ਵਪਾਰ
ਨਹੀਂ ਲਗੇਗੀ ਪਾਬੰਦੀ, ਭਾਰਤ ਵਲੋਂ ਆਗਾਮੀ ਬਜਟ 'ਚ ਕ੍ਰਿਪਟੋ ਨੂੰ ਨਿਯਮਤ ਕਰਨ ਦੀ ਸੰਭਾਵਨਾ : ਰਿਪੋਰਟ
ਦੇਸ਼ ਦੇ ਅਗਲੇ ਆਮ ਬਜਟ 'ਚ ਕ੍ਰਿਪਟੋਕਰੰਸੀ ਨੂੰ ਕਵਰ ਕਰਨ ਵਾਲੇ ਕਾਨੂੰਨ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ
13 ਹਵਾਈ ਅੱਡਿਆਂ ਦਾ ਹੋਵੇਗਾ ਨਿੱਜੀਕਰਨ, 31 ਮਾਰਚ ਤੱਕ ਬੋਲੀ ਪ੍ਰਕਿਰਿਆ ਪੂਰਾ ਕਰਨ ਦਾ ਟੀਚਾ
ਕੇਂਦਰ ਦੀ 31 ਮਾਰਚ ਤੱਕ ਸਰਕਾਰੀ ਮਲਕੀਅਤ ਵਾਲੇ ਏਅਰਪੋਰਟ ਅਥਾਰਟੀ ਆਫ ਇੰਡੀਆ ਵਲੋਂ ਸੰਚਾਲਿਤ 13 ਹਵਾਈ ਅੱਡਿਆਂ ਦੇ ਨਿੱਜੀਕਰਨ ਦੀ ਪ੍ਰਕਿਰਿਆ ਪੂਰਾ ਕਰਨ ਦੀ ਯੋਜਨਾ ਹੈ
ਕਾਰਾਂ ਦੀ ਵਿਕਰੀ ਵਧਣ ਨਾਲ ਤੀਜੀ ਤਿਮਾਹੀ 'ਚ ਟੈਸਲਾ ਨੇ ਕੀਤੀ 1.62 ਬਿਲੀਅਨ ਡਾਲਰ ਦੀ ਕਮਾਈ
ਪਿਛਲੇ ਸਾਲ ਨਾਲੋਂ ਪੰਜ ਗੁਣਾ ਜ਼ਿਆਦਾ ਹੈ
ਰਿਕਾਰਡ ਉਚਾਈ 'ਤੇ ਬਾਜ਼ਾਰ, ਪਹਿਲੀ ਵਾਰ ਸੇਂਸੇਕਸ 61000 ਅਤੇ ਨਿਫਟੀ 18250 ਦੇ ਪਾਰ
ਵੀਕਲੀ ਐਕਸਪਾਇਰੀ ਦੇ ਦਿਨ ਬਾਜ਼ਾਰ ਨਵੇਂ ਸਿਖਰ 'ਤੇ ਖੁੱਲੇ। ਪਹਿਲੀ ਵਾਰ ਸੈਂਸੈਕਸ 61,088 ਅਤੇ ਨਿਫਟੀ 18,272 ਦੇ ਪੱਧਰ ਉੱਤੇ ਖੁੱਲ੍ਹਿਆ।
Facebook ਡਾਊਨ ਹੋਣ ਕਾਰਨ Mark Zuckerberg ਨੂੰ 6 ਘੰਟਿਆਂ ਵਿਚ ਹੋਇਆ 7 ਅਰਬ ਡਾਲਰ ਦਾ ਨੁਕਸਾਨ
ਫੇਸਬੁੱਕ ਠੱਪ ਹੋਣ ਕਾਰਨ ਕੰਪਨੀ ਦੇ ਸਹਿ-ਸੰਸਥਾਪਕ ਅਤੇ ਸੀਈਓ ਮਾਰਕ ਜ਼ੁਕਰਬਰਗ ਨੂੰ ਨਿੱਜੀ ਤੌਰ 'ਤੇ ਭਾਰੀ ਨੁਕਸਾਨ ਹੋਇਆ ਹੈ।
100 ਰੁਪਏ 'ਚ ਸੋਨਾ ਖਰੀਦਣ ਦਾ ਸੁਨਹਿਰੀ ਮੌਕਾ! ਬ੍ਰਾਂਡ ਤਿਉਹਾਰੀ ਸ਼ੀਜਨ 'ਚ ਦੇ ਰਹੇ ਸ਼ਾਨਦਾਰ ਪੇਸ਼ਕਸ਼
ਤਾਲਾਬੰਦੀ ਤੋਂ ਬਾਅਦ, ਸੁਨਿਆਰਿਆਂ ਨੇ ਆਪਣੀ ਰਵਾਇਤੀ ਪਹੁੰਚ ਬਦਲ ਲਈ ਹੈ ਅਤੇ ਇੱਕ ਵੱਖਰਾ ਕਾਰੋਬਾਰ ਸ਼ੁਰੂ ਕੀਤਾ ਹੈ।
Share Market: Sensex ਨੇ ਰਚਿਆ ਇਤਿਹਾਸ, ਪਹਿਲੀ ਵਾਰ 60,000 ਤੋਂ ਪਾਰ ਪਹੁੰਚਿਆ
ਭਾਰਤੀ ਘਰੇਲੂ ਸ਼ੇਅਰ ਬਾਜ਼ਾਰ ਵਿਚ ਸ਼ੁੱਕਰਵਾਰ ਨੂੰ ਨਵਾਂ ਇਤਿਹਾਸ ਬਣਿਆ ਹੈ। ਬੰਬੇ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ ਅੱਜ ਪਹਿਲੀ ਵਾਰ 60,000 ਤੋਂ ਪਾਰ ਪਹੁੰਚ ਗਿਆ।
ਪੈਟਰੋਲ ਕੀਮਤਾਂ ਘੱਟ ਨਹੀਂ ਰਹੀਆਂ ਕਿਉਂਕਿ ਸੂਬੇ ਇਸ ਨੂੰ GST ਹੇਠ ਲਿਆਉਣਾ ਨਹੀਂ ਚਾਹੁੰਦੇ : ਪੁਰੀ
ਪੁਰੀ ਨੇ ਕਿਹਾ ਕਿ ਪਛਮੀ ਬੰਗਾਲ ਵਿਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪਾਰ ਹੋ ਗਈਆਂ ਹਨ ਕਿਉਂਕਿ ਟੀਐਮਸੀ ਸਰਕਾਰ ਭਾਰੀ ਟੈਕਸ ਲਗਾ ਰਹੀ ਹੈ।
Telecom Sector ਲਈ ਕੇਂਦਰ ਦਾ ਐਲਾਨ- ਬਿਨ੍ਹਾਂ ਸਰਕਾਰੀ ਮਨਜ਼ੂਰੀ ਹੋ ਸਕੇਗਾ 100% ਵਿਦੇਸ਼ੀ ਨਿਵੇਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿਚ ਟੈਲੀਕਾਮ ਅਤੇ ਆਟੋ ਸੈਕਟਰ ਲਈ ਕਈ ਵੱਡੇ ਫੈਸਲੇ ਲਏ ਗਏ।
Swiss Bank ਵਿਚ ਕਿੰਨੇ ਭਾਰਤੀਆਂ ਦੀ ਖਾਤੇ? ਇਸੇ ਮਹੀਨੇ ਭਾਰਤ ਸਰਕਾਰ ਨੂੰ ਮਿਲੇਗੀ ਤੀਜੀ ਸੂਚੀ
ਆਟੋਮੈਟਿਕ ਐਕਸਚੇਂਜ ਆਫ ਇਨਫਰਮੇਸ਼ਨ ਤਹਿਤ ਇਹ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਸੈੱਟ ਵਿਚ ਪਹਿਲੀ ਵਾਰ ਭਾਰਤੀਆਂ ਦੀ ਮਲਕੀਅਤ ਵਾਲੀ ਅਚੱਲ ਸੰਪਤੀ ਦੇ ਵੇਰਵੇ ਵੀ ਹੋਣਗੇ।