United States
ਅਲਬਾਮਾ ਵਿੱਚ ਬੰਦੂਕਧਾਰੀਆਂ ਨੇ ਭੀੜ 'ਤੇ ਕੀਤੀ ਗੋਲੀਬਾਰੀ, 2 ਦੀ ਮੌਤ ਅਤੇ 12 ਜ਼ਖਮੀ
"ਗੋਲੀਬਾਰੀ ਕਰਦੇ ਸਮੇਂ ਮੌਜੂਦ ਹੋਰ ਲੋਕਾਂ ਦੀ ਪਰਵਾਹ ਨਹੀਂ ਕੀਤੀ।"
ਅਮਰੀਕਾ ਨੇ 100 ਈਰਾਨੀਆਂ ਨੂੰ ਦਿੱਤਾ ਦੇਸ਼ ਨਿਕਾਲਾ
ਜਹਾਜ਼ ਦੁਆਰਾ ਕਤਰ ਦੇ ਰਸਤੇ ਭੇਜਿਆ ਈਰਾਨ
ਅਮਰੀਕਾ ਨੇ ਬਲੋਚ ਲਿਬਰੇਸ਼ਨ ਆਰਮੀ ਨੂੰ ਅੱਤਵਾਦੀ ਸੰਗਠਨ ਐਲਾਨਿਆ
ਕਿਹਾ- ਇਸਨੇ ਪਾਕਿਸਤਾਨ ਵਿੱਚ ਕਈ ਹਮਲਿਆਂ ਦੀ ਜ਼ਿੰਮੇਵਾਰੀ ਲਈ
Donald Trump ਨੇ ਰੂਸੀ ਤੇਲ ਖਰੀਦਦਾਰੀ ਨੂੰ ਲੈ ਕੇ ਭਾਰਤ 'ਤੇ ਲਗਾਇਆ 50 ਫੀਸਦ ਟੈਰਿਫ
24 ਘੰਟੇ ਪਹਿਲਾਂ ਟਰੰਪ ਨੇ ਭਾਰਤ ਨੂੰ ਦਿੱਤੀ ਸੀ ਚਿਤਾਵਨੀ
ਭਾਰਤ ਤੋਂ ਆਯਾਤ ਵਸਤਾਂ 'ਤੇ 25 ਫ਼ੀ ਸਦੀ ਟੈਰਿਫ਼ ਲਗਾਏਗਾ ਅਮਰੀਕਾ
1 ਅਗਸਤ ਤੋਂ ਲਾਗੂ ਹੋਵੇਗਾ ਫ਼ੈਸਲਾ
ਅਮਰੀਕਾ 'ਚ Indian Doctor 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ
86 ਲੱਖ ਰੁਪਏ ਦੇ ਬਾਂਡ ਭਰਨ ਦੀ ਸਜ਼ਾ
Donald Trump: ਅਮਰੀਕੀ ਰਾਸ਼ਟਰਪਤੀ ਟਰੰਪ ਇਸ ਨਸਾਂ ਦੀ ਬਿਮਾਰੀ ਤੋਂ ਹਨ ਪੀੜਤ
ਡੋਨਾਲਡ ਟਰੰਪ ਨੂੰ ਇਹ ਬਿਮਾਰੀ ਕਿਵੇਂ ਹੋਈ?
ਸ਼ੀਸ਼ੇ 'ਤੇ ਫਾਸਟੈਗ ਨਾ ਚਿਪਕਾਉਣ ਵਾਲੇ ਹੋਣਗੇ ‘ਕਾਲੀ ਸੂਚੀ' 'ਚ ਸ਼ਾਮਲ
ਟੋਲਿੰਗ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਇਆ ਜਾ ਸਕੇ।
ਨਾਸਾ ਤੋਂ 2100 ਲੋਕਾਂ ਦੀ ਹੋਵੇਗੀ ਛੁੱਟੀ , ਟਰੰਪ ਨੇ ਬਜਟ 'ਚ ਕੀਤੀ ਵੱਡੀ ਕਟੌਤੀ
ਘੱਟੋ-ਘੱਟ 2,145 ਸੀਨੀਅਰ-ਰੈਂਕਿੰਗ ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਕਰਮਚਾਰੀ ਏਜੰਸੀ ਛੱਡਣ ਲਈ ਤਿਆਰ ਹਨ
ਅਮਰੀਕੀ ਸੈਨੇਟ ਨੇ 'ਵਨ ਬਿਗ ਬਿਊਟੀਫੁੱਲ ਬਿੱਲ' ਕੀਤਾ ਪਾਸ
ਅਮਰੀਕਾ ਵਿੱਚ 2017 ਵਾਲੀ ਟੈਕਸ ਕਟੌਤੀ ਨੂੰ ਸਥਾਈ ਬਣਾਏਗਾ ਇਹ ਬਿੱਲ