United Kingdom
ਵੈਸਟਇੰਡੀਜ਼ ਗੇਂਦਬਾਜ਼ਾਂ ਅੱਗੇ 105 ਦੌੜਾਂ 'ਤੇ ਢੇਰ ਹੋਇਆ ਪਾਕਿਸਤਾਨ
ਵੈਸਟਇੰਡੀਜ਼ ਵੱਲੋਂ ਤੇਜ਼ ਗੇਂਦਾਬਜ਼ ਓਸਾਨੇ ਥਾਮਸ ਨੇ 4 ਵਿਕਟਾਂ ਲਈਆਂ
ਵਿਸ਼ਵ ਕੱਪ 2019 : ਬੈਨ ਸਟੋਕਸ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਨੇ ਦਰਜ ਕੀਤੀ ਧਮਾਕੇਦਾਰ ਜਿੱਤ
ਬੈਨ ਸਟੋਕਸ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ
ਕੋਹਲੀ ਦੇ ਜਨੂਨ ਦਾ ਸਾਹਮਣਾ ਸਮਿਥ ਦੀ ਦ੍ਰਿੜਤਾ ਅਤੇ ਮੋਰਗਨ ਦੀ ਉਮੀਦ ਨਾਲ
ਇਕ ਦਿਨਾਂ ਕ੍ਰਿਕਟ ਵਿਚ ਮੋਹਰੀ ਦੀ ਜੰਗ ਦਾ ਆਗਾਜ਼ ਖ਼ਿਤਾਬ ਦੇ ਪ੍ਰਬਲ ਦਾਵੇਦਾਰ ਇੰਗਲੈਂਡ ਅਤੇ ਦਖਣੀ ਅਫ਼ਰੀਕਾ ਦੇ ਮੁਕਾਬਲੇ ਨਾਲ ਹੋਵੇਗਾ
ਧਵਨ ਤੇ ਰੋਹਿਤ ਦੀ ਲੈਅ ਚਿੰਤਾ ਦਾ ਵਿਸ਼ਾ ਨਹੀਂ : ਕੋਹਲੀ
ਚੌਥੇ ਨੰਬਰ 'ਤੇ ਰਾਹੁਲ ਦੇ ਪ੍ਰਦਰਸ਼ਨ ਤੋਂ ਖ਼ੁਸ਼ ਕੋਹਲੀ
ਭਾਰਤੀ ਲੇਖਿਕਾ ਨੂੰ ਮਿਲਿਆ 1 ਲੱਖ ਡਾਲਰ ਦਾ ਗਲੋਬਲ ਪੁਰਸਕਾਰ
'ਬ੍ਰੈਡ, ਸੀਮੈਂਟ, ਕੈਕਟਸ' ਲੇਖ ਲਈ ਕੀਤਾ ਸਨਮਾਨਿਤ
ਵਿਸ਼ਵ ਕੱਪ ਵਿਚ ਦੁਬਾਰਾ ਹੈਟ੍ਰਿਕ ਬਣਾਵਾਂਗਾ : ਮਲਿੰਗਾ
ਮਲਿੰਗਾ ਨੂੰ ਸਨਥ ਜੈਸੂਰੀਯਾ ਤੋਂ ਅੱਗੇ ਨਿਕਲਣ ਲਈ ਸਿਰਫ਼ ਵਿਕਟ ਦੀ ਜ਼ਰੂਰਤ ਹੈ
ਭਾਰਤ ਵਿਰੁਧ ਜਿੱਤ ਨਾਲ ਸਾਡਾ ਹੌਂਸਲਾ ਵਧੇਗਾ : ਬੋਲਟ
ਬੋਲਟ ਨੇ ਭਾਰਤ ਵਿਰੁਧ ਅਭਿਆਸ ਮੈਚ ਵਿਚ 33 ਦੌੜਾਂ ਦੇ ਕੇ 4 ਵਿਕਟਾਂ ਲਈਆਂ
ਦਰਸ਼ਕਾਂ ਦੀ ਹੂਟਿੰਗ ਨਾਲ ਫਰਕ ਨਹੀਂ ਪੈਂਦਾ : ਸਮਿਥ
ਕਿਹਾ - ਜਦੋਂ ਮੈਂ ਕ੍ਰੀਜ਼ 'ਤੇ ਸੀ ਉਦੋਂ ਮੈਂ ਇਸ 'ਤੇ ਧਿਆਨ ਨਹੀਂ ਦਿਤਾ ਕਿ ਦਰਸ਼ਕ ਕੀ ਕਹਿ ਰਹੇ ਹਨ
ਬ੍ਰੈਗਜ਼ਿਟ ਮਾਮਲੇ 'ਚ ਥੈਰੇਸਾ ਮੇਅ ਨੇ ਕੀਤਾ ਅਸਤੀਫ਼ੇ ਦਾ ਐਲਾਨ
ਅਗਲਾ ਨੇਤਾ ਚੁਣੇ ਜਾਣ ਤੱਕ ਇਸੇ ਅਹੁਦੇ 'ਤੇ ਬਣੀ ਰਹੇਗੀ ਥੈਰੇਸਾ ਮੇਅ
ਇਸ ਆਸਾਮੀ ਲਈ ਸਾਲਾਨਾ 26 ਲੱਖ ਰੁਪਏ ਮਿਲੇਗੀ ਤਨਖਾਹ
ਸਾਲ 'ਚ 33 ਦਿਨਾਂ ਦੀ ਛੁੱਟੀ ਅਤੇ ਰਹਿਣਾ-ਖਾਣਾ ਮੁਫ਼ਤ