ਵਪਾਰ
IPO ਦੀ ਮਨਜ਼ੂਰੀ ਦੇਣ ਲਈ SEBI ਦਾ ਸਖ਼ਤ ਰੁਖ਼, 6 ਕੰਪਨੀਆਂ ਦੇ ਡਰਾਫਟ ਪੇਪਰ ਕੀਤੇ ਵਾਪਸ
ਕਿਹਾ, ਦੁਬਾਰਾ ਸਾਰੀ ਜਾਣਕਾਰੀ ਅਪਡੇਟ ਕਰ ਕੇ ਜਮ੍ਹਾ ਕਰਵਾਏ ਜਾਣ ਜ਼ਰੂਰੀ ਕਾਗ਼ਜ਼ਾਤ
ਵਿਗਿਆਨੀ ਦੀ ਨੌਕਰੀ ਛੱਡ ਜੋੜੇ ਨੇ ਸ਼ੁਰੂ ਕੀਤਾ ‘ਸਮੋਸਾ ਸਿੰਘ’, ਹੁਣ 45 ਕਰੋੜ ਤੱਕ ਪਹੁੰਚਿਆ ਕਾਰੋਬਾਰ
ਕੰਪਨੀ ਦਾ ਸਾਲਾਨਾ ਟਰਨਓਵਰ 45 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।
ਫੇਸਬੁੱਕ ਦੀ ਮੂਲ ਕੰਪਨੀ ਮੇਟਾ 10,000 ਕਰਮਚਾਰੀਆਂ ਦੀ ਕਰੇਗੀ ਛਾਂਟੀ, ਦੂਜੇ ਪੜਾਅ ਦੀ ਛਾਂਟੀ ਦੀ ਤਿਆਰੀ
ਇਹ ਸਮੂਹਿਕ ਛਾਂਟੀ ਦੇ ਇੱਕ ਨਵੇਂ ਪੜਾਅ ਵਿਚ 10,000 ਨੌਕਰੀਆਂ ਵਿਚ ਕਟੌਤੀ ਕਰੇਗਾ।
ਪੈਟਰੋਲ-ਡੀਜ਼ਲ ਤੋਂ ਹੋ ਰਹੀ ਹੈ ਸਰਕਾਰ ਨੂੰ ਚੰਗੀ ਆਮਦਨ, 9 ਮਹੀਨਿਆਂ 'ਚ ਖਜ਼ਾਨੇ 'ਚ ਆਏ 5.45 ਲੱਖ ਕਰੋੜ ਰੁਪਏ
3.08 ਲੱਖ ਕਰੋੜ ਰੁਪਏ ਕੇਂਦਰ ਸਰਕਾਰ ਜਦਕਿ ਸੂਬਾ ਸਰਕਾਰਾਂ ਦੇ ਖਜ਼ਾਨੇ ਵਿੱਚ ਆਏ 2.37 ਲੱਖ ਕਰੋੜ ਰੁਪਏ
ਅਡਾਨੀ ਸਮੂਹ ਦੀਆਂ ਕੰਪਨੀਆਂ ਖ਼ਿਲਾਫ਼ ਮਾਰਕੀਟ ਆਰੋਪਾਂ ਦੀ ਜਾਂਚ ਕਰ ਰਿਹਾ ਸੇਬੀ- ਕੇਂਦਰ ਸਰਕਾਰ
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ਵਿਚ ਦੱਸਿਆ
Infosys ਦੇ ਸਾਬਕਾ ਚੇਅਰਮੈਨ ਮੋਹਿਤ ਜੋਸ਼ੀ ਹੋਣਗੇ Tech Mahindra ਦੇ ਨਵੇਂ MD ਅਤੇ CEO
ਉਹ ਇਸ ਸਾਲ 19 ਦਸੰਬਰ ਨੂੰ ਸੀਪੀ ਗੁਰਨਾਨੀ ਦੇ ਸੇਵਾਮੁਕਤ ਹੋਣ ਤੋਂ ਬਾਅਦ ਅਹੁਦਾ ਸੰਭਾਲਣਗੇ।
ਜੀਓ ਨੇ 27 ਹੋਰ ਸ਼ਹਿਰਾਂ ’ਚ 5ਜੀ ਸੇਵਾਵਾਂ ਦਾ ਕੀਤਾ ਵਿਸਤਾਰ, ਪੂਰੇ ਭਾਰਤ ਵਿਚ ਕੁੱਲ 331 ਸ਼ਹਿਰ ਸ਼ਾਮਲ
ਇਹਨਾਂ 27 ਸ਼ਹਿਰਾਂ 'ਚ ਜੀਓ ਯੂਜ਼ਰਸ ਨੂੰ 'ਵੈਲਕਮ ਆਫਰ' ਦਿੱਤਾ ਜਾਵੇਗਾ
ਭਾਰਤੀ ਮੂਲ ਦੇ ਇੰਜੀਨੀਅਰ ਨੇ ਕ੍ਰਿਪਟੋ ਐਕਸਚੇਂਜ ਵਿਚ ਧੋਖਾਧੜੀ ਦਾ ਜੁਰਮ ਕਬੂਲਿਆ, ਜਾਣੋ ਕੀ ਹੈ ਮਾਮਲਾ
ਨਿਸ਼ਾਦ ਸਿੰਘ 'ਤੇ ਦੋਸ਼ ਹੈ ਕਿ ਉਸ ਨੇ ਮਲਟੀਲੇਅਰ ਸਕੀਮ ਰਾਹੀਂ ਕੰਪਨੀ ਵਿਚ ਇਕੁਇਟੀ ਨਿਵੇਸ਼ਕਾਂ ਨਾਲ ਧੋਖਾ ਕੀ
ਚੜਦੇ ਮਹੀਨੇ ਹੀ ਵਧਿਆ ਗੈਸ ਸਿਲੰਡਰ ਦਾ ਭਾਅ, ਵਪਾਰਕ ਸਿਲੰਡਰ 350 ਰੁਪਏ ਜਦਕਿ ਘਰੇਲੂ ਸਿਲੰਡਰ ਹੋਇਆ 50 ਰੁਪਏ ਮਹਿੰਗਾ
ਅੱਜ ਤੋਂ ਲਾਗੂ ਹੋਵੇਗੀ ਵਧੀ ਹੋਈ ਕੀਮਤ
ਅੰਬਾਨੀ ਪਰਿਵਾਰ ਨੂੰ ਦੇਸ਼-ਵਿਦੇਸ਼ ਵਿਚ ਮਿਲੇਗੀ Z+ ਸੁਰੱਖਿਆ, ਖੁਦ ਭਰਨਾ ਹੋਵੇਗਾ ਸਾਰਾ ਖਰਚਾ
ਹੁਣ ਤੱਕ ਕੇਂਦਰੀ ਗ੍ਰਹਿ ਮੰਤਰਾਲਾ ਇਸ ਸੁਰੱਖਿਆ ਦਾ ਖਰਚਾ ਚੁੱਕਦਾ ਸੀ