ਲੋਕ ਸਭਾ ਚੋਣਾਂ 2024
ਸਮਾਜਵਾਦੀ ਪਾਰਟੀ ਨੇ ਉੱਤਰ ਪ੍ਰਦੇਸ਼ ’ਚ ਕਾਂਗਰਸ ਨੂੰ 17 ਸੀਟਾਂ ਦੀ ਪੇਸ਼ਕਸ਼ ਕੀਤੀ
ਸੀਟਾਂ ਦੀ ਵੰਡ ਹੋਣ ਤਕ ਸਮਾਜਵਾਦੀ ਪਾਰਟੀ ਰਾਹੁਲ ਦੀ ਨਿਆਂ ਯਾਤਰਾ ’ਚ ਹਿੱਸਾ ਨਹੀਂ ਲਵੇਗੀ: ਅਖਿਲੇਸ਼
Lok Sabha State Icons News: ਗਾਇਕ ਤਰਸੇਮ ਜੱਸੜ ਤੇ ਕ੍ਰਿਕਟਰ ਸੁਭਮਨ ਗਿੱਲ ਬਣੇ ਲੋਕ ਸਭਾ ਚੋਣਾਂ 2024 ਲਈ 'ਸਟੇਟ ਆਈਕੋਨ’
Lok Sabha elections 2024: ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਵਾਉਣ ਲਈ ਕਰਨਗੇ ਪ੍ਰੇਰਿਤ
Manish Tewari: ਮਨੀਸ਼ ਤਿਵਾੜੀ ਵੀ ਹੋ ਰਹੇ ਨੇ ਭਾਜਪਾ ਵਿਚ ਸ਼ਾਮਲ? MP ਦੇ ਕਰੀਬੀ ਸੂਤਰਾਂ ਨੇ ਦਿੱਤਾ ਸਪੱਸ਼ਟੀਕਰਨ
ਸੂਤਰਾਂ ਮੁਤਾਬਕ ਉਹ ਇਸ ਵਾਰ ਲੁਧਿਆਣਾ ਲੋਕ ਸਭਾ ਸੀਟ ਤੋਂ ਕਮਲ ਦੇ ਚੋਣ ਨਿਸ਼ਾਨ 'ਤੇ ਚੋਣ ਲੜਨਾ ਚਾਹੁੰਦੇ ਹਨ।
Lok Sabha Elections 2024: ਪੰਜਾਬ ’ਚ 13 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਚੋਣ
ਬੀਜੇਪੀ ਨੂੰ ਜ਼ੀਰੋ ਕਰਨ ਵਾਸਤੇ ‘ਆਪ’ ਤੇ ਕਾਂਗਰਸ ਹਿੰਦੂ ਚਿਹਰੇ ਲੱਭਣ ਲੱਗੇ
Congress: ਬਸਪਾ ਲਈ ਵਿਰੋਧੀ ਗਠਜੋੜ ਦੇ ਦਰਵਾਜ਼ੇ ਖੁੱਲ੍ਹੇ: ਕਾਂਗਰਸ
ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਨਾਲ ਸੀਟਾਂ ਦੀ ਵੰਡ ਬਾਰੇ ਗੱਲਬਾਤ ਬਾਰੇ ਪਾਂਡੇ ਨੇ ਕਿਹਾ ਕਿ ਗੱਲਬਾਤ ਕਾਫ਼ੀ ਹੱਦ ਤੱਕ ਸਕਾਰਾਤਮਕ ਚੱਲ ਰਹੀ ਹੈ।
Delhi assembly: ਦਿੱਲੀ ਵਿਧਾਨ ਸਭਾ 'ਚ 'ਆਪ' ਸਰਕਾਰ ਨੇ ਜਿੱਤਿਆ ਭਰੋਸੇ ਦਾ ਮਤਾ; ਕੇਜਰੀਵਾਲ ਬੋਲੇ, ‘ਦੇਸ਼ ਨੂੰ ਕਰਾਂਗੇ ਭਾਜਪਾ ਮੁਕਤ’
ਭਰੋਸੇ ਦੇ ਮਤੇ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ 62 ਵਿਚੋਂ 54 ਵਿਧਾਇਕ ਸਦਨ ਵਿਚ ਮੌਜੂਦ ਸਨ।
ADR Report: 2022-23 ’ਚ ਕੌਮੀ ਪਾਰਟੀਆਂ ਨੂੰ ਮਿਲੇ ਚੰਦੇ ਦਾ 90% (720 ਕਰੋੜ) ਭਾਜਪਾ ਨੂੰ ਮਿਲਿਆ
4 ਪਾਰਟੀਆਂ ਨੂੰ ਮਿਲੇ ਚੰਦੇ ਨਾਲੋਂ 5 ਗੁਣਾ ਜ਼ਿਆਦਾ ਹੈ ਇਹ ਰਕਮ
Sonia Gandhi: ਲੋਕ ਸਭਾ ਚੋਣਾਂ ਨਹੀਂ ਲੜਨਗੇ ਸੋਨੀਆ ਗਾਂਧੀ, ਰਾਏਬਰੇਲੀ ਦੀ ਜਨਤਾ ਦੇ ਨਾਂ ਲਿਖੀ ਚਿੱਠੀ
ਹੁਣ ਸਿਹਤ ਅਤੇ ਵਧਦੀ ਉਮਰ ਕਾਰਨ ਮੈਂ ਅਗਲੀਆਂ ਲੋਕ ਸਭਾ ਚੋਣਾਂ ਨਹੀਂ ਲੜਾਂਗੀ।
Rajya Sabha Election 2024: ਕਾਂਗਰਸ ਵਲੋਂ ਰਾਜ ਸਭਾ ਚੋਣਾਂ ਲਈ 4 ਉਮੀਦਵਾਰਾਂ ਦਾ ਐਲਾਨ; ਰਾਜਸਥਾਨ ਤੋਂ ਸੋਨੀਆ ਗਾਂਧੀ ਹੋਣਗੇ ਉਮੀਦਵਾਰ
ਕਾਂਗਰਸ ਵਲੋਂ ਰਾਜ ਸਭਾ ਚੋਣਾਂ ਲਈ ਅਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।
BSP-SAD: ਚੋਣਾਂ ਤੋਂ ਪਹਿਲਾਂ ਇੱਕਲਾ ਰਹਿ ਗਿਆ ਅਕਾਲੀ ਦਲ, ਬਸਪਾ ਨੇ ਤੋੜਿਆ ਨਾਤਾ
ਬਸਪਾ ਨੇ 4 ਘੰਟੇ ਤੱਕ ਚੱਲੀ ਮੀਟਿੰਗ 'ਚ ਲਿਆ ਫੈਸਲਾ