ਲੋਕ ਸਭਾ ਚੋਣਾਂ ੨੦੧੯
ਚੰਦੌਰਾ ਵਿਚ ਨਾਰਾਜ਼ ਲੋਕਾਂ ਨੇ ਤੋੜਿਆ ਈਵੀਐਮ
ਇਕ ਔਰਤ ਤੋਂ ਬੀਡੀਓ ਨੇ ਜ਼ਬਰਦਸਤੀ ਪਵਾਈ ਵੋਟ
ਪੰਜਾਬ ’ਚ 4 ਵਜੇ ਤੱਕ ਹੋਈ 48.74 ਫ਼ੀ ਸਦੀ ਵੋਟਿੰਗ, ਜਾਣੋ 13 ਹਲਕਿਆਂ ਦੇ ਅੰਕੜੇ
ਲੋਕਾਂ ’ਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ
ਚੋਣਾਂ ਸਮੇਂ ਗਲਤ ਬਿਆਨਬਾਜ਼ੀ ਕਰ ਕੇ ਕਾਂਗਰਸ ਨੂੰ ਨੁਕਸਾਨ ਪਹੁੰਚਾ ਰਿਹੈ ਨਵਜੋਤ ਸਿੰਘ ਸਿੱਧੂ : ਕੈਪਟਨ
ਕਿਹਾ - ਸ਼ਾਇਦ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣਨ ਦੇ ਚਾਹਵਾਨ ਹਨ, ਇਸੇ ਕਾਰਨ ਅਜਿਹੇ ਬਿਆਨ ਦੇ ਰਹੇ ਹਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਨੇ ਪਟਿਆਲਾ ਵਿਖੇ ਪਾਈ ਆਪਣੀ ਵੋਟ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਨੇ ਪਟਿਆਲਾ ਵਿਖੇ ਪੋਲਿੰਗ ਬੂਥ 89 ਵਿਖੇ ਆਪਣੀ ਵੋਟ ਪਾਈ
ਐਗਜਿਟ ਪੋਲ ਦਾ ਤੁਹਾਡੇ ਪੈਸਿਆਂ ਤੇ ਹੋਵੇਗਾ ਸਿੱਧਾ ਅਸਰ
ਸ਼ੇਅਰ ਬਾਜ਼ਾਰ ਵਿਚ ਹੋ ਸਕਦੀ ਹੈ ਗਿਰਾਵਟ
ਪੋਲਿੰਗ ਬੂਥ ‘ਤੇ ਸੈਲਫ਼ੀਆਂ ਲੈਂਦੇ ਦਿਖੇ ਸੰਨੀ ਦਿਓਲ
ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਪੋਲਿੰਗ ਬੂਥਾਂ ਉਤੇ ਲੋਕਾਂ ਨਾਲ ਸੈਲਫ਼ੀਆਂ ਲੈਂਦੇ...
ਪੰਜਾਬ ’ਚ 3 ਵਜੇ ਤੱਕ ਹੋਈ 38.98 ਫ਼ੀ ਸਦੀ ਵੋਟਿੰਗ, ਜਾਣੋ 13 ਹਲਕਿਆਂ ਦੇ ਅੰਕੜੇ
ਲੋਕਾਂ ’ਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ
ਤਲਵੰਡੀ ਸਾਬੋ ਵਿਖੇ ਵੋਟਿੰਗ ਦੌਰਾਨ ਫਾਇਰਿੰਗ, ਕੁਰਸੀਆਂ ਵੀ ਚੱਲੀਆਂ
ਲੋਕਾਂ ਵਲੋਂ ਲਗਾਏ ਗਏ ਕਾਂਗਰਸੀ ਵਰਕਰਾਂ ’ਤੇ ਫਾਇਰਿੰਗ ਤੇ ਧੱਕਾਸ਼ਾਹੀ ਕਰਨ ਦੇ ਦੋਸ਼
ਲੁਧਿਆਣਾ ‘ਚ ਛਾਤੀ ਦੇ ਕੈਂਸਰ ਦੀ ਆਖਰੀ ਸਟੇਜ, ਫਿਰ ਵੀ ਹਸਪਤਾਲ ‘ਚੋਂ ਛੁੱਟੀ ਲੈ ਪਾਈ ਵੋਟ
ਸ਼ਹਿਰ ਦੇ ਆਤਮਨਗਰ ਦੇ ਬੂਥ ਨੰਬਰ 101 ਵਿਚ ਛਾਤੀ ਕੈਂਸਰ ਨਾਲ ਪੀੜਿਤ ਮਨਰਾਜ ਕੌਰ ਵੋਟ ਪਾਉਣ ਲਈ ਪੁੱਜੀ...
ਪੋਲਿੰਗ ਬੂਥਾਂ ’ਤੇ ਵੋਟਰਾਂ ਲਈ ਵਿਆਹ ਵਾਲਾ ਮਾਹੌਲ ਸਿਰਜਿਆ ਗਿਆ
ਵੋਟਰਾਂ ਦਾ ਢੋਲ ਅਤੇ ਫੁੱਲਾਂ ਦੀ ਵਰਖਾ ਕਰ ਸਵਾਗਤ