Washington
ਭਾਰਤ-ਪਾਕਿ ਵਿਚਕਾਰ ਪ੍ਰਮਾਣੂ ਜੰਗ 'ਚ ਜਾ ਸਕਦੀ ਹੈ 12.5 ਕਰੋੜ ਲੋਕਾਂ ਦੀ ਜਾਨ : ਰਿਪੋਰਟ
ਕਿਹਾ - ਜੇ ਜੰਗ ਹੋਈ ਤਾਂ ਧਰਤੀ 'ਤੇ ਪਹੁੰਚਣ ਵਾਲੀ ਸੂਰਜੀ ਰੌਸ਼ਨੀ 'ਚ 20 ਤੋਂ 35 ਫ਼ੀਸਦੀ ਤਕ ਦੀ ਕਮੀ ਆ ਜਾਵੇਗੀ।
ਅਮਰੀਕਾ 'ਚ ਭਾਰਤੀ ਮੂਲ ਦੇ ਸਿੱਖ ਪੁਲਿਸ ਅਧਿਕਾਰੀ ਨੂੰ ਭੇਂਟ ਕੀਤੀ ਸ਼ਰਧਾਂਜਲੀ
ਸਿੱਖ ਪੁਲਿਸ ਅਧਿਕਾਰੀ ਦਾ 2 ਅਕਤੂਬਰ ਨੂੰ ਕੀਤਾ ਜਾਵੇਗਾ ਅੰਤਮ ਸਸਕਾਰ
'ਵਿਕਰਮ ਲੈਂਡਰ' ਦੀ ਹੋਈ ਸੀ ਹਾਰਡ ਲੈਂਡਿੰਗ
ਨਾਸਾ ਨੇ ਜਾਰੀ ਕੀਤੀਆਂ ਤਸਵੀਰਾਂ
ਅਮਰੀਕਾ 'ਚ ਸਿੱਖ ਬਜ਼ੁਰਗ ਦੀ ਹੱਤਿਆ ਮਾਮਲੇ 'ਚ ਇਕ ਗ੍ਰਿਫ਼ਤਾਰ
25 ਅਗਸਤ ਦੀ ਰਾਤ ਗੇਟੇਚ ਟੈਲੇ ਪਾਰਕ ਵਿਚ ਸੈਰ ਕਰਦਿਆਂ ਮਾਰਿਆ ਸੀ ਚਾਕੂ
ਵਿਸ਼ਵ ਮੰਦੀ ਦੇ ਖਦਸ਼ੇ ਕਾਰਨ ਬਾਜ਼ਾਰ ’ਚੋਂ ਪੈਸਾ ਕੱਢ ਰਹੇ ਹਨ ਵੱਡੇ ਅਮਰੀਕੀ
ਅਗੱਸਤ ’ਚ ਹਰ ਦਿਨ ਔਸਤਨ 600 ਮਿਲੀਅਨ ਡਾਲਰ (43 ਅਰਬ ਡਾਲਰ) ਦੇ ਸ਼ੇਅਰ ਵੇਚੇ
ਕਸ਼ਮੀਰ ਮੁੱਦੇ 'ਤੇ ਡੋਨਾਲਡ ਟਰੰਪ ਨੇ ਫਿਰ ਵਿਚੋਲਗੀ ਦੀ ਪੇਸ਼ਕਸ਼ ਕੀਤੀ
ਕਿਹਾ - ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਾਂਗਾ
'ਕਸ਼ਮੀਰ ਮਸਲੇ 'ਤੇ ਭਾਰਤ ਦਾ ਪੂਰਨ ਸਮਰਥਨ ਕਰੋ'
ਭਾਰਤੀ-ਅਮਰੀਕੀ ਨਾਗਰਿਕਾਂ ਦੀ ਟਰੰਪ ਨੂੰ ਬੇਨਤੀ
ਅਮਰੀਕਾ ਨੇ ਚੀਨ ਨੂੰ ਮੁਦਰਾ ਨਾਲ ਛੇੜਛਾੜ ਕਰਨ ਵਾਲਾ ਦੇਸ਼ ਐਲਾਨਿਆ
ਉਮੀਦ ਜਤਾਈ ਜਾ ਰਹੀ ਹੈ ਕਿ ਇਸ ਕਦਮ ਨਾਲ ਵਪਾਰ ਦੇ ਮੋਰਚੇ 'ਤੇ ਦੁਨੀਆ ਦੀਆਂ ਦੋ ਵੱਡੀਆਂ ਅਰਥ ਵਿਵਸਥਾਵਾਂ ਦੀ ਟੱਕਰ ਹੋ ਸਕਦੀ ਹੈ।
ਨੌਜਵਾਨ ਟੀਮ ਬਣਾਉਣ ਲਈ ਇਸ ਕੰਪਨੀ ਨੇ ਕੱਢੇ 1 ਲੱਖ ਪੁਰਾਣੇ ਮੁਲਾਜ਼ਮ
ਭੇਦਭਾਵ ਵਿਰੁਧ ਕੰਪਨੀ 'ਤੇ ਕੇਸ ਕੀਤਾ
ਅਮਰੀਕੀ ਹਵਾਈ ਅੱਡੇ 'ਤੇ ਜਾਂਚ ਦੌਰਾਨ ਮਿਜ਼ਾਈਲ ਲਾਂਚਰ ਬਰਾਮਦ
ਟੈਕਸਾਸ ਦੇ ਵਿਅਕਤੀ ਨੇ ਕਿਹਾ - ਉਹ ਕੁਵੈਤ ਤੋਂ ''ਇਕ ਯਾਦਗਾਰ ਨਿਸ਼ਾਨੀ'' ਦੇ ਰੂਪ ਵਿਚ ਇਸ ਨੂੰ ਲੈ ਕੇ ਆ ਰਿਹਾ ਸੀ।