ਲੋਕ ਸਭਾ ਚੋਣਾਂ 2024
Lok Sabha Election 2024: ਵਾਇਨਾਡ ਲੋਕ ਸਭਾ ਸੀਟ ਨੂੰ ਅਲਵਿਦਾ ਕਹਿ ਸਕਦੇ ਹਨ ਰਾਹੁਲ ਗਾਂਧੀ!
ਇਨ੍ਹਾਂ ਸੀਟਾਂ ਤੋਂ ਚੋਣ ਲੜਨ ਦੀ ਸੰਭਾਵਨਾ
Navjot Sidhu News: ਨਵਜੋਤ ਸਿੱਧੂ ਨੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ; ਸਾਂਝੀ ਕੀਤੀ ਤਸਵੀਰ
ਉਨ੍ਹਾਂ ਦੀ ਮੁਲਾਕਾਤ ਤੋਂ ਸਾਫ਼ ਹੋ ਗਿਆ ਹੈ ਕਿ ਭਾਜਪਾ ਵਿਚ ਜਾਣ ਦੀਆਂ ਗੱਲਾਂ ਸਿਰਫ਼ ਅਫ਼ਵਾਹਾਂ ਹਨ
Lok Sabha Elections 2024: ਸਾਬਕਾ ਰਾਜਦੂਤ ਤਰਨਜੀਤ ਸੰਧੂ ਹੋ ਸਕਦੇ ਹਨ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
ਸਾਬਕਾ ਰਾਜਦੂਤ ਪਿਛਲੇ ਮਹੀਨੇ ਵਿਦੇਸ਼ੀ ਸੇਵਾ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਇਨ੍ਹੀਂ ਦਿਨੀਂ ਅੰਮ੍ਰਿਤਸਰ ਵਿਚ ਹਨ।
Candidate survey 2024: ਪੰਜਾਬ ਤੇ ਚੰਡੀਗੜ੍ਹ ਦੀਆਂ 14 ਸੀਟਾਂ 'ਤੇ ਕਾਂਗਰਸ ਉਮੀਦਵਾਰ ਵਜੋਂ ਕੌਣ ਪਹਿਲੀ ਪਸੰਦ ?
ਆਓ ਜਾਣਦੇ ਹਾਂ ਉਮੀਦਵਾਰਾਂ ਬਾਰੇ ਲੋਕਾਂ ਦੀ ਰਾਏ ਦਾ ਸੀਟ-ਵਾਰ ਬਿਰਤਾਂਤ।
Candidate survey 2024: ਪੰਜਾਬ ਤੇ ਚੰਡੀਗੜ੍ਹ ਦੀਆਂ 14 ਸੀਟਾਂ 'ਤੇ ਭਾਜਪਾ ਉਮੀਦਵਾਰ ਵਜੋਂ ਪਹਿਲੀ ਪਸੰਦ ਕੌਣ?
ਆਉ ਜਾਣਦੇ ਹਾਂ ਕਿ ਪੰਜਾਬ ਅਤੇ ਚੰਡੀਗੜ੍ਹ ਸੀਟ ਦੀਆਂ 13 ਸੀਟਾਂ 'ਤੇ ਭਾਜਪਾ ਦੇ ਸੰਭਾਵਿਤ ਉਮੀਦਵਾਰਾਂ ਬਾਰੇ ਲੋਕਾਂ ਦੀ ਰਾਏ ਦਾ ਸੀਟ-ਵਾਰ ਬਿਰਤਾਂਤ।
Lok Sabha Election: AAP-ਕਾਂਗਰਸ 4 ਸੂਬਿਆਂ ਤੇ ਚੰਡੀਗੜ੍ਹ ਵਿਚ ਇਕੱਠਿਆਂ ਲੜੇਗੀ ਚੋਣ, ਪੰਜਾਬ 'ਚ ਨਹੀਂ ਬਣੀ ਸਹਿਮਤੀ
ਹਰਿਆਣਾ 'ਚ 9 'ਤੇ ਕਾਂਗਰਸ ਅਤੇ ਕੁਰੂਕਸ਼ੇਤਰ ਦੀ ਸੀਟ 'ਤੇ AAP ਲੜੇਗੀ ਚੋਣ
AAP-Congress: ਕਾਂਗਰਸ ਲਈ ਚੰਡੀਗੜ੍ਹ ਸੀਟ ਖਾਲੀ ਕਰੇਗੀ 'ਆਪ', ਜਲਦ ਹੋ ਸਕਦਾ ਹੈ ਐਲਾਨ
ਹੁਣ ਚੰਡੀਗੜ੍ਹ ਦੀ ਲੋਕ ਸਭਾ ਸੀਟ 'ਤੇ ਵੀ ਗੱਠਜੋੜ 'ਚ ਚੋਣ ਹੋਣ ਦੀ ਸੰਭਾਵਨਾ ਹੈ।
ਪ੍ਰਿਯੰਕਾ ਦੀ ਫੋਨ ’ਤੇ ਹੋਈ ਗੱਲਬਾਤ ਤੋਂ ਬਾਅਦ ਅਖਿਲੇਸ਼ ਨੇ ਕਾਂਗਰਸ ਨਾਲ ਗੱਠਜੋੜ ’ਤੇ ਲਾਈ ਮੋਹਰ
ਸਮਾਜਵਾਦੀ ਪਾਰਟੀ ਮੁਖੀ ਨੇ ਕਿਹਾ, ‘ਅੰਤ ਭਲਾ ਤਾਂ ਸੱਭ ਭਲਾ’
Lok Sabha Elections: ਨਵਜੋਤ ਸਿੱਧੂ ਦੀ ਹੋ ਸਕਦੀ ਹੈ ਭਾਜਪਾ ’ਚ ਵਾਪਸੀ? ਯੁਵਰਾਜ ਸਿੰਘ ਵੀ ਲੜ ਸਕਦੇ ਨੇ ਲੋਕ ਸਭਾ ਚੋਣ
ਹਾਲਾਂਕਿ ਦੋਹਾਂ ਵਲੋਂ ਇਸ ਸਬੰਧੀ ਫਿਲਹਾਲ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
Akali Dal-BJP Alliance: ਕੈਪਟਨ ਅਮਰਿੰਦਰ ਸਿੰਘ ਦਾ ਇਕ ਵਾਰ ਮੁੜ ਬਾਦਲ ਦਲ ਪ੍ਰਤੀ ਮੋਹ ਜਾਗਿਆ
ਪ੍ਰਧਾਨ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਬੋਲੇ, ਅਕਾਲੀ ਦਲ ਨਾਲ ਗਠਜੋੜ ਦੇ ਹੱਕ ਵਿਚ ਹਾਂ ਤੇ ਛੇਤੀ ਹੀ ਫ਼ੈਸਲਾ ਹੋਵੇਗਾ