United States
ਨਿਊਯਾਰਕ ਤੋਂ ਦਿੱਲੀ ਆ ਰਹੇ ਜਹਾਜ਼ ਨੂੰ ਬੰਬ ਦੀ ਧਮਕੀ
ਸੁਰੱਖਿਆ ਕਾਰਨਾਂ ਕਰ ਕੇ ਇਟਲੀ ’ਚ ਐਮਰਜੈਂਸੀ ਲੈਂਡਿੰਗ
ਟਰੰਪ ਨੇ ਡੈਨੀਅਲ ਜੌਹਨ ਬੋਂਗੀਨੋ ਨੂੰ ਐਫ਼.ਬੀ.ਆਈ. ਦਾ ਡਿਪਟੀ ਡਾਇਰੈਕਟਰ ਬਣਨ ’ਤੇ ਦਿੱਤੀ ਵਧਾਈ
ਬੋਂਗੀਨੋ ਨੇ ਵੀ ਐਕਸ ’ਤੇ ਟਵੀਟ ਕਰਦੇ ਹੋਏ ਟਰੰਪ ਦਾ ਕੀਤਾ ਧੰਨਵਾਦ
ਅਮਰੀਕਾ ਦੇ 6 ਸੰਸਦ ਮੈਂਬਰਾਂ ਨੇ ਅਡਾਨੀ ਵਿਰੁਧ ਮੁਕੱਦਮੇ ਸਬੰਧੀ ਨਵੇਂ ਅਟਾਰਨੀ ਜਨਰਲ ਨੂੰ ਲਿਖਿਆ ਪੱਤਰ
ਕਥਿਤ ਰਿਸ਼ਵਤਖੋਰੀ ਘਪਲੇ ਵਿਚ ਉਦਯੋਗਪਤੀ ਗੌਤਮ ਅਡਾਨੀ ਦੇ ਸਮੂਹ ਵਿਰੁਧ ਮੁਕੱਦਮਾ ਵੀ ਸ਼ਾਮਲ
ਡੋਨਾਲਡ ਟਰੰਪ ਨੇ ਬਾਇਡੇਨ ਦੇ ਫੈਸਲੇ ਨੂੰ ਪਲਟਿਆ, ਪਲਾਸਟਿਕ ਸਟ੍ਰਾਅ ਵਾਪਸ ਕਰਨ ਦਾ ਕੀਤਾ ਐਲਾਨ
ਕਿਹਾ- ਕਾਗਜ਼ ਵਾਲੇ ਕੰਮ ਨਹੀਂ ਕਰਦੇ
ਟਰੰਪ ਨੇ ਹਮਾਸ ਨੂੰ ਦਿੱਤੀ ਚਿਤਾਵਨੀ, 'ਸਾਰੇ ਬੰਧਕਾਂ ਨੂੰ ਸ਼ਨੀਵਾਰ ਦੀ ਦੁਪਹਿਰ ਤੱਕ ਰਿਹਾਅ ਕਰੋ, ਨਹੀਂ ਤਾਂ ਸਭ ਕੁਝ ਹੋ ਜਾਵੇਗਾ ਬਰਬਾਦ'
ਬੰਧਕਾਂ ਦੀ ਰਿਹਾਈ ਵਿੱਚ ਦੇਰੀ ਹੋਵੇਗੀ: ਹਮਾਸ
ਡੋਨਾਲਡ ਟਰੰਪ ਨੇ ਅਮਰੀਕੀ ਕੰਪਨੀਆਂ ਨੂੰ ਰਿਸ਼ਵਤ ਦੇਣ ਤੋਂ ਰੋਕਣ ਵਾਲੇ ਕਾਨੂੰਨ 'ਤੇ ਲਗਾਈ ਰੋਕ
ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਵਾਧਾ, ਟਰੰਪ ਦੇ ਫੈਸਲੇ ਦਾ ਅਸਰ
ਨਿਊਯਾਰਕ ਸ਼ਹਿਰ ਦੇ ਚਿੜੀਆਘਰਾਂ ’ਚ 15 ਪੰਛੀਆਂ ਦੀ ਮੌਤ ਮਗਰੋਂ ਬਿਮਾਰੀ ਫੈਲਣ ਦਾ ਸ਼ੱਕ
ਚਿੜੀਆਘਰ ਵਿਚ ਮਰਨ ਵਾਲੀਆਂ ਤਿੰਨ ਬਤਖਾਂ ਅਤੇ ਨੌਂ ਜੰਗਲੀ ਪੰਛੀਆਂ ਦੀ ਲੈਬ ਜਾਂਚ ਅਜੇ ਬਾਕੀ
ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ’ਚੋਂ ਬਾਹਰ ਕੱਢਣ ਲਈ ਟਰੰਪ ਨੇ ਸ਼ੁਰੂ ਕੀਤੀ ਸਥਾਨਕ ਕਾਨੂੰਨ ਅਧਿਕਾਰੀਆਂ ਦੀ ਭਰਤੀ
ਕੁੱਝ ਸਥਾਨਕ ਸ਼ੈਰਿਫਾਂ ਨੇ ਇਸ ਪਹਿਲਕਦਮੀ ਦਾ ਸਮਰਥਨ ਕੀਤਾ
ਅਮਰੀਕੀ ਜਹਾਜ਼ ਹਾਦਸਾ: 67 ਮ੍ਰਿਤਕਾਂ ਵਿੱਚੋਂ 55 ਦੇ ਮਿਲੇ ਅਵਸ਼ੇਸ਼
12 ਪੀੜਤਾਂ ਦੀਆਂ ਲਾਸ਼ਾਂ ਦੀ ਭਾਲ ਕਰ ਰਹੇ : ਜਾਂਚ ਅਧਿਕਾਰੀ