Pakistan
ਪਾਕਿਸਤਾਨ ਵਿਚ ਘੱਟ ਗਿਣਤੀਆਂ 'ਤੇ ਤਸ਼ੱਦਦ ਜ਼ਾਰੀ
ਅਹਿਮਦੀ ਭਾਈਚਾਰੇ ਦੀ ਮਸਜਿਦ ਨੂੰ ਢਾਹਿਆ
ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਨੂੰ ਨਹੀਂ ਆਵੇਗੀ ਕੋਈ ਮੁਸ਼ਕਲ
ਪਾਕਿਸਤਾਨ ਨੇ 80 ਇੰਮੀਗ੍ਰੇਸ਼ਨ ਕਾਊਂਟਰ ਬਣਾਏ
ਇਮਰਾਨ ਖ਼ਾਨ ਨੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ
ਪਾਕਿਸਤਾਨ ਵਲੋਂ ਸਿੱਖ ਸ਼ਰਧਾਲੂਆਂ ਨੂੰ ਇਕ ਹੋਰ ਵੱਡਾ ਤੋਹਫ਼ਾ
ਨਵਾਜ਼ ਸ਼ਰੀਫ਼ ਨੂੰ ਪਿਆ ਦਿਲ ਦਾ ਦੌਰਾ, ਹਾਲਤ ਗੰਭੀਰ
ਲਾਹੌਰ ਦੇ ਸਰਵਿਸੇਜ਼ ਹਸਪਤਾਲ ’ਚ ਜ਼ੇਰੇ ਇਲਾਜ
ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿ ਦੇ ਗੁਰਦੁਆਰਿਆਂ ਦਰਮਿਆਨ ਬਣ ਰਿਹਾ ਚੌਂਕ
ਗੁਰਦੁਆਰਾ ਪੱਟੀ ਸਾਹਿਬ ਅਤੇ ਬਲਿਲਾ ਸਾਹਿਬ ਵਿਚਕਾਰ ਬਣ ਰਿਹਾ ਚੌਂਕ
ਕਰਤਾਰਪੁਰ ਲਾਂਘਾ ਸਮਝੌਤੇ 'ਤੇ ਅੱਜ ਹੋ ਸਕਦੇ ਹਨ ਹਸਤਾਖ਼ਰ : ਪਾਕਿਸਤਾਨ
ਹਰ ਸ਼ਰਧਾਲੂ ਨੂੰ ਟੈਕਸ ਦੇ ਤੌਰ 'ਤੇ 20 ਡਾਲਰ ਦੇਣੇ ਪੈਣਗੇ
ਪਾਕਿ ਗਾਇਕਾ ਨੇ ਮੋਦੀ ਨੂੰ ਦਿੱਤੀ ਬੰਬ ਨਾਲ ਉਡਾਉਣ ਦੀ ਧਮਕੀ
ਵਿਸਫ਼ੋਟਕਾਂ ਨਾਲ ਭਰੀ ਜੈਕੇਟ ਪਹਿਨ ਕੇ ਤਸਵੀਰ ਪੋਸਟ ਕੀਤੀ, ਟਵਿਟਰ 'ਤੇ ਉੱਡਿਆ ਮਜ਼ਾਕ
ਕਰਤਾਰਪੁਰ ਲਾਂਘੇ ਦੇ ਸਮਾਗਮ ਵਿਚ ਡਾ. ਮਨਮੋਹਨ ਸਿੰਘ ਆਮ ਆਦਮੀ ਵਾਂਗ ਸ਼ਾਮਲ ਹੋਣਗੇ : ਕੁਰੈਸ਼ੀ
ਸਮਾਗਮ ਵਿਚ ਸ਼ਾਮਲ ਨਹੀਂ ਹੋਣਗੇ ਡਾ. ਮਨਮੋਹਨ ਸਿੰਘ : ਸੂਤਰ
ਨੌਂ ਨਵੰਬਰ ਨੂੰ ਖੋਲ੍ਹ ਦਿਆਂਗੇ ਕਰਤਾਰਪੁਰ ਲਾਂਘਾ : ਇਮਰਾਨ ਖ਼ਾਨ
ਲਾਂਘਾ ਖੁਲ੍ਹਣ ਨਾਲ ਸਾਡੇ ਅਰਥਚਾਰੇ ਨੂੰ ਵੀ ਤਾਕਤ ਮਿਲੇਗੀ
ਪਾਕਿਸਤਾਨੀ ਕਪਤਾਨ ਸਰਫ਼ਰਾਜ ਅਹਿਮਦ ਤੋਂ ਕਪਤਾਨੀ ਖੋਹੀ
ਅਜਹਰ ਨੂੰ ਟੈਸਟ ਅਤੇ ਬਾਬਰ ਨੂੰ ਟੀ20 ਦਾ ਕਪਤਾਨ ਬਣਾਇਆ