ਵਪਾਰ
ਏਅਰ ਇੰਡੀਆ ਅਤੇ ਵਿਸਤਾਰਾ ਦਾ ਹੋਵੇਗਾ ਰਲੇਵਾਂ
ਰਲੇਵੇਂ ਮਗਰੋਂ ਖਤਮ ਹੋ ਜਾਵੇਗਾ ਵਿਸਤਾਰ ਬ੍ਰਾਂਡ ਦਾ ਵਜੂਦ!
ਜਨਵਰੀ ਵਿਚ ਲੋਕਾਂ ਨੇ ਦੱਬ ਕੇ ਵਰਤਿਆ ਕ੍ਰੈਡਿਟ ਕਾਰਡ, ਖਰਚੇ ਕੀਤੇ 1 ਲੱਖ ਕਰੋੜ ਰੁਪਏ
ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੇ ਗਏ ਅੰਕੜੇ
ਅਡਾਨੀ-ਹਿੰਡਨਬਰਗ ਵਿਵਾਦ : ਚੋਟੀ ਦੇ 30 ਅਮੀਰਾਂ ਦੀ ਸੂਚੀ ਤੋਂ ਬਾਹਰ ਹੋਏ ਗੌਤਮ ਅਡਾਨੀ
ਫੋਰਬਸ ਰੀਅਲ ਟਾਈਮ ਲਿਸਟ 'ਚ 33ਵੇਂ ਸਥਾਨ 'ਤੇ ਪਹੁੰਚੇ
ਅਡਾਨੀ-ਹਿੰਡਨਬਰਗ ਵਿਵਾਦ ਕਾਰਨ LIC ਨੂੰ ਹੋਇਆ ਵੱਡਾ ਨੁਕਸਾਨ, ਜਾਣੋ ਪਾਲਿਸੀ ਧਾਰਕਾਂ 'ਤੇ ਕੀ ਹੋਇਆ ਅਸਰ
ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ LIC ਦਾ ਸ਼ੇਅਰ
ਓਲੈਕਟਰਾ ਨੇ ਰਿਲਾਇੰਸ ਨਾਲ ਮਿਲ ਕੇ ਪੇਸ਼ ਕੀਤੀ ਹਾਈਡ੍ਰੋਜਨ ਬੱਸ
12 ਮੀਟਰ ਲੰਬੀ ਲੋਅ ਫ਼ਲੋਰ ਬੱਸ 'ਚ 32 ਤੋਂ 49 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ
ਮੌਤ ਨੂੰ ਹਰਾ ਕੇ ਜ਼ਿੰਦਗੀ ਦੀ ਜੰਗ ਜਿੱਤਣ ਵਾਲੀ ਜੂਡੋ ਸਟਾਰ ਦਿਵੰਸ਼ੀ ਮਿਗਲਾਨੀ ਨੇ ਜਿੱਤਿਆ ਸੋਨ ਤਗਮਾ
ਇਕ ਸਮੇਂ ਡਾਕਟਰਾਂ ਨੇ ਦਿਵੰਸ਼ੀ ਮਿਗਲਾਨੀ ਨੂੰ ਦੇ ਦਿੱਤਾ ਸੀ ਜਵਾਬ
ਨਿਵੇਸ਼ਕਾਂ ਦਾ ਭਰੋਸਾ ਬਹਾਲ ਕਰਨ ਦੀ ਕੋਸ਼ਿਸ਼! ਅਡਾਨੀ ਦੀ ਕੰਪਨੀ ਨੇ 1,500 ਕਰੋੜ ਰੁਪਏ ਦਾ ਕਰਜ਼ਾ ਚੁਕਾਇਆ
SBI ਮਿਉਚੁਅਲ ਫੰਡ ਨੂੰ ਬਕਾਏ ਦਾ ਭੁਗਤਾਨ ਕੀਤਾ
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 10 ਪੈਸੇ ਮਜ਼ਬੂਤ
10 ਪੈਸੇ ਮਜ਼ਬੂਤੀ ਨਾਲ 82.72 ਪ੍ਰਤੀ ਡਾਲਰ 'ਤੇ ਹੋਇਆ ਬੰਦ
7,000 ਕਰੋੜ ਰੁਪਏ ਵਿੱਚ ਡੀਬੀ ਪਾਵਰ ਨੂੰ ਖਰੀਦਣ 'ਚ ਨਾਕਾਮ ਰਿਹਾ ਅਡਾਨੀ ਸਮੂਹ
ਡੀ.ਬੀ.ਪਾਵਰ ਲਿਮਟਿਡ ਦਾ ਛੱਤੀਸਗੜ੍ਹ ਵਿੱਚ 1200 ਮੈਗਾਵਾਟ ਸਮਰੱਥਾ ਦਾ ਇੱਕ ਥਰਮਲ ਪਾਵਰ ਪਲਾਂਟ ਹੈ
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ, ਜਾਣੋ ਕੀ ਹੈ ਨਵਾਂ ਭਾਅ?
475 ਰੁਪਏ ਡਿੱਗਿਆ ਸੋਨਾ ਦਾ ਭਾਅ, ਚਾਂਦੀ ਵੀ ਹੋਈ ਕਮਜ਼ੋਰ