Pakistan
ਪਾਕਿਸਤਾਨ ਦੇ ਨਿਊਕਲੀਅਰ ਟੈਸਟ ਤੋਂ ਬਾਅਦ ਭਾਰਤ ਦੇ ਤੇਵਰ ਬਦਲੇ : ਨਵਾਜ਼ ਸ਼ਰੀਫ਼
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਇਹ ਦਾਅਵਾ ਕੀਤਾ ਕਿ ਇਸਲਾਮਾਬਾਦ ਦੁਆਰਾ 1998 ਵਿਚ ਪ੍ਰਮਾਣੁ ਪ੍ਰੀਖਣ ਕੀਤੇ.....
ਨਾਸਿਰ ਉਲ ਮੁਲਕ ਬਣੇ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ
1 ਜੂਨ ਨੂੰ ਨਵੀਂ ਕਾਰਜਕਾਰੀ ਸਰਕਾਰ ਅਪਣੀ ਜ਼ਿੰਮੇਵਾਰੀ ਸੰਭਾਲੇਗੀ....
ਭਾਰਤ ਨੂੰ ਕੋਈ ਵੀ ਪਰਮਾਣੂ ਹਥਿਆਰਾਂ 'ਤੇ ਕਾਬੂ ਪਾਉਣ ਲਈ ਨਹੀਂ ਕਹਿੰਦਾ : ਮੁਸ਼ੱਰਫ਼
ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ਼ ਨੇ ਕਿਹਾ ਕਿ ਉਨ੍ਹਾਂ ਦੇ ਸ਼ਾਸਨ ਕਾਲ ਵਿਚ ਪਾਕਿਸਤਾਨ ਅਤੇ ਭਾਰਤ ਸ਼ਾਂਤੀ ਅਤੇ ਮੇਲ-ਮਿਲਾਪ ਦੇ ਰਸਤੇ 'ਤੇ ਸੀ।
ਪਾਕਿਸਤਾਨ 'ਚ 25 ਜੁਲਾਈ ਨੂੰ ਹੋਣਗੀਆਂ ਆਮ ਚੋਣਾਂ
ਅੰਤਰਮ ਪ੍ਰਧਾਨ ਮੰਤਰੀ ਦੇ ਨਾਮ ਨੂੰ ਲੈ ਕੇ ਸੱਤਾਧਾਰੀ ਪੀਐਐਲ'-ਐਨ ਅਤੇ ਵਿਰੋਧੀ ਧਿਰ ਦੇ ਵਿਚਕਾਰ ਬਣੇ ਵਿਰੋਧ ਦੇ ਵਿਚਕਾਰ ਰਾਸ਼ਟਰਪਤੀ ...
ਸਾਬਕਾ ਆਈ.ਐਸ.ਆਈ. ਮੁਖੀ ਨੂੰ ਪਾਕਿ ਫ਼ੌਜ ਦਾ ਸੰਮਨ
ਪਾਕਿਸਤਾਨ ਦੀ ਤਾਕਤਵਰ ਫ਼ੌਜ ਨੇ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦੇ ਸਾਬਕਾ ਮੁਖੀ ਤੋਂ ਜਵਾਬ ਤਲਬ ਕੀਤਾ ਹੈ। ਭਾਰਤ ਦੇ ਸਾਬਕਾ ਰਾਅ ਮੁਖੀ ਏ.ਐਸ. ਦੁਲਟ ਨਾਲ...
ਸਾਬਕਾ ਰਾਅ ਮੁਖੀ ਨਾਲ ਕਿਤਾਬ ਲਿਖਣ 'ਤੇ ਸਾਬਕਾ ਆਈਐਸਆਈ ਮੁਖੀ ਨੂੰ ਪਾਕਿ ਫ਼ੌਜ ਦਾ ਸੰਮਨ
ਪਾਕਿਸਤਾਨ ਦੀ ਤਾਕਤਵਰ ਫ਼ੌਜ ਨੇ ਖ਼ੁਫ਼ੀਆ ਏਜੰਸੀ ਆਈਐਸਆਈ ਦੇ ਸਾਬਕਾ ਚੀਫ਼ ਤੋਂ ਜਵਾਬ ਤਲਬ ਕੀਤਾ ਹੈ। ਭਾਰਤ ਦੇ ਸਾਬਕਾ ਰਾਅ ...
ਕਾਤਲ' ਲੂ ਨੇ 65 ਲੋਕਾਂ ਦੀ ਜਾਨ ਲਈ - ਕਰਾਚੀ ਸ਼ਹਿਰ ਦਾ ਤਾਪਮਾਨ 44 ਡਿਗਰੀ ਸੈਲਸੀਅਸ ਰੀਕਾਰਡ ਕੀਤਾ
ਮਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਗਰਮੀ ਨੇ ਭਾਰਤ ਅਤੇ ਗੁਆਂਢੀ ਦੇਸ਼ਾਂ 'ਚ ਰੰਗ ਵਿਖਾਉਣੇ ਸ਼ੁਰੂ ਕਰ ਦਿਤੇ ਹਨ। ਪਾਕਿਸਤਾਨ ਦੇ ਕਰਾਚੀ 'ਚ ਪਿਛਲੇ ਤਿੰਨ ਦਿਨਾਂ ਤੋਂ ...
ਪਾਕਿ 'ਚ 24 ਈਸਾਈ ਨੌਜਵਾਨ ਲਾਪਤਾ
ਪਾਕਿਸਤਾਨ 'ਚ ਘੱਟਗਿਣਤੀ ਈਸਾਈ ਭਾਈਚਾਰੇ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ 30 ਮਾਰਚ ਤੋਂ ਬਾਅਦ ਹੁਣ ਤਕ ਨਕਾਬਪੋਸ਼ ਸੁਰੱਖਿਆ ਅਧਿਕਾਰੀ ਉਨ੍ਹਾਂ ਦੇ ਭਾਈਚਾਰੇ ਦੇ 24...
ਸਿੱਖ ਨੇਤਾ ਵੱਲੋਂ ਪਾਕਿ ਅਦਾਲਤ ਵਿਚ ਪਟੀਸ਼ਨ ਦਾਇਰ ਕਰ ਸ਼ਮਸ਼ਾਨ ਘਾਟ ਬਣਾਉਣ ਲਈ ਫੰਡ ਦੀ ਮੰਗ
ਉਤਰੀ ਪੱਛਮੀ ਪਾਕਿਸਤਾਨ ਦੇ ਸਿੱਖ ਆਗੂ ਨੇ ਪਿਸ਼ਾਵਰ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਖ਼ਲ ਕੀਤੀ ਹੈ
ਕਰਾਚੀ ਦੇ ਮੇਅਰ 'ਤੇ 2007 ਦੇ ਹਿੰਸਾ ਮਾਮਲੇ ਵਿਚ ਦੋਸ਼ ਤੈਅ
ਏਟੀਸੀ ਨੇ ਮੁੱਤਾਹਿਦਾ ਕੌਮੀ ਮੂਵਮੇਂਟ (ਐਮਕਿਊਐਮ) ਦੇ ਨੇਤਾ ਅਖਤਰ ਸਮੇਤ ਹੋਰਾਂ 'ਤੇ ਵੀ ਦੋਸ਼ ਤੈਅ ਕੀਤੇ ਗਏ ਹਨ ।