ਵਪਾਰ
ਵਿਦੇਸ਼ੀ ਨਿਵੇਸ਼ਕਾਂ ਨੇ ਅਕਤੂਬਰ 'ਚ ਹੁਣ ਤਕ ਬਾਜ਼ਾਰ 'ਚੋਂ ਕੱਢੇ 6,200 ਕਰੋੜ ਰੁਪਏ
ਇਕ ਅਕਤੂਬਰ ਤੋਂ 11 ਅਕਤੂਬਰ ਦੇ ਦੌਰਾਨ ਐਫ.ਪੀ.ਆਈ. ਨੇ ਸ਼ੇਅਰ ਬਾਜ਼ਾਰ ਤੋਂ 4,995,20 ਕਰੋੜ ਰੁਪਏ ਅਤੇ ਕਰਜ਼ ਪੱਤਰਾਂ ਤੋਂ 1,261.90 ਕਰੋੜ ਰੁਪਏ ਦੀ ਸ਼ੁਧ ਨਿਕਾਸੀ ਕੀਤੀ।
ਭਾਰਤ ਦਾ GDP ਵਾਧਾ ਅਨੁਮਾਨ ਘਟਾ ਕੇ 6% ਕੀਤਾ
IMF ਤੋਂ ਬਾਅਦ ਵਿਸ਼ਵ ਬੈਂਕ ਨੇ ਦਿੱਤਾ ਝਟਕਾ
ਮਹਿੰਗੇ ਪਿਆਜ, ਟਮਾਟਰ ਤੋਂ ਬਾਅਦ ਲਸਣ ਵੀ ਨਹੀਂ ਰਿਹਾ ਪਿੱਛੇ, ਹੋਇਆ 200 ਤੋਂ ਪਾਰ
ਲਸਣ ਦੀ ਮਹਿੰਗਾਈ ਨੇ ਭੋਜਨ ਦਾ ਜਾਇਕਾ ਵਿਗਾੜ ਦਿੱਤਾ ਹੈ...
120 ਪਾਇਲਟਾਂ ਨੇ ਦਿੱਤਾ ਅਸਤੀਫ਼ਾ
ਮੁਸ਼ਕਲ 'ਚ ਏਅਰ ਇੰਡੀਆ
ਐਸਬੀਆਈ ਹੁਣ ਅਪਣੇ ਗਾਹਕਾਂ ਨੂੰ ਨਹੀਂ ਦੇਵੇਗਾ ਇਹ ਸੁਵਿਧਾ
ਐਸਬੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੈਂਕ ਨੇ ਕਰਜ਼ੇ 'ਤੇ ਘੱਟ ਵਿਆਜ ਦਰਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਇਹ ਕਦਮ ਚੁੱਕਿਆ ਹੈ।
ਦਾਲਾਂ ਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਆਯਾਤ ਦੀ ਸਮਾਂ ਸੀਮਾ ਵਧਾ ਸਕਦੀ ਹੈ ਸਰਕਾਰ
ਸਰਕਾਰ ਨੇ ਚਾਲੂ ਵਿੱਤੀ ਸਾਲ 'ਚ ਚਾਰ ਲੱਖ ਟਨ ਤੁਅਰ (ਅਰਹਰ), ਡੇਢ ਲੱਖ ਉੜਦ ਅਤੇ ਡੇਢ ਲੱਖ ਟਨ ਮੂੰਗ ਦੀ ਆਯਾਤ ਦੀ ਆਗਿਆ ਦਿਤੀ ਹੈ
ਜੀਐਸਟੀ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਵਿੱਤ ਮੰਤਰੀ ਨੇ ਮਾਹਿਰਾਂ ਤੋਂ ਮੰਗੀ ਸਲਾਹ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਵੀਕਾਰ ਕੀਤਾ ਹੈ ਕਿ ਮੌਜੂਦਾ ਰੂਪ ਵਿਚ ਮਾਲ ਅਤੇ ਸੇਵਾ ਟੈਕਸ (ਜੀਐਸਟੀ) ਵਿਚ ਕੁਝ ਕਮੀਆਂ ਹੋ ਸਕਦੀਆਂ ਹਨ।
ਧਾਰਾ 370 ਦੇ ਵਿਰੁੱਧ ਤੁਰਕੀ ਅਤੇ ਮਲੇਸ਼ੀਆ ਦੇ ਵਿਰੋਧ ਦਾ ਭਾਰਤ ਜਵਾਬ ਦੇਣ ਦੀ ਕਰ ਰਿਹਾ ਹੈ ਤਿਆਰੀ
ਸਰਕਾਰ ਅਤੇ ਉਦਯੋਗ ਦੇ ਸੂਤਰ ਕਹਿੰਦੇ ਹਨ ਕਿ ਭਾਰਤ ਮਲੇਸ਼ੀਆ ਤੋਂ ਪਾਮ ਤੇਲ ਦੀ ਸਪਲਾਈ ਨੂੰ ਸੀਮਤ ਕਰਨ ‘ਤੇ ਵਿਚਾਰ ਕਰ ਰਿਹਾ ਹੈ।
ਮੰਦੀ ਦਾ ਅਸਰ : ਅਗਸਤ 'ਚ 1.1% ਉਦਯੋਗਿਕ ਉਤਪਾਦਨ ਘਟਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਵਿੱਤੀ ਸਾਲ 2024-25 ਤਕ 5000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਮਿੱਥਿਆ ਹੈ।
ਸੋਨੇ ਦਾ ਭਾਅ ਫਿਰ ਚਮਕਿਆ, ਜਾਣੋ ਭਾਅ
ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ...