ਵਪਾਰ
'ਤੇਲ ਦੀਆਂ ਵਧਦੀਆਂ ਕੀਮਤਾਂ ਸਰਕਾਰ ਨਹੀਂ ਬਾਜ਼ਾਰ 'ਤੇ ਹੁੰਦੀਆਂ ਹਨ ਨਿਰਭਰ'
ਕੀਮਤਾਂ ਹੁਣ ਪੂਰੀ ਤਰ੍ਹਾਂ ਨਾਲ ਬਾਜ਼ਾਰ 'ਤੇ ਨਿਰਭਰ
ਬੈਂਕਾਂ ਨੇ 83,000 ਕਰੋੜ ਰੁਪਏ ਦੇ NPA ਨੂੰ Bad Bank ਵਿਚ ਟ੍ਰਾਂਸਫਰ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ
ਜਨਤਕ ਖੇਤਰ ਦੇ ਬੈਂਕਾਂ ਨੇ 28 ਮੌਰਗਿਜ ਖਾਤਿਆਂ ਨੂੰ ਰਾਸ਼ਟਰੀ ਸੰਪਤੀ ਮੁੜ ਨਿਰਮਾਣ ਕੰਪਨੀ (ਐਨਏਆਰਸੀਐਲ) ਵਿਚ ਤਬਦੀਲ ਕਰਨ ਲਈ ਸ਼ਾਰਟ ਲਿਸਟ ਕੀਤਾ ਹੈ।
ਕੋਰੋਨਾ ਕਾਲ ਦੌਰਾਨ ਦੇਸ਼ ਛੱਡ ਰਹੇ ਕਰੋੜਪਤੀ, 5 ਸਾਲਾਂ ’ਚ 29000 ਤੋਂ ਜ਼ਿਆਦਾ ਅਮੀਰਾਂ ਨੇ ਛੱਡਿਆ ਦੇਸ਼
ਕੋਰੋਨਾ ਕਾਲ ਦੌਰਾਨ ਭਾਰਤ ਵਿਚ ਵੱਡੀ ਗਿਣਤੀ ’ਚ ਅਮੀਰ ਨਾਗਰਿਕ ਦੇਸ਼ ਛੱਡ ਕੇ ਜਾ ਰਹੇ ਹਨ।
LIC ਨੇ 8 ਕੰਪਨੀਆਂ ਵਿਚੋਂ ਵੇਚੀ ਆਪਣੀ ਪੂਰੀ ਹਿੱਸੇਦਾਰੀ
HDFC ਬੈਂਕ ਸਣੇ ਇਨ੍ਹਾਂ 5 ਕੰਪਨੀਆਂ ਵਿਚ ਵੀ ਘਟਾਈ ਹਿੱਸੇਦਾਰੀ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਮਹਿੰਗਾਈ ਦੀ ਮਾਰ, ਜਾਣੋ ਤੁਹਾਡੇ ਸ਼ਹਿਰ ਦੀਆਂ ਕੀਮਤਾਂ
ਘਰੇਲੂ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਵਿਚ ਫਿਰ ਉਛਾਲ ਆਇਆ ਹੈ।
HDFC Bank ’ਤੇ 10 ਕਰੋੜ ਦਾ ਜ਼ੁਰਮਾਨਾ, ਬੈਂਕਿੰਗ ਨਿਯਮਾਂ ਦੀ ਉਲੰਘਣਾ ’ਤੇ RBI ਦੀ ਸਖ਼ਤ ਕਾਰਵਾਈ
ਰਿਜ਼ਰਵ ਬੈਂਕ ਨੇ ਬੈਂਕਿੰਗ ਨਿਯਮਾਂ ਦੀ ਉਲੰਘਣਾ ’ਤੇ ਸਖ਼ਤ ਕਾਰਵਾਈ ਕਰਦਿਆਂ ਦੇਸ਼ ਦੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ ਐਚਡੀਐਫਸੀ ’ਤੇ 10 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।
ਸਰਕਾਰੀ ਬੈਂਕਾਂ ਦੇ ਗਾਹਕਾਂ ਨੂੰ ਹੁਣ ਘਰ ਬੈਠਿਆਂ ਮਿਲੇਗੀ ਬੈਂਕਿੰਗ ਦੀ ਸਹੂਲਤ
ਦੇਸ਼ ਦੇ 12 ਵੱਡੇ ਬੈਂਕਾਂ ਦੀ ਪਹਿਲਕਦਮੀ
ਚੀਨ ਦੀ ਇਸ ਬੈਟਰੀ ਬਣਾਉਣ ਵਾਲੀ ਕੰਪਨੀ ਵਿਚ ਗੂਗਲ-ਫੇਸਬੁੱਕ ਨਾਲੋਂ ਵੀ ਜਿਆਦਾ ਅਰਬਪਤੀ ਕਰਮਚਾਰੀ
ਗੂਗਲ, ਫੇਸਬੁੱਕ ਨੂੰ ਵੀ ਛੱਡਿਆ ਪਿੱਛੇ
ਹੋਟਲ ਇੰਡਸਟਰੀ ’ਤੇ ਕੋਰੋਨਾ ਦੀ ਮਾਰ, ਮਨਾਲੀ ਦੇ 95% ਹੋਟਲਾਂ ਵਿਚ ਲੱਗੇ ਤਾਲੇ
ਸਰਕਾਰ ਨੇ ਨਹੀਂ ਦਿੱਤੀ ਕੋਈ ਰਾਹਤ- ਹੋਟਲਅਰਜ਼ ਐਸੋਸੀਏਸ਼ਨ
ਬੈਂਕਾਂ ਦਾ ਰਲੇਵਾਂ: ਦੇਸ਼ ਵਿਚ ਰਹਿ ਗਏ ਸਿਰਫ਼ 12 ਸਰਕਾਰੀ ਬੈਂਕ, ਖਤਮ ਹੋਇਆ 2118 ਸ਼ਾਖਾਵਾਂ ਦਾ ਵਜੂਦ
ਆਰਬੀਆਈ ਨੇ ਸੂਚਨਾ ਦੇ ਅਧਿਕਾਰ ਤਹਿਤ ਦਿੱਤੀ ਜਾਣਕਾਰੀ