ਵਪਾਰ
ਅਗਸਤ ਵਿਚ ਜੀਐਸਟੀ ਕੂਲੈਕਸ਼ਨ ਇਕ ਲੱਖ ਕਰੋੜ ਤੋਂ ਹੇਠਾਂ
ਇਸ ਤੋਂ ਪਹਿਲਾਂ ਜੂਨ ਵਿਚ ਜੀਐਸਟੀ ਦਾ ਕੁਲੈਕਸ਼ਨ 99,939 ਕਰੋੜ ਰੁਪਏ ਸੀ।
ਬੈਂਕਾਂ ਦੇ ਰਲੇਵੇਂ ਨਾਲ ਕਿਸੇ ਦੀ ਵੀ ਨੌਕਰੀ ਨਹੀਂ ਜਾਏਗੀ : ਵਿੱਤ ਮੰਤਰੀ
ਕਿਹਾ - ਬੈਂਕਾਂ ਦੇ ਰਲੇਵੇਂ ਦਾ ਫ਼ੈਸਲਾ ਦੇਸ਼ ਵਿਚ ਮਜ਼ਬੂਤ ਅਤੇ ਵਿਸ਼ਵ ਪੱਧਰ ਦੇ ਵੱਡੇ ਬੈਂਕ ਬਣਾਉਣ ਦੇ ਟੀਚੇ ਨਾਲ ਕੀਤਾ ਗਿਆ
ਹੁਣ ਦੁੱਧ ਵੀ ਹੁੰਦਾ ਜਾ ਰਿਹਾ ਹੈ ਲੋਕਾਂ ਦੀ ਪਹੁੰਚ ਤੋਂ ਬਾਹਰ
ਸਾਲ ਵਿੱਚ 9ਵੀਂ ਵਾਰ ਵਧੇ ਦੁੱਧ ਦੇ ਰੇਟ
ਅੱਜ ਤੋਂ ਹੋਈਆਂ ਇਹ ਚੀਜ਼ਾਂ ਸਸਤੀਆਂ ਤੇ ਤੁਹਾਡੀ ਜੇਬ ਨੂੰ ਵੀ ਮਿਲੇਗੀ ਰਾਹਤ
ਸਤੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ...
ਪਾਕਿਸਤਾਨ ਏਅਰਲਾਇੰਸ ਬੰਦ ਹੋਣ ਦੀ ਕਗਾਰ 'ਤੇ, ਬੇਲ ਆਉਟ ਪੈਕੇਜ ਦੇਣ ਤੋਂ ਇਮਰਾਨ ਦਾ ਇਨਕਾਰ
ਵਿਦੇਸ਼ੀ ਕਰਜ਼ੇ ਨੂੰ ਵਾਪਸ ਕਰਨ ਅਤੇ ਜਹਾਜ਼ ਦੀ ਮੁਰੰਮਤ ਲਈ ਨਵੀਂ ਸਹਾਇਤਾ ਦੀ ਮੰਗ ਕੀਤੀ ਗਈ ਹੈ।
ਭਾਰਤੀਆਂ ਦੇ ਸਵਿਸ ਬੈਂਕ ਖਾਤਿਆਂ ਤੋਂ ਅੱਜ ਤੋਂ ਉਠੇਗਾ ਪਰਦਾ
ਸੀ.ਬੀ.ਡੀ.ਟੀ. ਆਮਦਨ ਟੈਕਸ ਵਿਭਾਗ ਲਈ ਨੀਤੀਆਂ ਬਣਾਉਂਦਾ ਹੈ
ਸਰਕਾਰ ਨੇ ਕਈ ਬੈਂਕਾਂ ਦਾ ਆਪਸ ‘ਚ ਕੀਤਾ ਰਲੇਵਾਂ, ਹੁਣ ਰਹੇ 12 ਸਰਕਾਰੀ ਬੈਂਕ
ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਕਈ ਬੈਂਕਾਂ ਦੇ ਆਪਸ ਵਿੱਚ ਰਲੇਵੇਂ ਦਾ ਐਲਾਨ ਕੀਤਾ ਹੈ...
ਬੈਂਕਾਂ ਦੇ ਸ਼ਡਿਊਲ ਕਾਰਨ ਤੁਹਾਡੇ 'ਤੇ ਹੋਵੇਗਾ ਇਹ ਅਸਰ
ਬੈਂਕ ਗਾਹਕਾਂ ਨੂੰ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਦੇਵੇਗਾ।
10 ਸਰਕਾਰੀ ਬੈਂਕਾਂ ਦਾ ਹੋਇਆ ਰਲੇਵਾਂ, ਬਣਨਗੇ 4 ਵੱਡੇ ਬੈਂਕ
18 ਤੋਂ ਘੱਟ ਕੇ 12 ਸਰਕਾਰੀ ਬੈਂਕ ਰਹਿ ਜਾਣਗੇ
ਮਨਪ੍ਰੀਤ ਬਾਦਲ ਵਲੋਂ ਇਨਫ਼ੋਸਿਸ ਦੇ ਨੰਦਨ ਨੀਲਕਾਨੀ ਤੇ ਵੋਲਵੋ ਦੇ ਐਮ.ਡੀ. ਕਮਲ ਬਾਲੀ ਨਾਲ ਮੁਲਾਕਾਤ
ਇਨਵੈਸਟ ਪੰਜਾਬ ਦੇ ਵਫ਼ਦ ਵਲੋਂ ਸੂਬੇ 'ਚ ਨਿਵੇਸ਼ ਦਾ ਸੱਦਾ ਦਿੰਦਿਆਂ ਹਰ ਸੰਭਵ ਸਹਿਯੋਗ ਦਾ ਦਿੱਤਾ ਭਰੋਸਾ