Washington
ਗੁਰਿੰਦਰ ਸਿੰਘ ਖ਼ਾਲਸਾ ਦੇ ਜੀਵਨ 'ਤੇ ਆਧਾਰਤ ਲਘੂ ਫ਼ਿਲਮ 'ਸਿੰਘ' ਨੂੰ ਮਿਲਿਆ ਪੁਰਸਕਾਰ
ਫ਼ਿਲਮ ਨੇ ਇਸ ਸ਼੍ਰੇਣੀ ਲਈ ਦਾਅਵੇਦਾਰ 100 ਫ਼ਿਲਮਾਂ ਨੂੰ ਪਿੱਛੇ ਛੱਡਦਿਆਂ ਇਹ ਪੁਰਸਕਾਰ ਹਾਸਲ ਕੀਤਾ
ਪੰਜਾਬੀ ਪਰਵਾਰ ਦੇ ਕਤਲ ਦੇ ਦੋਸ਼ 'ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ
ਘਰ ਦਾ ਜਵਾਈ ਹੀ ਨਿਕਲਿਆ ਕਾਤਲ
ਅਮਰੀਕੀ ਸਿੱਖਾਂ ਨੇ ਕਮਲਾ ਹੈਰਿਸ ਨੂੰ ਇਕ ਆਨਲਾਈਨ ਅਰਜ਼ੀ ਰਾਹੀਂ ਮਾਫ਼ੀ ਮੰਗਣ ਲਈ ਕਿਹਾ
ਜੇਲ ਦੇ ਸੁਰੱਖਿਆ ਕਰਮਚਾਰੀਆਂ ਨੂੰ ਧਾਰਮਕ ਕਾਰਨਾਂ ਕਰ ਕੇ ਦਾੜ੍ਹੀ ਰੱਖਣ ਦੀ ਛੋਟ ਨਹੀਂ ਦਿੱਤੀ ਸੀ
ਹਿੰਸਾ ਨੂੰ ਰੋਕਣ ਲਈ ਠੋਸ ਕਾਰਵਾਈ ਕਰੇ ਭਾਰਤ: ਅਮਰੀਕਾ
ਝਾਰਖੰਡ ਵਿਚ ਮੁਸਲਿਮ ਨੌਜਵਾਨ ਦੇ ਕਤਲ ਦਾ ਮਾਮਲਾ
ਅਮਰੀਕਾ-ਚੀਨ ਵਪਾਰ ਯੁੱਧ ਕਾਰਨ ਬਾਈਬਲ ਹੋਈ ਮਹਿੰਗੀ ; ਧਾਰਮਕ ਸੰਗਠਨ ਨਾਰਾਜ਼
ਚੀਨ ਵਿਚ ਛੱਪਣ ਤੋਂ ਬਾਅਦ ਅਮਰੀਕਾ ਆਉਂਦੀ ਹੈ ਬਾਈਬਲ
ਸਾਲ 2030 ਤਕ 2 ਕਰੋੜ ਨੌਕਰੀਆਂ 'ਤੇ ਹੋਵੇਗਾ ਰੋਬੋਟ ਦਾ ਕਬਜ਼ਾ: ਰੀਪੋਰਟ
ਰੋਬੋਟ ਕਾਰਨ ਆਰਥਕ ਲਾਭ ਤਾਂ ਹੋਵੇਗਾ ਪਰ ਘੱਟ ਹੁਨਰਮੰਦ ਨੌਕਰੀਆਂ ਦੇ ਖ਼ਤਮ ਹੋਣ ਕਾਰਨ ਸਮਾਜਕ ਅਤੇ ਆਰਥਕ ਤਣਾਅ ਵੱਧ ਜਾਵੇਗਾ
ਅਮਰੀਕਾ : ਪ੍ਰਦਰਸ਼ਨ ਕਰ ਰਹੇ 70 ਲੋਕ ਗ੍ਰਿਫ਼ਤਾਰ
ਜਲਵਾਯੂ ਸੰਕਟ ਦੀਆਂ ਖਬਰਾਂ ਨੂੰ ਕਵਰ ਕਰਨ ਦੇ ਮੀਡੀਆ ਦੇ ਤਰੀਕਿਆਂ ਤੇ ਧਿਆਨ ਆਕਰਸ਼ਿਤ ਕਰਨ ਲਈ ਪ੍ਰਦਰਸ਼ਨ ਕੀਤਾ
ਜੰਗ ਅਤੇ ਹਿੰਸਾ ਕਾਰਨ 7.1 ਕਰੋੜ ਲੋਕਾਂ ਨੇ ਪਲਾਇਨ ਕੀਤਾ : ਯੂਐਨ ਰਿਪੋਰਟ
ਸੀਰੀਆ 'ਚ ਜੰਗ ਦੇ ਚੱਲਦਿਆਂ ਲਗਭਗ 1.3 ਕਰੋੜ ਲੋਕਾਂ ਨੇ ਪਲਾਇਨ ਕੀਤਾ
ਡੋਨਾਲਡ ਟਰੰਪ ਨੇ ਸਾਬਕਾ ਫ਼ੌਜੀ ਨੂੰ ਬਣਾਇਆ ਨਵਾਂ ਰੱਖਿਆ ਮੰਤਰੀ
ਨਵੇਂ ਰੱਖਿਆ ਮੰਤਰੀ ਵਧੀਆ ਕੰਮ ਕਰਨਗੇ: ਡੋਨਾਲਡ ਟਰੰਪ
ਨਾਸਾ ਨੇ ਹਿੰਦੀ 'ਚ ਬਣਾਈ ਭਾਰਤ ਦੀਆਂ ਮਸ਼ਹੂਰ ਵਿਰਾਸਤਾਂ ਦੀ ਵੀਡੀਓ
ਪ੍ਰਾਜੈਕਟ ਦੇ ਨਿਦੇਸ਼ਕ ਵੇਦ ਚੌਧਰੀ ਨੂੰ 90,000 ਡਾਲਰ ਦਾ ਫੰਡ ਮਿਲਿਆ