Pakistan
ਹੁਣ ਵੈਬਸਾਈਟ ਦੇਵੇਗੀ ਚੰਨ ਦਿਖਣ ਦੀ ਜਾਣਕਾਰੀ
ਪਾਕਿਸਤਾਸਨ ਨੇ ਸ਼ੁਰੂ ਕੀਤੀ ਵੈਬਸਾਈਟ
ਵਿਸ਼ਵ ਕੱਪ ਵਿਚ ਪਾਕਿਸਤਾਨ ਦੇ 'ਟਰੰਪ ਕਾਰਡ' ਹੋਣਗੇ ਫਖ਼ਰ ਜ਼ਮਾਂ
ਭਾਰਤ ਵਿਰੁਧ ਚੈਂਪੀਅਨਜ਼ ਟਰਾਫ਼ੀ ਫ਼ਾਈਨਲ ਵਿਚ ਫਖ਼ਰ ਜ਼ਮਾਂ ਨੇ ਲਗਾਇਆ ਸੀ ਸੈਂਕੜਾ
ਗਾਂ ਦੇ ਵੱਛੇ ਨੂੰ ਮੋਟਰਸਾਈਕਲ 'ਤੇ ਬਿਠਾ ਕਰਵਾਈ ਸੈਰ ; ਵੀਡੀਓ ਵਾਇਰਲ
ਰਿਕਾਰਡਿੰਗ ਕਰ ਰਹੇ ਵਿਅਕਤੀ ਨੇ ਕਿਹਾ - "ਕਮਾਲ, ਇਹ ਪਾਕਿਸਤਾਨ ਜੁਗਾੜ ਹੈ।"
ਪਾਕਿਸਤਾਨ 'ਚ 400 ਸਾਲ ਪੁਰਾਣੇ 'ਗੁਰੂ ਨਾਨਕ ਮਹਿਲ' ਦਾ ਵੱਡਾ ਹਿੱਸਾ ਢਾਹਿਆ
ਖਿੜਕੀਆਂ, ਦਰਵਾਜੇ ਅਤੇ ਰੋਸ਼ਨਦਾਨ ਸਮੇਤ ਕਾਫ਼ੀ ਕੀਮਤੀ ਸਾਮਾਨ ਵੇਚਿਆ
ਵਿਸ਼ਵ ਕੱਪ ਵਿਚ ਭਾਰਤ ਵਿਰੁਧ ਹਾਰ ਦਾ ਕ੍ਰਮ ਤੋੜ ਸਕਦਾ ਹੈ ਪਾਕਿਸਤਾਨ : ਇੰਜ਼ਮਾਮ
ਕਿਹਾ - ਪਾਕਿਸਤਾਨ ਵਿਚ ਭਾਰਤ ਤੋਂ ਇਲਾਵਾ ਹੋਰ ਟੀਮਾਂ ਨੂੰ ਹਰਾਉਣ ਦੀ ਵੀ ਸਮਰਥਾ ਹੈ
ਪਾਕਿ: ਹਥਿਆਰ ਚਲਾਉਣ ਦੀ ਸਿਖਲਾਈ ਲੈ ਚੁੱਕੀ ਕੁੜੀ ਦਾ ਦਾਖ਼ਲਾ ਰੱਦ
ਆਈਐਸਆਈਐਸ ਤੋਂ ਲਈ ਸੀ ਹਥਿਆਰ ਚਲਾਉਣ ਦੀ ਸਿਖਲਾਈ,
ਵਿਸ਼ਵ ਕੱਪ ਲਈ ਪਾਕਿਸਤਾਨੀ ਟੀਮ ਦਾ ਐਲਾਨ
ਦੋ ਸਾਲ ਬਾਅਦ ਵਾਪਸੀ ਕਰੇਗਾ ਇਹ ਤੂਫ਼ਾਨੀ ਗੇਂਦਬਾਜ਼
ਪਾਕਿਸਤਾਨ 'ਚ ਮਹਿੰਗਾਈ ਦੀ ਮਾਰ ; ਸੇਬ 400 ਤੇ ਸੰਤਰਾ 360 ਰੁਪਏ ਕਿਲੋ ਵਿੱਕ ਰਿਹੈ
ਦੁੱਧ 120 ਤੋਂ 180 ਰੁਪਏ ਪ੍ਰਤੀ ਲੀਟਰ ਵਿੱਕ ਰਿਹੈ
ਸਿੱਖ ਦੀ ਕਾਰਗੁਜ਼ਾਰੀ ਨੇ ਜਿੱਤਿਆ ਪਾਕਿਸਤਾਨੀ ਮੁਸਲਮਾਨਾਂ ਦਾ ਦਿਲ
ਰਮਜ਼ਾਨ ਦੇ ਮੌਕੇ ਘੱਟ ਕੀਮਤ 'ਤੇ ਵੇਚ ਰਿਹਾ ਸਮਾਨ
ਪਾਕਿ: ਰਮਜ਼ਾਨ ਦੌਰਾਨ ਮੁਸਲਮਾਨਾਂ ਨੂੰ ਸਸਤਾ ਸਾਮਾਨ ਵੇਚ ਰਿਹੈ ਸਿੱਖ ਵਪਾਰੀ
ਨਾਰੰਜ ਸਿੰਘ ਖਾਧ ਚੀਜ਼ਾਂ ਅਸਲ ਕੀਮਤ ਤੋਂ 10 ਤੋਂ 30 ਰੁਪਏ ਘੱਟ ਦੀ ਕੀਮਤ 'ਤੇ ਵੇਚ ਰਿਹਾ ਹੈ