ਲੋਕ ਸਭਾ ਚੋਣਾਂ ੨੦੧੯
ਬਠਿੰਡਾ ਲੋਕ ਸਭਾ ਹਲਕੇ 'ਚ ਹੋਏ ਭਾਰੀ ਮਤਦਾਨ ਨੇ ਸਿਆਸੀ ਪੰਡਤ ਸੋਚੀਂ ਪਾਏ
ਕਾਂਗਰਸੀ ਇਸ ਨੂੰ ਮੋਦੀ ਤੇ ਅਕਾਲੀ ਕਾਂਗਰਸ ਸਰਕਾਰ ਵਿਰੁਧ ਦੱਸ ਰਹੇ ਹਨ ਲੋਕਾਂ ਦਾ ਫ਼ਤਵਾ
ਸਾਬਕਾ ਅਕਾਲੀ ਵਿਧਾਇਕ ਸਮੇਤ ਦਰਜਨਾਂ ਆਗੂਆਂ ਵਿਰੁਧ ਇਰਾਦਾ ਕਤਲ ਦਾ ਪਰਚਾ ਦਰਜ
ਤਲਵੰਡੀ ਸਾਬੋ ਫ਼ਾਈਰਿੰਗ ਮਾਮਲੇ 'ਚ ਨਵਾਂ ਮੋੜ
ਜੇ ਭਗਵੰਤ ਮਾਨ ਇਸ ਵਾਰ ਫਿਰ ਜਿੱਤਦੇ ਹਨ ਤਾਂ ਮਿਲੇਗਾ ਵੱਡਾ ਅਹੁਦਾ, ਜਾਣੋ
ਐਗਜ਼ਿਟ ਪੋਲ ਦੇ ਨਤੀਜੇ ਐਨਜੀਏ ਦੇ ਹੱਕ ਵਿਚ ਆਉਣ ਦੇ ਬਾਵਜੂਦ ਤੀਜੇ ਮੋਰਚੇ ਦੇ ਆਗੂਆਂ ਨੇ ਸਰਕਾਰ ਬਣਨ...
ਚੋਣ ਨਤੀਜੇ ਆਉਣ ਤਕ ਮੂੰਹ ਬੰਦ ਰੱਖੇਗੀ ਸਾਧਵੀ ਪ੍ਰਗਿਆ
ਚੋਣ ਪ੍ਰਚਾਰ ਦੌਰਾਨ ਸ਼ਹੀਦ ਹੇਮੰਤ ਕਰਕਰੇ ਬਾਰੇ ਦਿੱਤਾ ਸੀ ਵਿਵਾਦਤ ਬਿਆਨ
ਤੇਂਦੂਏ ਦੇ ਹਮਲੇ 'ਚ ਔਰਤ ਦੀ ਮੌਤ, ਕਈ ਲੋਕ ਜ਼ਖ਼ਮੀ, ਵੀਡੀਓ ਵਾਇਰਲ
ਤੇਂਦੂਏ ਦੇ ਹਮਲੇ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ।
ਸੁਖਬੀਰ ਬਾਦਲ ਦੀ ਧੀ ਨੂੰ ਚੋਣ ਕਮਿਸ਼ਨ ਨੇ ਭੇਜਿਆ ਨੋਟਿਸ
ਵੋਟ ਪਾਉਣ ਸਮੇਂ ਕੀਤੀ ਵੱਡੀ ਗਲਤੀ
ਫੇਸਬੁੱਕ ਪੋਲ ਦੇ ਨਤੀਜੇ: ਬਠਿੰਡਾ ਸੀਟ ਤੋਂ ਰਾਜਾ ਵੜਿੰਗ ਨੇ ਮਾਰੀ ਬਾਜ਼ੀ
19 ਮਈ ਨੂੰ ਮੁਕੰਮਲ ਹੋਇਆ ਲੋਕ ਸਭਾ ਚੋਣਾਂ ਦਾ ਗੇੜ
ਫੇਸਬੁੱਕ ਪੋਲ ਦੇ ਨਤੀਜੇ: ਸੰਗਰੂਰ ਤੋਂ ਇਕ ਵਾਰ ਫਿਰ ਭਗਵੰਤ ਮਾਨ ਨੇ ਮਾਰੀ ਬਾਜ਼ੀ
ਕਿਸ ਉਮੀਦਵਾਰ ਨੂੰ ਮਿਲਿਆ ਸੰਗਰੂਰ ਦੇ ਲੋਕਾਂ ਦਾ ਬਹੁਮਤ
ਫੇਸਬੁੱਕ ਪੋਲ ਦੇ ਨਤੀਜੇ: ਚੰਡੀਗੜ੍ਹ ਸੀਟ ਤੋਂ ਪਵਨ ਕੁਮਾਰ ਬਾਂਸਲ ਨੇ ਮਾਰੀ ਬਾਜ਼ੀ
ਚੰਡੀਗੜ੍ਹ ਸੀਟ ਦੇ ਉਮੀਦਵਾਰਾਂ ਸਬੰਧੀ ਸਪੋਕਸਮੈਨ ਵੈੱਬ ਟੀਵੀ ਵੱਲੋਂ ਇਕ ਸਰਵੇਖਣ ਕੀਤਾ ਗਿਆ।
ਫੇਸਬੁੱਕ ਪੋਲ ਦੇ ਨਤੀਜੇ: ਲੁਧਿਆਣਾ ਹਲਕੇ ਤੋਂ ਸਿਮਰਜੀਤ ਬੈਂਸ ਭਾਰੀ ਬਹੁਮਤ ਨਾਲ ਜੇਤੂ
ਕਿਸ ਦੇ ਹਿੱਸੇ ਆਵੇਗੀ ਲੁਧਿਆਣੇ ਹਲਕੇ ਦੀ ਸੀਟ