ਲੋਕ ਸਭਾ ਚੋਣਾਂ ੨੦੧੯
ਅਮੇਠੀ ਤੋਂ ਹਾਰੇ ਰਾਹੁਲ 'ਗਾਂਧੀ ਪਰਵਾਰ' ਦੇ ਹੋਣਗੇ ਉੱਥੋਂ ਹਾਰਣ ਵਾਲੇ ਪਹਿਲੇ ਕਾਂਗਰਸੀ ਆਗੂ
ਅਮੇਠੀ ਲੋਕ ਸਭਾ ਸੀਟ ਤੋਂ ਸਮਰਿਤੀ ਈਰਾਨੀ 11000 ਵੋਟਾਂ ਨਾਲ ਅੱਗੇ ਚਲ ਰਹੀ ਹੈ।
ਫ਼ਰੀਦਕੋਟ ਤੋਂ ਕਾਂਗਰਸੀ ਆਗੂ ਮੁਹੰਮਦ ਸਦੀਕ ਜੇਤੂ
83 ਹਜ਼ਾਰ ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੇ
ਯੂਪੀ ‘ਚ ਕੰਮ ਨਾ ਆਇਆ ਅਖਿਲੇਸ਼-ਮਾਇਆਵਤੀ ਦਾ ਗਠਜੋੜ, ਯੋਗੀ ਦੀ ਹੋਈ ਜਿੱਤ
ਲੋਕਸਭਾ ਚੋਣ 2019 ਦੇ ਜੋ ਰੁਝੇਵੇਂ ਅਤੇ ਨਤੀਜੇ ਆ ਰਹੇ ਹਨ ਉਸ ‘ਚ ਐਨਡੀਏ ਨੇ ਆਪਣਾ ਪਿੱਛਲਾ ਰਿਕਾਰਡ ਤੋੜ ਦਿੱਤਾ ਹੈ...
ਸੰਗਰੂਰ 'ਚ ਭਗਵੰਤ ਮਾਨ ਨੇ ਫਿਰ ਮਾਰੀ ਬਾਜ਼ੀ
ਤੇਰੇ ਯਾਰ ਨੂੰ ਦੱਬਣ ਨੂੰ ਫਿਰਦੈ ਸੀ ਪਰ ਦੱਬਦਾ ਕਿੱਥੇ ਐ….
ਲੋਕ ਸਭਾ ਚੋਣਾਂ ਦੇ ਨਤੀਜਿਆਂ ‘ਤੇ ਪੀਐਮ ਮੋਦੀ ਨੇ ਦਿੱਤੀ ਪਹਿਲੀ ਪ੍ਰਤੀਕਿਰਿਆ
ਲੋਕ ਸਭਾ ਚੋਣਾਂ ਦੇ ਰੁਝਾਨਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਇਕ ਵਾਰ ਫਿਰ ਜਿੱਤ ਗਿਆ ਹੈ।
25 ਸਾਲ ਬਾਅਦ ਮਨੋਹਰ ਪਾਰੀਕਰ ਦੀ ਪ੍ਰੰਪਰਾਗਤ ਸੀਟ ਤੇ ਭਾਜਪਾ ਦੀ ਹਾਰ
ਕਾਂਗਰਸ ਨੂੰ ਹੋਈ ਜਿੱਤ ਹਾਸਲ
ਗੁਰਦਾਸਪੁਰ 'ਚ ਸਨੀ ਦਿਓਲ ਨੇ ਮਚਾਇਆ 'ਗਦਰ'
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਹਰਾਇਆ
ਮਸ਼ਹੂਰ ਟੀਵੀ ਐਂਕਰ ਨੇ ਸੰਨੀ ਦਿਓਲ ਦੀ ਥਾਂ ਸੰਨੀ ਲਿਓਨੀ ਦਾ ਨਾਂਅ ਲਿਆ
ਇਕ ਮਸ਼ਹੂਰ ਚੈਨਲ ਦੇ ਮਸ਼ਹੂਰ ਟੀਵੀ ਐਂਕਰ ਨੇ ਚੋਣ ਸਰਗਰਮੀ ਵਿਚ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੀ ਜਗ੍ਹਾ ਸੰਨੀ ਲਿਓਨੀ ਦਾ ਨਾਮ ਲੈ ਦਿੱਤਾ।
ਅੰਮ੍ਰਿਤਸਰ ਤੇ ਖਡੂਰ ਸਾਹਿਬ 'ਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ
ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਹੁਸ਼ਿਆਰਪੁਰ ਸੋਮ ਪ੍ਰਕਾਸ਼ ਅਤੇ ਫ਼ਿਰੋਜ਼ਪੁਰ ਤੋਂ ਸੁਖਬੀਰ ਬਾਦਲ ਜੇਤੂ
ਲੁਧਿਆਣਾ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਜੇਤੂ
ਸਿਮਰਜੀਤ ਸਿੰਘ ਬੈਂਸ ਨੂੰ 70 ਹਜ਼ਾਰ ਵੋਟਾਂ ਤੋਂ ਹਰਾਇਆ