ਵਪਾਰ
ਇੱਕ ਸਾਲ ਲਈ ਹੋਰ ਵਧੀ ਖੰਡ ਦੇ ਨਿਰਯਾਤ 'ਤੇ ਲੱਗੀ ਰੋਕ
ਮਹਿੰਗਾਈ ਨੂੰ ਕਾਬੂ ਕਰਨ ਲਈ ਸਰਕਾਰ ਨੇ ਚੁੱਕਿਆ ਵੱਡਾ ਕਦਮ
ਐਨਰਜੀ ਡਰਿੰਕ 'ਰੈੱਡ ਬੁੱਲ' ਦੇ ਮਾਲਕ ਡਾਇਟ੍ਰਿਚ ਮੈਟਿਸਿਟਜ਼ ਦਾ ਦਿਹਾਂਤ
78 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਅਮਰੀਕੀ ਡਾਲਰ ਦੇ ਮੁਕਾਬਲੇ ਪਹਿਲੀ ਵਾਰ 83.01 ਦੇ ਹੇਠਲੇ ਪੱਧਰ 'ਤੇ ਰੁਪਇਆ
ਹਾਲ ਹੀ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਿਆਨ ਦਿੱਤਾ ਸੀ ਕਿ ਰੁਪਿਆ ਨਹੀਂ ਡਿੱਗ ਰਿਹਾ, ਸਗੋਂ ਡਾਲਰ ਮਜ਼ਬੂਤ ਹੋ ਰਿਹਾ ਹੈ।
ਕਰਵਾ ਚੌਥ 'ਤੇ ਲੋਕਾਂ ਨੇ ਖਰੀਦਦਾਰੀ ਦੇ ਕੱਢੇ ਵੱਟ, ਵਿਕੇ 3 ਹਜ਼ਾਰ ਕਰੋੜ ਦੇ ਸੋਨੇ ਦੇ ਗਹਿਣੇ
ਪਿਛਲੇ ਸਾਲ ਇਹ ਅੰਕੜਾ 2,200 ਕਰੋੜ ਰੁਪਏ ਦੇ ਕਰੀਬ ਸੀ।
ਹੁਣ ਅੰਬਾਨੀ ਦੀ ਜੀਓ ਨੂੰ ਟੱਕਰ ਦੇਵੇਗੀ ਅਡਾਨੀ ਦੀ ਟੈਲੀਕਾਮ ਕੰਪਨੀ? ਪੜ੍ਹੋ ਪੂਰੀ ਖ਼ਬਰ
ਅਡਾਨੀ ਸਮੂਹ ਨੂੰ ਸਪੈਕਟ੍ਰਮ ਅਲਾਟ ਕੀਤੇ ਜਾਣ ਦੇ ਸਮੇਂ ਤੋਂ ਹੀ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਅਡਾਨੀ ਸਮੂਹ 5ਜੀ ਮਾਰਕੀਟ ਵਿੱਚ ਦਾਖਲ ਹੋਵੇਗਾ।
IMF ਨੇ ਘਟਾਈ ਭਾਰਤ ਦੀ ਆਰਥਿਕ ਵਿਕਾਸ ਦਰ, ਕਿਹਾ- 2023 'ਚ ਕਈ ਦੇਸ਼ ਦੇਖਣਗੇ ਮੰਦੀ ਦਾ ਦੌਰ
ਆਈਐਮਐਫ ਦਾ ਕਹਿਣਾ ਹੈ ਕਿ ਗਲੋਬਲ ਕਾਰਕਾਂ ਅਤੇ ਸਖ਼ਤ ਮੁਦਰਾ ਨੀਤੀ ਦੇ ਪ੍ਰਭਾਵ ਕਾਰਨ ਭਾਰਤ ਦੀ ਆਰਥਿਕ ਵਿਕਾਸ ਦਰ ਘੱਟ ਰਹਿ ਸਕਦੀ ਹੈ।
ਅੰਬੂਜਾ- ਏਸੀਸੀ ਤੋਂ ਬਾਅਦ ਹੁਣ ਇਸ ਸੀਮੈਂਟ ਕੰਪਨੀ ’ਤੇ ਅਡਾਨੀ ਦੀ ਨਜ਼ਰ, ਕਰੀਬ 5000 ਕਰੋੜ ’ਚ ਹੋਵੇਗਾ ਸੌਦਾ!
ਅੰਬੂਜਾ ਸੀਮੈਂਟ ਅਤੇ ਏਸੀਸੀ ਸੀਮੈਂਟ ਨੂੰ ਆਪਣਾ ਬਣਾਉਣ ਤੋਂ ਬਾਅਦ ਹੁਣ ਉਸ ਦੀ ਨਜ਼ਰ ਇਸ ਸੈਕਟਰ ਦੀ ਇਕ ਹੋਰ ਵੱਡੀ ਕੰਪਨੀ ਜੇਪੀ ਸੀਮੈਂਟ ਉੱਤੇ ਹੈ।
ਪੰਜਾਬ ਦੇ ਬਰਾਮਦਕਾਰਾਂ ਦੀ ਵਧੀ ਪਰੇਸ਼ਾਨੀ, ਕੇਂਦਰ ਨੇ ਨਿਰਯਾਤ ਕੀਤੇ ਸਮਾਨ 'ਤੇ 18 ਫੀਸਦੀ GST ਛੋਟ ਲਈ ਵਾਪਸ
ਹਾਲਾਂਕਿ ਪਿਛਲੇ ਸਾਲ ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਛੋਟ ਦੀ ਮਿਆਦ ਇੱਕ ਸਾਲ ਲਈ ਵਧਾ ਦਿੱਤੀ ਗਈ ਸੀ।
ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਪ੍ਰਮੁੱਖ ਜਾਇਦਾਦਾਂ ਖਰੀਦਣ ਦਾ ਮੌਕਾ
ਅੰਮ੍ਰਿਤਸਰ ਅਤੇ ਜਲੰਧਰ ਵਿਕਾਸ ਅਥਾਰਟੀਆਂ ਵੱਲੋਂ ਕੀਤੀ ਜਾ ਰਹੀ ਹੈ ਜਾਇਦਾਦਾਂ ਦੀ ਈ-ਨਿਲਾਮੀ
20 ਸਾਲ ਦੀ ਮਿਆਦ ਵਾਲਾ ਹੋਮ ਲੋਨ ਹੁਣ 24 ਸਾਲ ਦਾ ਹੋਇਆ, ਖਾਲੀ ਹੋਵੇਗੀ ਤੁਹਾਡੀ ਜੇਬ੍ਹ, ਜਾਣੋ ਕਿਵੇਂ?
ਜੇਕਰ ਤੁਸੀਂ ਅਪ੍ਰੈਲ 2019 'ਚ 50 ਲੱਖ ਦਾ ਹੋਮ ਲੋਨ ਲਿਆ ਹੈ, ਤਾਂ ਉਸ ਸਮੇਂ ਹੋਮ ਲੋਨ 'ਤੇ ਵਿਆਜ ਦਰ 6.7 ਫ਼ੀਸਦੀ ਸੀ