Washington
ਡੋਨਾਲਡ ਟਰੰਪ ਨੇ ਆਪਣਾ ਸੋਸ਼ਲ ਮੀਡੀਆ ਪਲੇਟਫ਼ਾਰਮ 'TRUTH Social' ਕੀਤਾ ਲਾਂਚ
ਰੀਲੀਜ਼ ਦੇ ਅਨੁਸਾਰ 'ਟਰੂਥ ਸੋਸ਼ਲ' ਦਾ ਬੀਟਾ ਸੰਸਕਰਨ ਨਵੰਬਰ ਵਿਚ ਸੱਦੇ ਗਏ ਮਹਿਮਾਨਾਂ ਲਈ ਉਪਲਬਧ ਹੋਵੇਗਾ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਭਰਤੀ
ਡਾਕਟਰਾਂ ਅਨੁਸਾਰ ਹਾਲਤ ਹੁਣ ਸਥਿਰ
ਵਿਅਕਤੀ ਨੂੰ 51 ਸਾਲਾਂ ਬਾਅਦ ਮਿਲਿਆ ਗੁਵਾਚਿਆ ਹੋਇਆ ਪਰਸ
ਪਰਸ ਵਿਚਲਾ ਸਾਮਾਨ ਵੇਖ ਮਾਲਕ ਰਹਿ ਗਿਆ ਹੈਰਾਨ
PM modi ਨੇ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ, ਭਾਰਤ ਆਉਣ ਦਾ ਦਿੱਤਾ ਸੱਦਾ
ਅਮਰੀਕੀ ਰਾਸ਼ਟਰਪਤੀ ਬਿਡੇਨ ਅਤੇ ਕਮਲਾ ਹੈਰਿਸ ਵਿੱਚ ਦੀ ਅਗਵਾਈ ਵਿੱਚ ਭਾਰਤ-ਯੂ.ਐਸ. ਰਿਸ਼ਤੇ ਹੋਰ ਅੱਗੇ ਵਧਣਗੇ
ਕਾਬੁਲ ਧਮਾਕਾ: ਅੱਤਵਾਦੀਆਂ ਨੂੰ ਮਾਫ ਨਹੀਂ ਕਰਾਂਗੇ ਸਗੋਂ ਲੱਭ ਲੱਭ ਕੇ ਮਾਰਾਂਗੇ- ਬਿਡੇਨ
'ਇਸ ਹਮਲੇ ਨੂੰ ਭੁਲਾਂਗੇ ਨਹੀਂ'
Kabul Blast: ਜੋਅ ਬਾਇਡਨ ਦੀ ਚਿਤਾਵਨੀ, 'ਹਮਲਾਵਰਾਂ ਨੂੰ ਮੁਆਫ ਨਹੀਂ ਕਰਾਂਗੇ ਤੇ ਨਾ ਹੀ ਭੁੱਲਾਂਗੇ'
ਕਾਬੁਲ ਹਵਾਈ ਅੱਡੇ ’ਤੇ ਹੋਏ ਆਤਮਘਾਤੀ ਹਮਲੇ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਅਮਰੀਕਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਪਲਟਣ ਨਾਲ ਨੌਜਵਾਨ ਦੀ ਹੋਈ ਮੌਤ
ਮ੍ਰਿਤਕ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਸੀ
ਅਮਰੀਕਾ ਦੀ ਉਪ ਵਿਦੇਸ਼ ਮੰਤਰੀ 25 ਜੁਲਾਈ ਨੂੰ ਚੀਨ ਦਾ ਦੌਰਾ ਕਰਨਗੇ
ਉਲਾਨਬਾਟਰ ਵਿਚ ਰੁਕਣ ਤੋਂ ਬਾਅਦ ਟੋਕਿਓ ਅਤੇ ਸਿਓਲ ਦੀ ਯਾਤਰਾ ਕਰਨਗੇ।
ਫ਼ੇਸਬੁਕ, ਟਵਿੱਟਰ ਅਤੇ ਗੂਗਲ ਵਿਰੁਧ ਮੁਕੱਦਮਾ ਦਰਜ ਕਰਨਗੇ ਟਰੰਪ
ਸਾਬਕਾ ਰਾਸ਼ਟਰਪਤੀ ਵਲੋਂ ਇਹ ਮੁਕੱਦਮੇ ਅਮਰੀਕਾ ਦੇ ਜ਼ਿਲ੍ਹਾ ਅਦਾਲਤ ਵਿਚ ਦਰਜ (Trump will sue Facebook, Twitter and Google) ਕੀਤੇ ਗਏ ਹਨ।