United States
ਭਾਰਤੀ ਮੂਲ ਦਾ ਵਿਗਿਆਨੀ ਅਮਰੀਕੀ ਫ਼ੌਜ ਲਈ ਬਣਾਵੇਗਾ ਖ਼ਾਸ ਰੋਬੋਟ
ਦਿਮਾਗ ਦੀ ਮਦਦ ਨਾਲ ਕਈ ਮਨੁੱਖ ਰਹਿਤ ਹਵਾਈ ਜਹਾਜ਼ਾਂ ਦਾ ਕੰਟਰੋਲ ਸਿਰਫ਼ ਇਕ ਜਵਾਨ ਕਰ ਸਕੇਗਾ
ਜੇ ਸੜਕ 'ਤੇ ਮੋਬਾਈਲ ਦੀ ਵਰਤੋਂ ਕੀਤੀ ਤਾਂ ਲੱਗੇਗਾ ਜੁਰਮਾਨਾ
ਨਿਊਯਾਰਕ ਸੀਨੇਟ ਨੇ ਨਵਾਂ ਬਿੱਲ ਪੇਸ਼ ਕੀਤਾ ; 25 ਤੋਂ 50 ਡਾਲਰ ਤਕ ਦਾ ਜੁਰਮਾਨਾ ਲਗਾਇਆ ਜਾ ਸਕਦੈ
ਅਮਰੀਕਾ ਨੇ ਤਕਨਾਲੋਜੀ ਕੰਪਨੀ Huawei 'ਤੇ ਬੈਨ ਦਾ ਫ਼ੈਸਲਾ 90 ਦਿਨਾਂ ਲਈ ਟਲਿਆ
ਇਸ ਰਾਹਤ ਦੇ ਕਾਰਨ ਬੈਨ ਦੇ ਫ਼ੈਸਲੇ 'ਤੇ ਅਸਰ ਨਹੀਂ ਪਵੇਗਾ
ਅਮਰੀਕੀ ਵਿਦਿਆਰਥੀਆਂ ਲਈ ਫ਼ਰਿਸ਼ਤਾ ਬਣਿਆ ਇਹ ਵਿਅਕਤੀ
400 ਵਿਦਿਆਰਥੀਆਂ ਦੇ 280 ਕਰੋੜ ਦਾ ਕਰਜ਼ ਚੁਕਾਉਣਗੇ ਸਮਿਥ
ਪੱਗ ਨਾਲ ਸਬੰਧਤ ਇਸ਼ਤਿਹਾਰ ਨੂੰ ਲੈ ਕੇ ਅਮਰੀਕੀ ਕੰਪਨੀ ਨੇ ਸਿੱਖਾਂ ਤੋਂ ਮੰਗੀ ਮਾਫ਼ੀ
ਵੈੱਬਸਾਈਟ 'ਤੇ ਪੱਗ ਦਾ ਵੇਰਵਾ ਗੁਚੀ ਦੇ 'ਸਿਰ ਢੱਕਣ ਵਾਲੀ' ਚੀਜ਼ ਦੇ ਤੌਰ 'ਤੇ ਦਿਤਾ ਗਿਆ ਸੀ
ਅਮਰੀਕਾ ਵਿਚ ਕਾਰ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਤੇ ਇਕ ਜ਼ਖਮੀ
ਅਮਰੀਕਾ ਵਿਚ ਭਾਰਤੀ ਮੂਲ ਦੇ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਅਤੇ ਇਕ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ।
ਅਮਰੀਕਾ ਨੇ Huawei ਕੰਪਨੀ ਨੂੰ ਕਾਲੀ ਸੂਚੀ ਵਿਚ ਪਾਇਆ
ਚੀਨ ਨੇ ਦਿਤੀ ਜਵਾਬੀ ਕਾਰਵਾਈ ਦੀ ਧਮਕੀ
ਅਮਰੀਕਾ ਵਿਚ ਸਿੱਖ ਮੇਅਰ ਦੀ ਤਸਵੀਰ ਵਿਗਾੜੀ, ਅਰਬ ਦਾ ਤਾਨਾਸ਼ਾਹ ਦਸਿਆ
ਮੇਅਰ ਅਤੇ ਪਰਵਾਰ ਨੂੰ ਮਿਲਣ ਲਗੀਆਂ ਧਮਕੀਆਂ, ਸਿੱਖਾਂ ਅੰਦਰ ਗੁੱਸਾ
ਰਿਸ਼ਵਤ ਕਾਂਡ 'ਚ ਫਸੀ ਹਾਲੀਵੁਡ ਅਦਾਕਾਰਾ ; ਕੱਟਣੀ ਪੈ ਸਕਦੀ ਹੈ 20 ਸਾਲ ਦੀ ਜੇਲ
ਬੇਟੀ ਦਾ ਦਾਖ਼ਲਾ ਕਰਵਾਉਣ ਲਈ 15 ਹਜ਼ਾਰ ਡਾਲਰ ਦੀ ਰਿਸ਼ਵਤ ਦਿੱਤੀ ਸੀ
ਟਰੰਪ ਨੇ 200 ਅਰਬ ਡਾਲਰ ਦੇ ਚੀਨ ਦੇ ਉਤਪਾਦਾਂ 'ਤੇ ਟੈਕਸ ਵਧਾਇਆ, ਵਪਾਰਕ ਮੱਤਭੇਦ ਵੱਧੇ
ਅਮਰੀਕਾ ਨੇ ਚੀਨ ਤੋਂ ਨਿਰਯਾਤ ਹੋਣ ਵਾਲੇ 200 ਅਰਬ ਡਾਲਰ ਦੇ ਉਤਪਾਦਾਂ 'ਤੇ ਆਯਾਤ ਡਿਊਟੀ 10 ਫੀਸਦੀ ਤੋਂ ਵਧਾ ਕੇ 25 ਫੀਸਦੀ ਕੀਤੀ