੈਅ ਨਹੀਂ : ਪਾਕਿਸਤਾਨ
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਂਘਾ ਖੁੱਲ੍ਹਾ ਰਹੇਗਾ
ਪਾਕਿ ਪਾਰਲੀਮੈਂਟ ਸਕੱਤਰ ਦਾ ਡੀਐਸਜੀਪੀਸੀ 'ਤੇ ਵੱਡਾ ਖੁਲਾਸਾ
ਮਨਜਿੰਦਰ ਸਿਰਸਾ 'ਤੇ ਲਾਏ ਗੰਭੀਰ ਦੋਸ਼
ਕੰਦੀਲ ਬਲੋਚ ਹਤਿਆ ਕਾਂਡ ਵਿਚ ਫਰਾਰ ਦੋਸ਼ੀ ਭਰਾ ਗ੍ਰਿਫ਼ਤਾਰ
ਕੰਦੀਲ ਬਲੋਚ ਨੂੰ 2016 ਵਿਚ ਉਸ ਦੇ ਭਰਾ ਵਸੀਮ ਨੇ ਪੰਜਾਬ 'ਚ ਉਸ ਦੇ ਘਰ 'ਤੇ ਗਲਾ ਦਬਾ ਕੇ ਕਤਲ ਕਰ ਦਿਤਾ ਸੀ।
ਧਾਰਾ-370 ਖ਼ਤਮ ਕਰਨ ਦੇ ਵਿਰੋਧ 'ਚ ਪਾਕਿ ਪ੍ਰਦਰਸ਼ਨਕਾਰੀ ਸੀਮਾ ਰੇਖਾ ਵੱਲ ਵਧੇ
ਜੇ.ਕੇ.ਐਲ.ਐਫ਼ ਪ੍ਰਦਰਸ਼ਨਕਾਰੀਆਂ ਵਲੋਂ ਭਾਰਤੀ ਸਰਹੱਦ ਪਾਰ ਕਰਨ ਦਾ ਐਲਾਨ
ਵਰਦੀ ਛੱਡ ਬਿਜ਼ਨੈਸ ਲੀਡਰਸ ਨਾਲ ਮੀਟਿੰਗ ਕਰਦੇ ਦਿਸੇ ਆਰਮੀ ਚੀਫ਼ ਬਾਜਵਾ!
ਪਾਕਿਸਤਾਨ ਵਿਚ ਤਖਤਾਪਲਟ ਦੀਆਂ ਮੁਸ਼ਕਲਾਂ ਤੇਜ਼
ਪਾਕਿ ਵਿਚ ਨਹੀਂ ਬਣ ਸਕਦਾ ਕੋਈ ਗੈਰ ਮੁਸਲਿਮ ਪੀਐਮ ਜਾਂ ਰਾਸ਼ਟਰਪਤੀ!
ਸੰਸਦ ਨੇ ਖਾਰਜ ਕੀਤਾ ਬਿੱਲ!
ਗਰੀਬੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਇਮਰਾਨ ਨੇ ਬਣਾ ਦਿੱਤਾ ਹੋਰ ਕੰਗਾਲ!
ਇਹ ਅੰਕੜੇ ਦੇ ਰਹੇ ਹਨ ਗਵਾਹੀ!