ਵਪਾਰ
YouTube ਤੋਂ ਘਰ ਬੈਠੇ 7.5 ਲੱਖ ਲੋਕਾਂ ਨੂੰ ਨੌਕਰੀ, 10000 ਕਰੋੜ ਤੋਂ ਜ਼ਿਆਦਾ ਦੀ ਹੋਈ ਕਮਾਈ
ਅੱਜ ਭਾਰਤ ਵਿਚ ਅਰਬਾਂ ਲੋਕ ਦੁਨੀਆ ਭਰ ਵਿਚ ਯੂਟਿਊਬ ਨਿਰਮਾਤਾਵਾਂ ਦੁਆਰਾ ਬਣਾਈ ਗਈ ਸਮੱਗਰੀ ਦੀ ਵਰਤੋਂ ਕਰਦੇ ਹਨ।
CM ਨੇ ਹੈਦਰਾਬਾਦ 'ਚ ਵੱਡੇ ਉਦਯੋਗਪਤੀਆਂ ਨੂੰ ਦਿੱਤਾ ਸੱਦਾ: ਸਭ ਤੋਂ ਵਧੀਆ ਸੂਬੇ ਨਾਲ ਮਿਲ ਕੇ ਵਧਾਉ ਆਪਣਾ ਕਾਰੋਬਾਰ
CM ਨੇ ਵੱਡੇ ਕਾਰੋਬਾਰੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਆ
GST ਵਿਭਾਗ ਦੀ ਵੱਡੀ ਕਾਰਵਾਈ, 50 ਹਜ਼ਾਰ ਕੰਪਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ
15 ਤੋਂ 30 ਦਿਨ 'ਚ ਮੰਗਿਆ ਜਵਾਬ
IDBI ਬੈਂਕ ਨੇ ਜ਼ੀ ਐਂਟਰਟੇਨਮੈਂਟ ਖ਼ਿਲਾਫ਼ ਦੀਵਾਲੀਆਪਨ ਦੀ ਕਾਰਵਾਈ ਸ਼ੁਰੂ ਕਰਨ ਨੂੰ ਲੈ ਕੇ ਦਿੱਤੀ ਅਰਜ਼ੀ
ਬੈਂਕ ਦਾ ਮੀਡੀਆ ਕੰਪਨੀ ਵੱਲ ਹੈ 149.60 ਕਰੋੜ ਰੁਪਏ ਬਕਾਇਆ
ਐਸ.ਬੀ.ਆਈ. ਨਾਲ 352 ਕਰੋੜ ਰੁਪਏ ਦੀ ਧੋਖਾਧੜੀ ਬਦਲੇ, ਸੀ.ਬੀ.ਆਈ. ਵੱਲੋਂ ਗਹਿਣੇ ਬਣਾਉਣ ਵਾਲੀਆਂ ਕੰਪਨੀਆਂ ਖ਼ਿਲਾਫ਼ ਕੇਸ ਦਰਜ
ਐਸ.ਬੀ.ਆਈ. ਨੇ ਦੋਸ਼ ਲਾਇਆ ਕਿ ਕਰਜ਼ੇ ਦੀ ਵਸੂਲੀ ਵਾਸਤੇ ਗੰਭੀਰ ਖਤਰਾ ਪੈਦਾ ਹੋ ਗਿਆ ਸੀ
ਟਵਿੱਟਰ ਹੈੱਡਕੁਆਰਟਰ ਦੀਆਂ 265 ਤੋਂ ਵੱਧ ਵਸਤਾਂ ਦੀ ਹੋਵੇਗੀ ਨਿਲਾਮੀ
ਆਨਲਾਈਨ ਹੋਵੇਗੀ ਨਿਲਾਮੀ, ਜ਼ਿਆਦਾਤਰ ਵਸਤਾਂ ਦਾ ਮੁੱਲ 25 ਜਾਂ 50 ਡਾਲਰ
ਭਾਰਤ ਵਿੱਚ ਕੋਰੋਨਾ ਮਹਾਮਾਰੀ ਦੌਰਾਨ ਰਾਹਤ ਕਾਰਜਾਂ ਲਈ ਗੈਪ ਵਨ ਨੂੰ ਮਿਲਿਆ ਅਵਾਰਡ
ਸ਼ੁੱਕਰਵਾਰ ਨੂੰ ਆਯੋਜਿਤ ਇੱਕ ਸਮਾਗਮ 'ਚ ਦਿੱਤਾ ਗਿਆ ਸਨਮਾਨ
ਲੜੀਵਾਰ ਨਿੱਜੀਕਰਨ - ਜਲਦ ਆਵੇਗਾ ਕੰਟੇਨਰ ਕਾਰਪੋਰੇਸ਼ਨ ਆਫ਼ ਇੰਡੀਆ ਲਈ ਬੋਲੀਆਂ ਦਾ ਸੱਦਾ
ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ ਦੀ ਵੀ ਛੇਤੀ ਲੱਗ ਸਕਦੀ ਹੈ ਬੋਲੀ
ਜਿੰਦਲ ਸਟੀਲ ਐਂਡ ਪਾਵਰ ਨੇ 410 ਕਰੋੜ 'ਚ ਖਰੀਦਿਆ ਮੋਨੇਟ ਪਾਵਰ
ਕਰਜ਼ੇ 'ਚ ਡੁੱਬਣ ਕਾਰਨ ਦੀਵਾਲੀਆ ਹੋ ਗਈ ਸੀ ਮੋਨੇਟ ਪਾਵਰ
ਭਾਰਤ 'ਚ ਲਾਂਚ ਹੋਇਆ VIVO ਦਾ ਕਿਫ਼ਾਇਤੀ ਸਮਾਰਟਫੋਨ, ਕੀਮਤ 10,000 ਰੁਪਏ ਤੋਂ ਘੱਟ? ਜਾਣੋ ਹੋਰ ਕੀ ਹੈ ਖ਼ਾਸ
ਆਈ ਪ੍ਰੋਟੈਕਸ਼ਨ ਮੋਡ ਦੇ ਨਾਲ-ਨਾਲ ਮਿਲੇਗਾ ਵਧੀਆ ਬੈਟਰੀ ਬੈਕਅਪ