Pakistan
ਕਸ਼ਮੀਰ ਮੁੱਦੇ ’ਤੇ ਪਾਕਿ ਪੀਐਮ ਦੁਆਰਾ ਜਰਮਨੀ ਦੀ ਚਾਂਸਲਰ ਨਾਲ ਗੱਲਬਾਤ ਕਰਨ ’ਤੇ ਮਿਲਿਆ ਇਹ ਜਵਾਬ
ਉਹਨਾਂ ਨੇ ਤਣਾਅ ਘਟ ਕਰਨ ਅਤੇ ਮੁੱਦੇ ਨੂੰ ਸ਼ਾਂਤੀਪੂਰਣ ਤਰੀਕੇ ਨਾਲ ਹੱਲ ਕਰਨ ਦੀ ਅਹਿਮੀਅਤ ਬਾਰੇ ਰੇਖਾਂਕਿਤ ਕੀਤਾ ਹੈ।
ਪਾਕਿ ਦੇ ਬਲੁਚਿਸਤਾਨ ਸੂਬੇ 'ਚ ਬੰਬ ਧਮਾਕਾ, 5 ਦੀ ਮੌਤ
ਆਈਈਡੀ ਵਿਚ ਕਰੀਬ 8 ਤੋਂ 10 ਕਿਲੋਗ੍ਰਾਮ ਵਿਸਫ਼ੋਟਕ ਭਰਿਆ ਹੋਇਆ ਸੀ
ਪਾਕਿਸਤਾਨ ਵਿਚ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ 28 ਲੋਕਾਂ ਦੀ ਮੌਤ
ਲਾਵਰੀ ਸੁਰੰਗ ਵਿਚ ਕੰਮ ਕਰਨ ਵਾਲੇ ਚੀਨੀ ਇੰਜੀਨੀਅਰਾਂ ਦੀ ਕਾਲੋਨੀ ਹੜ੍ਹ ਵਿਚ ਡੁੱਬੀ
ਪਾਕਿ ਕੋਚ ਆਰਥਰ ਨੇ ਸਰਫ਼ਰਾਜ਼ ਨੂੰ ਕਪਤਾਨੀ ਤੋਂ ਹਟਾਉਣ ਲਈ ਕਿਹਾ
ਵਨ ਡੇ ਅਤੇ ਟੈਸਟ ਟੀਮ ਦੇ ਵਖ-ਵਖ ਕਪਤਾਨ ਬਣਾਉਣ ਦੀ ਗੱਲ ਕਹੀ
ਵਿਆਹ 'ਚ ਸ਼ਾਮਲ ਹੋਣ ਲਈ ਭਾਰਤੀ ਕ੍ਰਿਕਟ ਖਿਡਾਰੀਆਂ ਨੂੰ ਸੱਦਾ ਭੇਜਣਗੇ ਹਸਨ ਅਲੀ
ਹਸਨ ਅਲੀ ਚੌਥੇ ਕ੍ਰਿਕਟਰ ਹਨ, ਜੋ ਭਾਰਤੀ ਲੜਕੀ ਨਾਲ ਵਿਆਹ ਕਰਨਗੇ।
ਧਾਰਾ 370 ਖ਼ਤਮ ਕਰਨ 'ਤੇ ਪਾਕਿਸਤਾਨ 'ਚ ਮਚੀ ਤਰਥੱਲੀ
ਸੰਸਦ ਦਾ ਸੰਯੁਕਤ ਸੈਸ਼ਨ ਬੁਲਾਇਆ
ਪਾਕਿਸਤਾਨ ਤਾਲਿਬਾਨ ਦਾ ਨਵਾਂ ਫਰਮਾਨ
ਤੇਜ਼ ਆਵਾਜ਼ ਵਿਚ ਸੁਣਾਏ ਦਿੱਤੇ ਗਾਣੇ ਤਾਂ ਉਡਾ ਦਿੱਤਾ ਜਾਵੇਗਾ।
ਗੁਰਦੁਆਰਾ ਚੋਆ ਸਾਹਿਬ ਦਾ ਉਦਘਾਟਨ ਕੀਤਾ
ਨਵੰਬਰ ਮਹੀਨੇ 'ਚ ਸੰਗਤ ਲਈ ਖੋਲ੍ਹਿਆ ਜਾਵੇਗਾ ਗੁਰਦੁਆਰਾ ਸਾਹਿਬ
ਕੁਲਭੂਸ਼ਣ ਜਾਧਵ ਨੂੰ ਮਿਲੇਗੀ ਡਿਪਲੋਮੈਟਿਕ ਪਹੁੰਚ
ਪਾਕਿਸਤਾਨ ਨੇ ਜਾਧਵ ਤਕ ਭਾਰਤ ਦੀ ਰਾਜਨਾਇਕ ਪਹੁੰਚ ਦਾ ਪ੍ਰਸਤਾਵ ਭੇਜਿਆ : ਵਿਦੇਸ਼ ਮੰਤਰਾਲਾ
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਅਟਾਰੀ ਸਰਹੱਦ ਪੁੱਜਿਆ ਨਗਰ ਕੀਰਤਨ
ਸ਼ਾਨਦਾਰ ਤਰੀਕੇ ਨਾਲ ਕੀਤਾ ਸਵਾਗਤ