ਵਪਾਰ
ਰਿਲਾਇੰਸ ਜੀਓ ਨੇ ਬਣਾਇਆ ਰਿਕਾਰਡ, 50 ਸ਼ਹਿਰਾਂ ਵਿਚ ਇਕੋ ਸਮੇਂ ਲਾਂਚ ਕੀਤੀ True 5ਜੀ ਸੇਵਾ
ਰਿਲਾਇੰਸ ਜੀਓ ਇਹਨਾਂ ਵਿਚੋਂ ਕਈ ਸ਼ਹਿਰਾਂ ਵਿਚ 5ਜੀ ਲਿਆਉਣ ਵਾਲਾ ਪਹਿਲਾ ਆਪਰੇਟਰ ਬਣ ਗਿਆ ਹੈ।
Amazon 'ਚ ਛਾਂਟੀ ਦਾ ਸਿਲਸਿਲਾ ਜਾਰੀ, 2300 ਕਰਮਚਾਰੀਆਂ ਨੂੰ Warning Notice
2023 ਦੇ ਪਹਿਲੇ ਹਫ਼ਤੇ ਦੇਖਣ ਨੂੰ ਮਿਲਿਆ ਜਦੋਂ ਕੰਪਨੀ ਨੇ ਕਰੀਬ 8 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕਰਦੇ ਹੋਏ ਕਰਮਚਾਰੀਆਂ ਦੀ ਗਿਣਤੀ 2 ਫ਼ੀਸਦੀ ਘਟਾ ਦਿੱਤੀ।
GoMechanic ਕਰੇਗਾ 70% ਕਰਮਚਾਰੀਆਂ ਦੀ ਛਾਂਟੀ
ਕਿਹਾ -ਫ਼ੈਸਲੇ ਵਿੱਚ ਗੰਭੀਰ ਗਲਤੀਆਂ, ਕੀਤਾ ਜਾਵੇਗਾ ਕਾਰੋਬਾਰ ਦਾ ਪੁਨਰਗਠਨ
ਆਟੋ ਐਕਸਪੋ ਲਈ ਬਹੁਤ ਉਤਸ਼ਾਹ 'ਚ ਹੈ ਐੱਸ.ਐੱਮ.ਐੱਲ. ਇਸੁਜ਼ੂ ਲਿਮਿਟਿਡ
ਬਜ਼ਾਰ 'ਚ ਉਤਾਰੇ 4 ਨਵੇਂ ਵਾਹਨ, ਕੰਪਨੀ ਦੇ ਸੀਨੀਅਰ ਅਹੁਦੇਦਾਰਾਂ ਨੇ ਸਾਂਝੀ ਕੀਤੀ ਜਾਣਕਾਰੀ
ਮਾਰੂਤੀ ਦੀਆਂ ਗੱਡੀਆਂ ਖਰੀਦਣੀਆਂ ਹੋਈਆਂ ਮਹਿੰਗੀਆਂ : ਅੱਜ ਤੋਂ ਵਾਹਨਾਂ ਦੀਆਂ ਕੀਮਤਾਂ 'ਚ ਕੀਤਾ 1.1% ਇਜ਼ਾਫ਼ਾ, ਦੇਖੋ ਕਿੰਨੀਆਂ ਵਧੀਆਂ ਕੀਮਤਾਂ
ਕੰਪਨੀ ਨੇ ਦਸੰਬਰ ਵਿੱਚ ਵੇਚੇ ਲਗਭਗ 1.16 ਲੱਖ ਵਾਹਨ
ਸੋਨੇ ਦੀਆਂ ਕੀਮਤਾਂ ਫਿਰ ਪਹੁੰਚੀਆਂ ਅਸਮਾਨੀ, 57 ਹਜ਼ਾਰ ਦੇ ਕਰੀਬ ਪਹੁੰਚਿਆ ਸੋਨਾ
ਇਸ ਤੋਂ ਪਹਿਲਾਂ 13 ਜਨਵਰੀ ਨੂੰ ਸੋਨੇ ਨੇ ਪਿਛਲੀ ਉੱਚਾਈ ਬਣਾਈ ਸੀ, ਜੋ 56 ਹਜ਼ਾਰ 462 ਰੁਪਏ ਸੀ।
Infosys Hiring: Q3 ਵਿਚ ਹਾਇਰ ਕੀਤੇ 6,000 ਫਰੈਸ਼ਰ, ਇਸ ਤਾਰੀਕ ਤੱਕ ਹੋਵੇਗੀ 50,000 ਦੀ ਹਾਇਰਿੰਗ
ਮੁਨਾਫੇ 'ਚ ਭਾਰੀ ਉਛਾਲ ਤੋਂ ਖੁਸ ਹੋਇਆ Infosys
ਸਿਰਫ਼ 7.59 ਵਰਗ ਫੁੱਟ ਦਾ ਖੋਖਾ, ਚੜ੍ਹਿਆ 3.25 ਲੱਖ ਰੁਪਏ ਪ੍ਰਤੀ ਮਹੀਨੇ ਦੇ ਕਿਰਾਏ 'ਤੇ
10 ਖੋਖਿਆਂ ਤੋਂ ਨੋਇਡਾ ਅਥਾਰਿਟੀ ਕਰੇਗੀ ਕਰੋੜਾਂ ਰੁਪਏ ਦੀ ਸਾਲਾਨਾ ਕਮਾਈ
ਮੇਟਾ ਵੱਲੋਂ ਵਿਕਾਸ ਪੁਰੋਹਿਤ ਦੀ ਭਾਰਤ ਵਿੱਚ ਗਲੋਬਲ ਬਿਜ਼ਨਸ ਗਰੁੱਪ ਦੇ ਡਾਇਰੈਕਟਰ ਵਜੋਂ ਨਿਯੁਕਤੀ
ਕੰਪਨੀ ਦਾ ਮਾਲੀਆ ਵਧਾਉਣ, ਅਤੇ ਵਿਗਿਆਪਨ ਖੇਤਰ 'ਚ ਅਗਵਾਈ ਦੀ ਮਿਲੀ ਜ਼ਿੰਮੇਵਾਰੀ
Air India 'Peeing Incident': ਜਹਾਜ਼ 'ਚ ਮਹਿਲਾ ਯਾਤਰੀ ਨਾਲ ਇਤਰਾਜ਼ਯੋਗ ਹਰਕਤ ਦਾ ਮਾਮਲਾ: ਫਲਾਈਟ 'ਚ ਸ਼ਰਾਬ ਪਰੋਸਣ 'ਤੇ ਪਾਬੰਦੀ ਦੀ ਮੰਗ!
ਦੇਸ਼ ਦੇ 274 ਜ਼ਿਲ੍ਹਿਆਂ 'ਚ ਕਰਵਾਏ ਸਰਵੇਖਣ ਅਨੁਸਾਰ 48% ਨੇ ਕੀਤਾ ਮੰਗ ਦਾ ਸਮਰਥਨ