ਵਪਾਰ
ਅਡਾਨੀ ਗਰੁੱਪ ਵਿਚ 5 ਸਰਕਾਰੀ ਬੀਮਾ ਕੰਪਨੀਆਂ ਦਾ 347 ਕਰੋੜ ਰੁਪਏ ਦਾ ਨਿਵੇਸ਼- ਵਿੱਤ ਮੰਤਰਾਲਾ
ਐੱਲਆਈਸੀ ਨੇ 30 ਜਨਵਰੀ ਨੂੰ ਕਿਹਾ ਸੀ ਕਿ 31 ਦਸੰਬਰ 2022 ਤੱਕ ਉਸ ਦੀ ਅਡਾਨੀ ਸਮੂਹ ਦੀਆਂ ਕੰਪਨੀਆਂ ਨਾਲ ਜੁੜੀ ਕੁੱਲ ਹਿੱਸੇਦਾਰੀ ਅਤੇ ਕਰਜ਼ਾ 35,917.31 ਕਰੋੜ ਰੁਪਏ ਸੀ।
ਰੂਸ ਤੋਂ ਹਥਿਆਰ ਖਰੀਦਣ 'ਚ ਪਹਿਲੇ ਨੰਬਰ 'ਤੇ ਭਾਰਤ, 5 ਸਾਲਾਂ 'ਚ ਖਰੀਦੇ 1 ਲੱਖ ਕਰੋੜ ਦੇ ਹਥਿਆਰ
ਕੁੱਲ ਰੂਸੀ ਹਥਿਆਰਾਂ ਵਿਚੋਂ ਇਕੱਲਾ ਭਾਰਤ ਕਰ ਰਿਹਾ ਹੈ 20 ਫ਼ੀਸਦੀ ਖਰੀਦ
ਅਡਾਨੀ ਦੇ ਪਛੜਨ ਕਾਰਨ ਭਾਰਤੀ ਬਾਜ਼ਾਰ ਦੁਨੀਆ ਦੇ ਸ਼ੇਅਰਾਂ 'ਚ 5ਵੇਂ ਸਥਾਨ 'ਤੇ ਪਹੁੰਚਿਆ
ਭਾਰਤ ਦਾ ਕੁੱਲ ਬਾਜ਼ਾਰ ਪੂੰਜੀਕਰਣ $3.21 ਟ੍ਰਿਲੀਅਨ ਹੈ।
Whisky Import: ਦੇਸੀ ਛੱਡ ਭਾਰਤੀਆਂ 'ਚ ਵਧਿਆ ਮਹਿੰਗੀ ਸ਼ਰਾਬ ਪੀਣ ਦਾ ਰੁਝਾਨ!
ਫਰਾਂਸ ਨੂੰ ਪਿੱਛੇ ਛੱਡਦਿਆਂ ਸਕਾਚ ਦੀ ਦਰਾਮਦ 'ਚ ਹੋਇਆ 60 ਫ਼ੀਸਦੀ ਇਜ਼ਾਫ਼ਾ
ਐਕਸਿਸ ਬੈਂਕ ਨੇ ਗਾਹਕਾਂ ਨੂੰ ਦਿੱਤੀ ਖੁਸ਼ਖਬਰੀ, ਅੱਜ ਤੋਂ ਵਧਾਈਆਂ FD ਦੀਆਂ ਵਿਆਜ ਦਰਾਂ
ਬੈਂਕ ਦੀ ਵੈੱਬਸਾਈਟ ਮੁਤਾਬਕ ਨਵੀਆਂ ਦਰਾਂ 11 ਫਰਵਰੀ 2023 ਤੋਂ ਲਾਗੂ ਹੋ ਗਈਆਂ ਹਨ।
ਕਰਮਚਾਰੀਆਂ ਦੀ ਕਮੀ ਹੇਠ ਦਬੀ ਏਅਰ ਇੰਡੀਆ, ਅਮਰੀਕਾ ਤੇ ਕੈਨੇਡਾ ਲਈ ਕਈ ਉਡਾਣਾਂ ਰੱਦ
ਸਟਾਫ਼ ਦੀ ਕਮੀ ਕਾਰਨ ਉਡਾਣਾਂ ਦੇ ਸੰਚਾਲਨ 'ਚ ਭਾਰੀ ਮੁਸ਼ਕਿਲਾਂ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਿਵੇਸ਼ਕਾਂ ਨੂੰ ਦਿੱਤਾ ਭਰੋਸਾ- ‘ਸਹੀ ਸਥਿਤੀ ਵਿਚ ਹੈ ਬੈਂਕਿੰਗ ਸੈਕਟਰ’
ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਲਗਾਤਾਰ ਗਿਰਾਵਟ ਕਾਰਨ ਨਿਵੇਸ਼ਕਾਂ 'ਚ ਡਰ ਦਾ ਮਾਹੌਲ ਹੈ।
SBI ਦੇ ਚੇਅਰਮੈਨ ਦਾ ਬਿਆਨ- ਬੈਂਕ ਨੇ ਅਡਾਨੀ ਗਰੁੱਪ ਨੂੰ ਦਿੱਤਾ 27000 ਕਰੋੜ ਦਾ ਕਰਜ਼ਾ
ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਐਸਬੀਆਈ ਨੇ ਸ਼ੇਅਰਾਂ ਦੇ ਬਦਲੇ ਇਸ ਗਰੁੱਪ ਨੂੰ ਕੋਈ ਕਰਜ਼ਾ ਨਹੀਂ ਦਿੱਤਾ ਹੈ।
ਅਡਾਨੀ ਗਰੁੱਪ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਹਿੰਡਨਬਰਗ ਦੇ ਸੰਸਥਾਪਕ ਖਿਲਾਫ਼ ਕਾਰਵਾਈ ਦੀ ਕੀਤੀ ਮੰਗ
ਮੀਡੀਆ ਰਿਪੋਰਟ ਅਨੁਸਾਰ ਸ਼ੁੱਕਰਵਾਰ ਨੂੰ ਐਡਵੋਕੇਟ ਐਮਐਲ ਸ਼ਰਮਾ ਵੱਲੋਂ ਸੁਪਰੀਮ ਕੋਰਟ ਵਿਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ।
ਬਜਟ ਤੋਂ ਬਾਅਦ ਵਧੀਆਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦੇ ਰੇਟ
ਸੋਨਾ 779 ਰੁਪਏ ਦੇ ਵਾਧੇ ਤੋਂ ਬਾਅਦ 58 ਹਜ਼ਾਰ 689 ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ।