New York
ਟਿੱਡੀ ਦਲ ਦੀ ਸਮੱਸਿਆ ਤੋਂ UN ਵੀ ਚਿੰਤਤ : ਜਲਦੀ ਕਦਮ ਚੁੱਕਣ ਦੀ ਚਿਤਾਵਨੀ!
ਵੱਡਾ ਮਨੁੱਖੀ ਸੰਕਟ ਖੜ੍ਹਾ ਹੋਣ ਦੀ ਸ਼ੰਕਾ
ਹਰ ਦੋ ਮਹੀਨੇ ਬਾਅਦ ਨਵੇਂ ਉਗ ਆਉਂਦੇ ਸਨ ਡਾਇਨਾਸੋਰ ਦੇ ਦੰਦ!
ਡਾਇਨਾਸੋਰ ਬਾਰੇ ਨਵੀਂ ਖੋਜ ਆਈ ਸਾਹਮਣੇ
...ਤੇ ਹੁਣ ਫਟਾਫਟ ਜੁੜ ਜਾਣਗੀਆਂ ਟੁੱਟੀਆਂ ਹੱਡੀਆਂ
ਵਿਗਿਆਨੀਆਂ ਨੇ ਤਿਆਰ ਕੀਤਾ ਵਿਸ਼ੇਸ਼ ਬੈਂਡੇਜ਼
ਦੁਨੀਆ ਦੇ ਸੱਭ ਤੋਂ ਵੱਡੇ ਕਲਾ ਅਜਾਇਬ ਘਰ ਦੀ ਟਰਸਟੀ ਬਣੀ ਨੀਤਾ ਅੰਬਾਨੀ
ਨੀਤਾ ਅੰਬਾਨੀ ਰਿਲਾਇੰਸ ਫਾਉਂਡੇਸ਼ਨ ਦੀ ਚੇਅਰਪਰਸਨ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰਵ ਵਿਆਪੀ ਭਾਈਚਾਰੇ ਦਾ ਸੰਦੇਸ਼ ਪੂਰੀ ਦੁਨੀਆ 'ਚ ਫੈਲਿਆ: ਅਕਬਰੂਦੀਨ
ਕਿਹਾ - ਸਿੱਖ ਧਰਮ ਦੇ ਸੰਸਥਾਪਕ ਲਈ ਇਹ ਸੰਯੁਕਤ ਰਾਸ਼ਟਰ ਦਾ ਸਨਮਾਨ ਹੈ।
ਚੀਨ, ਭਾਰਤ ਅਤੇ ਰੂਸ ਕੂੜੇ ਦੇ ਨਿਪਟਾਰੇ ਲਈ 'ਬਿਲਕੁਲ ਕੁਝ ਨਹੀਂ' ਕਰ ਰਹੇ ਹਨ: ਟਰੰਪ
ਕਿਹਾ -ਪੈਰਿਸ ਜਲਵਾਯੂ ਸਮਝੌਤਾ ਅਮਰੀਕਾ ਲਈ ਇਕ ਤਬਾਹੀ ਸੀ।
ਕਸ਼ਮੀਰ 5 ਅਗੱਸਤ ਤੋਂ ਪਹਿਲਾਂ 'ਬੁਰੀ ਸਥਿਤੀ' ਵਿਚ ਸੀ: ਜੈਸ਼ੰਕਰ
ਕਿਹਾ - ਹੁਣ ਸਾਨੂੰ ਅਹਿਸਾਸ ਹੋਇਆ ਕਿ ਇਹ ਕੋਈ ਸੌਖਾ ਕੰਮ ਨਹੀਂ ਹੈ ਕਿਉਂਕਿ ਇਸ ਵਿਚ ਕੁਝ ਸੁਭਾਵਕ ਸੁਆਰਥੀ ਤੱਤ ਹਨ ਜੋ ਵਿਰੋਧ ਕਰਨਗੇ।
ਪਾਕਿਸਤਾਨ ਨਾਲ ਨਹੀਂ ਪਰ 'ਟੈਰਰਿਸਤਾਨ' ਨਾਲ ਗੱਲ ਕਰਨਾ ਮੁਸ਼ਕਲ ਹੈ : ਜੈ ਸ਼ੰਕਰ
ਪਾਕਿ ਨੇ ਕਸ਼ਮੀਰ ਮੁੱਦੇ ਨਾਲ ਨਜਿੱਠਣ ਲਈ ਇਕ ਪੂਰਾ ਅਤਿਵਾਦੀ ਉਦਯੋਗ ਬਣਾਇਆ
ਜਾਵਡੇਕਰ ਨੇ ਦੁਹਰਾਇਆ, ਟਿਕਾਉ ਵਿਕਾਸ ਚਾਹੁੰਦਾ ਹੈ ਭਾਰਤ
ਕਿਹਾ - ਭਾਰਤ ਵਿਚ ਬਣਾਇਆ ਜਾ ਰਿਹਾ ਪਹਿਲਾ ਅਜਿਹਾ ਕੰਪਲੈਕਸ, ਜੋ ਕਾਰਬਨ ਇਕੱਤਰ ਕਰੇਗਾ
ਵਿਸ਼ਵ 'ਚ 1.75 ਕਰੋੜ ਦੀ ਗਿਣਤੀ ਦੇ ਨਾਲ ਭਾਰਤੀ ਪ੍ਰਵਾਸੀਆਂ ਦੀ ਆਬਾਦੀ ਸੱਭ ਤੋਂ ਵੱਧ
ਦੂਜੇ ਨੰਬਰ 'ਤੇ ਮੈਕਸੀਕੋ (1.18 ਕਰੋੜ), ਤੀਜੇ 'ਤੇ ਚੀਨ (1.07 ਕਰੋੜ) ਅਤੇ ਚੌਥੇ ਨੰਬਰ 'ਤੇ ਰੂਸ (1.05 ਕਰੋੜ)