ਲੋਕ ਸਭਾ ਚੋਣਾਂ ੨੦੧੯
ਲੋਕ ਸਭਾ ਚੋਣ ਨਤੀਜਿਆਂ 'ਚ ਕਈ ਵੱਡੀਆਂ ਤੋਪਾਂ ਡਿੱਗੀਆਂ
ਰਾਹੁਲ ਅਮੇਠੀ ਤੋਂ ਹਾਰੇ, ਵਾਇਨਾਡ ਤੋਂ ਜਿੱਤੇ ; ਮੋਦੀ ਨੇ ਵਾਰਾਣਸੀ ਸੀਟ ਵੱਡੇ ਫ਼ਰਕ ਨਾਲ ਜਿੱਤੀ
ਦੇਸ਼ 'ਚ ਮੋਦੀ ਦੀ ਹਨੇਰੀ ਪਰ ਪੰਜਾਬ 'ਚ ਕਾਂਗਰਸ ਨੇ 13 'ਚੋਂ 8 ਸੀਟਾਂ ਮੱਲੀਆਂ
ਕਾਂਗਰਸ ਦੇ ਵੱਡੇ ਸਿਆਸਤਦਾਨ ਪ੍ਰਧਾਨ ਸੁਨੀਲ ਜਾਖੜ ਮਾਤ ਖਾ ਗਏ ; ਅਕਾਲੀ-ਭਾਜਪਾ ਹੱਥ ਸਿਰਫ਼ ਦੋ-ਦੋ ਲੱਡੂ ਤੇ 'ਆਪ' ਨੇ ਸੰਗਰੂਰ ਜਿਤਿਆ
ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਹੂੰਝਾ-ਫੇਰ ਜਿੱਤ
ਪੰਜਾਬ ਤੇ ਕੇਰਲਾ ਨੂੰ ਛੱਡ ਕੇ ਸਾਰੇ ਦੇਸ਼ ਵਿਚ ਮੋਦੀ ਦੀ ਲਹਿਰ ਕਾਇਮ
ਪੰਜ ਸੂਬਿਆਂ ਵਿਚ ਭਾਜਪਾ ਨੇ ਫੇਰਿਆ ਹੁੰਝਾ
ਦਿੱਲੀ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਗੁਜਰਾਤ ਵਿਚ ਜਿਤੀਆਂ ਸਾਰੀਆਂ ਸੀਟਾਂ
ਲੋਕ ਸਭਾ ਚੋਣਾਂ 2019 'ਚ ਇਕਤਰਫ਼ਾ ਜਿੱਤ ਮਗਰੋਂ ਮੋਦੀ ਨੂੰ ਵਿਦੇਸ਼ੀ ਨੇਤਾਵਾਂ ਨੇ ਦਿਤੀ ਵਧਾਈ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਟਵੀਟ ਕਰ ਕੇ ਮੋਦੀ ਨੂੰ ਵਧਾਈ ਦਿੱਤੀ
ਨਹੀਂ ਚਲਿਆ 72 ਹਜ਼ਾਰ, ਭਾਰੀ ਪਿਆ 'ਚੌਕੀਦਾਰ'
ਕਾਂਗਰਸ ਦੇ 'ਨਾਂਹਪੱਖੀ' ਪ੍ਰਚਾਰ ਨੇ ਪਾਰਟੀ ਦਾ ਹੀ ਨੁਕਸਾਨ ਕੀਤਾ
ਨਹਿਰੂ ਤੇ ਇੰਦਰਾ ਮਗਰੋਂ ਮੋਦੀ ਨੇ ਰਚਿਆ ਨਵਾਂ ਇਤਿਹਾਸ
ਮੁਕੰਮਲ ਬਹੁਮਤ ਨਾਲ ਸੱਤਾ ਵਿਚ ਵਾਪਸੀ
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਜੇਤੂ ਉਮੀਦਵਾਰ, ਜਾਣੋ
19 ਮਈ ਨੂੰ ਪੰਜਾਬ ਵਿਚ ਪਈਆਂ ਲੋਕ ਸਭਾ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ...
ਲੋਕਾਂ ਸਭਾ ਚੋਣਾਂ : 23 ਰਾਜਾਂ 'ਚ ਕਾਂਗਰਸ ਦਾ ਸੂਪੜਾ ਸਾਫ਼, ਕਿਤੇ ਇੱਕ ਕਿਤੇ ਜ਼ੀਰੋ
ਲੋਕ ਸਭਾ ਚੋਣਾਂ ਦੇ ਨਤੀਜੇ ਕਾਂਗਰਸ ਲਈ ਬੇਹੱਦ ਨਿਰਾਸ਼ਾਜਨਕ ਰਹੇ।
ਮੋਦੀ ਕੈਬਨਿਟ ‘ਚ ਹੋਣਗੇ ਵੱਡੇ ਬਦਲਾਅ, ਸ਼ਾਹ ਆਉਣਗੇ, ਜੇਤਲੀ ਦਾ ਬਦਲਿਆ ਰੋਲ!
ਫਿਰ ਇਕ ਵਾਰ ਮੋਦੀ ਸਰਕਾਰ ਅਤੇ ਉਹ ਵੀ ਪਹਿਲਾਂ ਤੋਂ ਜ਼ਿਆਦਾ ਦਮਦਾਰ। ਇਸ ਵੱਡੀ ਜਿੱਤ ਦਾ ਮੋਦੀ...