ਵਪਾਰ
ਲਾਲ ਨਿਸ਼ਾਨ 'ਤੇ ਬੰਦ ਹੋਇਆ ਸ਼ੇਅਰ ਬਜ਼ਾਰ, ਸੈਂਸੈਕਸ 770.48 ਅੰਕ ਫਿਸਲਿਆ
ਮੰਗਲਵਾਰ ਨੂੰ ਆਖ਼ਰੀ ਕਾਰੋਬਾਰੀ ਸੈਸ਼ਨ 'ਚ 30 ਸ਼ੇਅਰਾਂ ਵਾਲਾ ਸੈਂਸੈਕਸ 1,564.45 ਅੰਕ ਯਾਨੀ 2.70 ਫੀਸਦੀ ਦੇ ਉਛਾਲ ਨਾਲ 59,537.07 'ਤੇ ਬੰਦ ਹੋਇਆ।
ਸ਼ੇਅਰ ਬਾਜ਼ਾਰ: ਸੈਂਸੈਕਸ 861 ਅੰਕ ਡਿੱਗਿਆ, ਨਿਫਟੀ 17350 ਤੋਂ ਹੇਠਾਂ ਬੰਦ, ਨਿਵੇਸ਼ਕਾਂ ਦੇ ਡੁੱਬੇ 2 ਲੱਖ ਕਰੋੜ
ਅੱਜ ਬਾਜ਼ਾਰ ਦੀ ਸ਼ੁਰੂਆਤ ਵੱਡੀ ਗਿਰਾਵਟ ਨਾਲ ਹੋਈ।
Meesho ਨੇ ਭਾਰਤ ’ਚ ਬੰਦ ਕੀਤਾ ਕਰਿਆਨੇ ਦਾ ਕਾਰੋਬਾਰ, 300 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ
ਮੀਡੀਆ ਰਿਪੋਰਟਾਂ ਅਨੁਸਾਰ ਇਸ ਤੋਂ ਬਾਅਦ ਲਗਭਗ 300 ਕਰਮਚਾਰੀਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ।
ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਹੋਇਆ ਬੰਦ, ਸੈਂਸੈਕਸ 59 ਅੰਕ ਵਧਿਆ, ਨਿਫਟੀ 17,559 'ਤੇ ਬੰਦ
ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 5 ਪੈਸੇ ਵਧ ਕੇ 79.87 ਦੇ ਪੱਧਰ 'ਤੇ ਬੰਦ ਹੋਇਆ
ਸ਼ੇਅਰ ਬਾਜ਼ਾਰ ਵਿਚ Syrma SGS Technology ਦੀ ਸ਼ਾਨਦਾਰ ਐਂਟਰੀ, 19% ਪ੍ਰੀਮੀਅਮ ਨਾਲ ਹੋਈ ਲਿਸਟਿੰਗ
ਕੰਪਨੀ ਦਾ ਸਟਾਕ ਬੀਐੱਸਈ 'ਤੇ 42 ਰੁਪਏ ਜਾਂ 19.09 ਫੀਸਦੀ ਤੋਂ ਜ਼ਿਆਦਾ ਦੇ ਪ੍ਰੀਮੀਅਮ ਨਾਲ 262 ਰੁਪਏ 'ਤੇ ਲਿਸਟ ਹੋਇਆ ਸੀ।
Share Market: ਸੈਂਸੈਕਸ 310 ਅੰਕ ਫਿਸਲਿਆ, ਨਿਫਟੀ 17,500 ਦੇ ਨੇੜੇ ਹੋਇਆ ਬੰਦ
ਵੀਰਵਾਰ ਨੂੰ ਬਾਜ਼ਾਰ ਬੰਦ ਹੋਣ 'ਤੇ BSE ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 2,75,79,411 ਕਰੋੜ ਰੁਪਏ ਰਿਹਾ।
ਜੈੱਟ ਏਅਰਵੇਜ਼ ਕਰਮਚਾਰੀਆਂ ਦੇ PF 'ਚ ਹੋਈ 1000 ਕਰੋੜ ਰੁਪਏ ਦੀ ਧੋਖਾਧੜੀ - ਰਿਪੋਰਟ
ਫ਼ਰਜ਼ੀ ਕਲੇਮ ਜ਼ਰੀਏ ਕਢਵਾਏ ਗਏ ਪੈਸੇ
ਮੀਡੀਆ ਗਰੁੱਪ NDTV 'ਚ 29.18 ਫੀਸਦੀ ਹਿੱਸੇਦਾਰੀ ਖਰੀਦੇਗਾ ਅਡਾਨੀ ਗਰੁੱਪ
ਅਡਾਨੀ ਮੀਡੀਆ ਨੈੱਟਵਰਕ ਦੇ ਸੀਈਓ ਸੰਜੇ ਪੁਗਲੀਆ ਨੇ ਇਕ ਪੱਤਰ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਬਾਜ਼ਾਰ 'ਚ ਸੁਧਾਰ, ਸੈਂਸੈਕਸ 257 ਅੰਕ ਉੱਪਰ, ਨਿਫਟੀ 17,550 ਤੋਂ ਪਾਰ
ਨਿਫ਼ਟੀ 'ਚ ਪਿਛਲੇ ਦਿਨ ਦੇ ਮੁਕਾਬਲੇ 86.80 ਅੰਕਾਂ ਦਾ ਵਾਧਾ ਦੇਖਣ ਨੂੰ ਮਿਲਿਆ।
ਹੁਣ ਪੈਟਰੋਲ ਅਤੇ ਡੀਜ਼ਲ ਵਾਹਨਾਂ 'ਚ ਵੀ ਲਗਾ ਸਕੋਗੇ CNG ਅਤੇ LPC ਕਿੱਟ
ਸਰਕਾਰ ਨੇ ਦਿਤੀ ਇਜਾਜ਼ਤ ਪਰ ਲਾਗੂ ਹੋਵੇਗਾ ਇਹ ਨਿਯਮ