ਲੋਕ ਸਭਾ ਚੋਣਾਂ 2024
Lok Sabha Elections: ਜੇਕਰ ਕਾਂਗਰਸ ਸੱਤਾ ਵਿਚ ਆਈ ਤਾਂ ਦੇਵਾਂਗੇ 30 ਲੱਖ ਸਰਕਾਰੀ ਨੌਕਰੀਆਂ: ਰਾਹੁਲ ਗਾਂਧੀ
ਰਾਹੁਲ ਗਾਂਧੀ ਅਪਣੀ 'ਭਾਰਤ ਜੋੜੋ ਨਿਆਂ ਯਾਤਰਾ' ਤਹਿਤ ਬਾਂਸਵਾੜਾ 'ਚ ਆਯੋਜਤ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।
Lok Sabha Election 2024: ਪੰਜਾਬ ਭਾਜਪਾ ਚੋਣ ਕਮੇਟੀ ਦੀ ਮੀਟਿੰਗ: 231 ਲੋਕਾਂ ਨੇ ਕੀਤਾ ਚੋਣ ਲੜਨ ਦਾ ਦਾਅਵਾ
ਵਿਜੇ ਰੂਪਾਨੀ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਅਤੇ ਬਹੁਤ ਸਾਰੇ ਨੌਜਵਾਨਾਂ ਨੇ ਭਾਜਪਾ ਦੀਆਂ ਟਿਕਟਾਂ ਲਈ ਅਪਲਾਈ ਕੀਤਾ ਹੈ।
ਮੋਦੀ ਸਰਕਾਰ ਨੇ ਜਨਤਕ ਖੇਤਰ ਦੀਆਂ ਇਕਾਈਆਂ ’ਚ ਨੌਕਰੀਆਂ ਦੇ ਮੌਕੇ ਖਤਮ ਕੀਤੇ: ਰਾਹੁਲ ਗਾਂਧੀ
ਕਿਹਾ, ‘ਇੰਡੀਆ’ ਗੱਠਜੋੜ ਨੌਜੁਆਨਾਂ ਲਈ ਨੌਕਰੀਆਂ ਦੇ ਬੰਦ ਦਰਵਾਜ਼ੇ ਖੋਲ੍ਹੇਗਾ
ਭਾਜਪਾ ਦੇ ਇਕ ਹੋਰ ਸੰਸਦ ਮੈਂਬਰ ਨੇ ਚੋਣ ਮੈਦਾਨ ਛਡਿਆ, ਜਾਣੋ ਕਾਰਨ
ਜਦੋਂ ਤਕ ਬੇਗੁਨਾਹੀ ਸਾਬਤ ਨਹੀਂ ਕਰਦਾ, ਕੋਈ ਚੋਣ ਨਹੀਂ ਲੜਾਂਗਾ : ਉਪੇਂਦਰ ਸਿੰਘ ਰਾਵਤ
ਪਟਨਾ ਰੈਲੀ ’ਚ ‘ਇੰਡੀਆ’ ਗੱਠਜੋੜ ਦੇ ਨੇਤਾਵਾਂ ਨੇ ਫੂਕਿਆ ਚੋਣ ਬਿਗਲ
ਕਾਂਗਰਸ, ਆਰ.ਜੇ.ਡੀ., ਸਮਾਜਵਾਦੀ ਪਾਰਟੀ ਅਤੇ ਸੀ.ਪੀ.ਆਈ.-ਐਮ ਦੇ ਆਗੂਆਂ ਨੇ ਰੈਲੀ ਨੂੰ ਕੀਤਾ ਸੰਬੋਧਨ
Lok Sabha Elections: ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਤੋਂ ਬਾਅਦ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰੇਗੀ ਕਾਂਗਰਸ: ਜਤਿੰਦਰ ਸਿੰਘ
Lok Sabha Elections:ਕਿਹਾ, ਅਗਲੇ ਚਾਰ-ਪੰਜ ਦਿਨਾਂ ’ਚ ਹੋ ਸਕਦੈ ਐਲਾਨ
Lok Sabha Elections: ਪੰਜਾਬ ਦੀਆਂ ਲੋਕ ਸਭਾ ਸੀਟਾਂ ਲਈ ਦੋ-ਚਾਰ ਦਿਨਾਂ ਵਿਚ ਉਮੀਦਵਾਰਾਂ ਦਾ ਐਲਾਨ ਕਰੇਗੀ AAP
ਕੇਜਰੀਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਚਰਚਾ ਚੱਲ ਰਹੀ ਹੈ।
ਚੋਣ ਕਮਿਸ਼ਨ ਦਾ ਨਵਾਂ ਫੈਸਲਾ, ਕਈ ਬਜ਼ੁਰਗਾਂ ਤੋਂ ਖੋਹੀ ਇਹ ਸਹੂਲਤ
ਹੁਣ 80 ਸਾਲ ਦੀ ਬਜਾਏ 85 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਇਜਾਜ਼ਤ ਹੋਵੇਗੀ
Punjab News: ਲੋਕ ਸਭਾ ਚੋਣਾਂ ਲਈ ਪੰਜਾਬ ਭਾਜਪਾ ਦੀ ਚੋਣ ਕਮੇਟੀ ਵਿਚ ਸ਼ਾਮਲ ਹੋਏ ਮਨੋਰੰਜਨ ਕਾਲੀਆ
ਪੰਜਾਬ ਵਿਚ ਲੋਕ ਸਭਾ ਚੋਣਾਂ ਲਈ 19 ਮੈਂਬਰੀ ਸੂਬਾ ਚੋਣ ਕਮੇਟੀ ਦਾ ਗਠਨ ਕੀਤਾ ਗਿਆ ਹੈ।
Lok Sabha Election 2024: ਪੰਜਾਬ ਵਿਚ ਤਿੰਨ ਮਹਿਲਾਵਾਂ ਨੂੰ ਉਮੀਦਵਾਰ ਬਣਾ ਸਕਦੀ ਹੈ ਭਾਜਪਾ
ਲੁਧਿਆਣਾ ਵਿਚ ਰਵਨੀਤ ਬਿੱਟੂ ਦੇ ਸਾਹਮਣੇ ਭਾਜਪਾ ਵੱਲੋਂ ਤੇਜੀ ਸੰਧੂ ਦੇ ਨਾਮ ਦੀ ਚਰਚਾ