United States
ਅਮਰੀਕੀ ਸੰਸਦ ਮੈਂਬਰਾਂ ਨੇ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਇਆ
ਬਾਬੇ ਨਾਨਕ ਦੇ ਸਿਧਾਂਤ ਅੱਜ ਵੀ ਮਹੱਤਵਪੂਰਨ ਹਨ : ਅਮਰੀਕੀ ਸੰਸਦ ਮੈਂਬਰ
ਦੁਨੀਆ ਦੇ ਸੱਭ ਤੋਂ ਵੱਡੇ ਕਲਾ ਅਜਾਇਬ ਘਰ ਦੀ ਟਰਸਟੀ ਬਣੀ ਨੀਤਾ ਅੰਬਾਨੀ
ਨੀਤਾ ਅੰਬਾਨੀ ਰਿਲਾਇੰਸ ਫਾਉਂਡੇਸ਼ਨ ਦੀ ਚੇਅਰਪਰਸਨ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰਵ ਵਿਆਪੀ ਭਾਈਚਾਰੇ ਦਾ ਸੰਦੇਸ਼ ਪੂਰੀ ਦੁਨੀਆ 'ਚ ਫੈਲਿਆ: ਅਕਬਰੂਦੀਨ
ਕਿਹਾ - ਸਿੱਖ ਧਰਮ ਦੇ ਸੰਸਥਾਪਕ ਲਈ ਇਹ ਸੰਯੁਕਤ ਰਾਸ਼ਟਰ ਦਾ ਸਨਮਾਨ ਹੈ।
ਚੀਨ, ਭਾਰਤ ਅਤੇ ਰੂਸ ਕੂੜੇ ਦੇ ਨਿਪਟਾਰੇ ਲਈ 'ਬਿਲਕੁਲ ਕੁਝ ਨਹੀਂ' ਕਰ ਰਹੇ ਹਨ: ਟਰੰਪ
ਕਿਹਾ -ਪੈਰਿਸ ਜਲਵਾਯੂ ਸਮਝੌਤਾ ਅਮਰੀਕਾ ਲਈ ਇਕ ਤਬਾਹੀ ਸੀ।
ਮੋਦੀ ਸਰਕਾਰ ਦੇ ਸੱਤਾ 'ਚ ਆਉਣ ਮਗਰੋਂ ਦੇਸ਼ ਛੱਡਣਾ ਚਾਹੁੰਦੇ ਹਨ 22 ਹਜ਼ਾਰ ਭਾਰਤੀ
22,371 ਭਾਰਤੀਆਂ ਨੇ ਅਮਰੀਕਾ 'ਚ ਪਨਾਹ ਮੰਗੀ
ਕੈਲੀਫੋਰਨੀਆ ਦੇ ਜੰਗਲ 'ਚ ਭਿਆਨਕ ਅੱਗ ਨੇ ਮਚਾਈ ਹਾ-ਹਾ ਕਾਰ !
50 ਹਜ਼ਾਰ ਲੋਕ ਘਰ ਛੱਡਣ ਲਈ ਮਜ਼ਬੂਰ !
ਚੰਨ ਦੇ ਕੋਲੋਂ ਲੰਘੇ ਅਮਰੀਕੀ ਮਿਸ਼ਨ ਨੂੰ ਨਹੀਂ ਮਿਲਿਆ ਵਿਕਰਮ ਲੈਂਡਰ ਦਾ ਸੁਰਾਗ : ਨਾਸਾ
ਇਸਰੋ ਨੇ 7 ਸਤੰਬਰ ਨੂੰ ਚੰਨ ਦਖਣ ਧਰੁਵ 'ਤੇ ਵਿਕਰਮ ਦੀ ਸਾਫ਼ਟ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ।
ਬਹਿਰੇ ਪਿਤਾ ਨੇ ਇੰਝ ਜਤਾਇਆ ਅਪਣੀ ਨੰਨ੍ਹੀ ਬੇਟੀ ਲਈ ਪਿਆਰ
ਸੰਕੇਤਕ ਭਾਸ਼ਾ ’ਚ ਗੱਲ ਕਰਨ ਦਾ ਵੀਡੀਓ ਵਾਇਰਲ
ਭਾਰਤ ਵਿਚ 1990 ਮਗਰੋਂ ਗ਼ਰੀਬੀ ਦਰ ਅੱਧੀ ਰਹਿ ਗਈ : ਵਿਸ਼ਵ ਬੈਂਕ
ਕਿਹਾ-ਦੇਸ਼ ਦੀ ਵਿਕਾਸ ਯਾਤਰਾ ਦੇ ਰਾਹ ਵਿਚ ਕਈ ਚੁਨੌਤੀਆਂ
ਅਮਰੀਕੀ ਸਦਨ ਨੇ ਹਾਂਗਕਾਂਗ 'ਡੈਮੋਕਰੇਸੀ ਐਕਟ' ਪਾਸ ਕੀਤਾ
ਚੀਨ ਨੇ ਬਿੱਲ ਪਾਸ ਹੋਣ 'ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ