Riyadh
ਸਾਊਦੀ ਅਰਬ ਨੇ ਕੋਰੜੇ ਮਾਰਨ ਦੀ ਸਜ਼ਾ ਬੰਦ ਕੀਤੀ
ਸਾਊਦੀ ਅਰਬ ਦੀ ਸੁਪਰੀਮ ਕੋਰਟ ਨੇ ਦੇਸ਼ ’ਚ ਕੋਰੜੇ ਮਾਰਨ ਦੀ ਸਜ਼ਾ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਸਾਊਦੀ ਅਰਬ ਦੇ ਸ਼ਾਹ ਅਤੇ ¬ਕ੍ਰਾਉਨ ਪਿ੍ਰੰਸ ਵਲੋਂ ਮਨੁੱਖੀ
ਵੱਡਾ ਖੁਲਾਸਾ! ਜੇਲ੍ਹ ਵਿਚ ਕੈਦ ਹੈ ਸਾਊਦੀ ਅਰਬ ਦੀ ਰਾਜਕੁਮਾਰੀ, ਹੋ ਸਕਦੀ ਹੈ ਮੌਤ
ਸਾਊਦੀ ਅਰਬ ਦੀ ਰਾਜਕੁਮਾਰੀ ਕਾਫੀ ਸਮੇਂ ਤੋਂ ਜੇਲ੍ਹ ਵਿਚ ਕੈਦ ਹੈ, ਇਸ ਬਾਰੇ ਉਹਨਾਂ ਨੇ ਖੁਦ ਹੀ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ। ਰਾਜਕੁਮਾਰੀ ਦਾ ਨਾਂਅ ਬਸਮਾ
ਸਾਊਦੀ ਅਰਬ ਦਾ ਫੈਸਲਾ- ਬਿਨ੍ਹਾਂ ਆਪਣੇ ਪਤੀ ਦੇ ਵਿਦੇਸ਼ ਘੁੰਮ ਸਕਣਗੀਆਂ ਮਹਿਲਾਵਾਂ
ਇਹ ਫੈਸਲਾ ਮਹਿਲਾ ਅਧਿਕਾਰ ਕਾਰਕੁਨਾਂ ਲਈ ਕਈ ਸਾਲਾਂ ਦੀ ਮੁਹਿੰਮ ਤੋਂ ਬਾਅਦ ਲਿਆ ਗਿਆ ਹੈ।
ਦੁਬਈ ਬੱਸ ਹਾਦਸਾ: 11 ਭਾਰਤੀਆਂ ਦੀਆਂ ਲਾਸ਼ਾਂ ਭਾਰਤ ਭੇਜੀਆਂ
ਇਕ ਦਾ ਯੂਏਈ ਵਿਚ ਕੀਤਾ ਸਸਕਾਰ
13 ਸਾਲ ਦੀ ਉਮਰ 'ਚ ਗ੍ਰਿਫ਼ਤਾਰ ਕੀਤੇ ਗਏ ਲੜਕੇ ਨੂੰ ਸਾਊਦੀ ਅਰਬ 'ਚ ਦਿੱਤੀ ਜਾਵੇਗੀ ਫਾਂਸੀ
ਮੁਰਤਜ਼ਾ ਨੇ 10 ਸਾਲ ਦੀ ਉਮਰ 'ਚ 30 ਬੱਚਿਆਂ ਨਾਲ ਸਰਕਾਰ ਵਿਰੁੱਧ ਸਾਈਕਲ ਰੈਲੀ ਕੱਢੀ ਸੀ
ਸਾਊਦੀ ਅਰਬ 'ਚ 2 ਪੰਜਾਬੀ ਨੌਜਵਾਨਾਂ ਦੇ ਸਿਰ ਕਲਮ
ਭਾਰਤੀ ਵਿਦੇਸ਼ ਮੰਤਰਾਲਾ ਨੇ ਕੀਤੀ ਪੁਸ਼ਟੀ
ਜੇਲ੍ਹ ਤੋਂ ਰਿਹਾਅ ਹੋਇਆ ਸਾਊਦੀ ਪ੍ਰਿੰਸ ਦਾ ਭਰਾ
ਸਊਦੀ ਅਰਬ ਨੇ ਅਰਬਪਤੀ ਪ੍ਰਿੰਸ ਅਲ-ਵਾਹਿਦ ਬਿਨਾਂ ਤਲਾਲ ਦੇ ਭਰਾ ਨੂੰ ਕਰੀਬ ਇਕ ਸਾਲ ਦੀ ਹਿਰਾਸਤ ਤੋਂ ਬਾਅਦ ਰਿਹਾ ਕਰ ਦਿਤਾ ਹੈ ਇਸ ਦੀ ਜਾਣਕਰੀ ਪਰਵਾਰ ...
ਸਉਦੀ ਅਰਬ ਤੇਲ ਉਤਪਾਦਨ ਵਧਾਉਣ ਨੂੰ ਤਿਆਰ : ਊਰਜਾ ਮੰਤਰੀ
ਸਉਦੀ ਅਰਬ ਦੇ ਊਰਜਾ ਮੰਤਰੀ ਖਾਲਿਦ ਅਲ - ਫਲੀਹ ਨੇ ਮੰਗਲਵਾਰ ਨੂੰ ਕਿਹਾ ਕਿ ਗਲੋਬਲ ਤੇਲ ਬਾਜ਼ਾਰ ਵਿਚ ਸੰਤੁਲਨ ਬਣਾਉਣ ਲਈ ਉਹ ਕੱਚੇ ਤੇਲ ਦਾ ਉਤਪਾਦਨ ਵਧਾਉਣ ਅਤੇ ...
ਸਾਊਦੀ ਵੱਲੋਂ ਕਤਰ ਨੂੰ 'ਟਾਪੂ' 'ਚ ਬਦਲਣ ਦੀ ਤਿਆਰੀ
ਖਾੜੀ ਦੇਸ਼ਾਂ ਵਿਚਾਲੇ ਚੱਲ ਰਹੇ ਸਿਆਸੀ ਵਿਵਾਦ ਦੇ ਚੱਲਦਿਆਂ ਸਾਊਦੀ ਅਰਬ ਦੇ ਅਧਿਕਾਰੀ ਨੇ ਇਸ਼ਾਰਾ ਦਿਤਾ ਹੈ...............
ਓਸਾਮਾ ਦੇ ਬੇਟੇ ਨੇ 9/11 ਦੇ ਜਹਾਜ਼ ਹਾਇਜੈਕਰ ਦੀ ਧੀ ਨਾਲ ਕੀਤਾ ਵਿਆਹ
ਅਲ - ਕ਼ਾਇਦਾ ਦੇ ਮੁਖੀ ਰਹੇ ਓਸਾਮਾ ਬਿਨ ਲਾਦੇਨ ਦੇ ਬੇਟੇ ਹਮਜ਼ਾ ਬਿਨ ਲਾਦੇਨ ਨੇ ਵਿਆਹ ਕਰਵਾ ਲਿਆ ਹੈ