London
ਕੁੱਤਿਆਂ ਦੀ ਦੇਖਭਾਲ ਲਈ ਨਿਕਲੀ ਨੌਕਰੀ, ਸੈਲਰੀ ਮਿਲੇਗੀ 29 ਲੱਖ ਰੁਪਏ
ਕੇਅਰਟੇਕਰ ਹੋਣਾ ਚਾਹੀਦਾ ਹੈ ਫਿੱਟ ਅਤੇ ਤੰਦਰੁਸਤ
ਲੰਡਨ ਵਿਚ ਦੀਵਾਲੀ ਦੇ ਦਿਨ ਕਸ਼ਮੀਰ ਮੁੱਦੇ ’ਤੇ ਪ੍ਰਦਰਸ਼ਨ ਦੀ ਤਿਆਰੀ
ਭਾਰਤ ਨੇ ਜਤਾਈ ਚਿੰਤਾ
ਲੰਦਨ ਨੇੜੇ ਟਰੱਕ ਦੇ ਕੰਟੇਨਰ ਵਿਚੋਂ 39 ਲਾਸ਼ਾਂ ਮਿਲੀਆਂ: ਬ੍ਰਿਟਿਸ਼ ਪੁਲਿਸ
ਉੱਤਰੀ ਆਇਰਲੈਂਡ ਦੇ ਰਹਿਣ ਵਾਲੇ 25 ਸਾਲਾ ਟਰੱਕ ਡਰਾਈਵਰ ਗ੍ਰਿਫ਼ਤਾਰ ਕੀਤਾ
ਵੀਡੀਉ ਲਿੰਕ ਰਾਹੀਂ ਸੁਣਵਾਈ ਲਈ ਪੇਸ਼ ਹੋਇਆ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ
ਬ੍ਰਿਟੇਨ ਦੀ ਇਕ ਅਦਾਲਤ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ 11 ਨਵੰਬਰ ਤਕ ਨਿਆਇਕ ਹਿਰਾਸਤ ਵਿਚ ਰੱਖਣ ਦੇ ਆਦੇਸ਼ ਦਿਤੇ ਹਨ।
ਬ੍ਰੈਗਜਿਟ ਲਈ ਬ੍ਰਿਟੇਨ-ਯੂਰਪੀ ਯੂਨੀਅਨ ਵਿਚਕਾਰ ਨਵਾਂ ਸਮਝੌਤਾ
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੀਤਾ ਐਲਾਨ
ਮੰਗਲ ਅਤੇ ਚੰਨ 'ਤੇ ਭਵਿੱਖ ਵਿਚ ਉਗਾਈ ਜਾ ਸਕਣਗੀਆਂ ਫਸਲਾਂ
ਵਿਗਿਆਨੀਆਂ ਨੇ ਜਤਾਈ ਸੰਭਾਵਨਾ - ਟਮਾਟਰ, ਮੂਲੀ, ਰਾਈ, ਕੁਇਨੋਆ, ਪਾਲਕ ਮਟਰਾਂ ਸਮੇਤ 10 ਵੱਖ-ਵੱਖ ਫਸਲਾਂ ਤਿਆਰ ਹੋਣਗੀਆਂ
ਇੰਗਲੈਂਡ ਟੀਮ ਦੇ ਮੁੱਖ ਕੋਚ ਬਣੇ ਕ੍ਰਿਸ ਸਿਲਵਰਵੁਡ
ਸਿਲਵਰਵੁਡ ਨੇ ਇੰਗਲੈਂਡ (1996-2002) ਲਈ 6 ਟੈਸਟ ਅਤੇ 7 ਇਕ ਰੋਜ਼ਾ ਮੈਚ ਖੇਡੇ ਹਨ।
ਨਸਲੀ ਭੇਦਭਾਵ ਵਿਰੁਧ ਡਟ ਕੇ ਲੜ ਰਿਹੈ 12 ਸਾਲਾ ਬਲਰਾਜ ਸਿੰਘ
ਬਲਰਾਜ ਹੁਣ ਬਰਾਬਰਤਾ ਦਾ ਪ੍ਰਚਾਰ ਕਰ ਰਿਹਾ ਹੈ, ਤਾਂ ਜੋ ਸਾਰਿਆਂ ਨਾਲ ਚੰਗਾ ਵਿਹਾਰ ਹੋ ਸਕੇ ਅਤੇ ਹੋਰਾਂ ਨੂੰ ਨਸਲਵਾਦ ਬਾਰੇ ਜਾਗਰੂਕ ਕੀਤਾ ਜਾ ਸਕੇ।
ਆਸਟਰੇਲੀਆ ਦੀਆਂ ਨਜ਼ਰਾਂ 18 ਸਾਲਾਂ ਵਿਚ ਇੰਗਲੈਂਡ ਵਿਚ ਪਹਿਲੀ ਏਸ਼ੇਜ਼ ਲੜੀ ਜਿੱਤਣ 'ਤੇ
ਆਸਟ੍ਰੇਲੀਆਈ ਟੀਮ 5 ਮੈਚਾਂ ਦੀ ਟੈਸਟ ਲੜੀ 'ਚ 2-1 ਨਾਲ ਅੱਗੇ
ਬ੍ਰਿਟਿਸ਼ ਏਅਰਵੇਜ਼ ਦੇ ਪਾਇਲਟਾਂ ਨੇ ਕੀਤੀ ਦੁਨੀਆਭਰ ਵਿਚ ਹੜਤਾਲ!
3 ਲੱਖ ਤੋਂ ਜ਼ਿਆਦਾ ਯਾਤਰੀ ਫਸੇ!