ਵਪਾਰ
ਹੁਣ Amazon ‘ਤੇ ਬੁੱਕ ਕਰ ਸਕਦੇ ਹੋ ਫਲਾਈਟ, ਸ਼ੁਰੂ ਹੋਈ ਸਰਵਿਸ
ਭਾਰਤ ਵਿਚ ਲੋਕ ਹੁਣ ਦਿਗਜ਼ ਈ-ਕਾਮਰਸ ਕੰਪਨੀ ਐਮਾਜ਼ੋਨ ਦੀ ਐਪ ਅਤੇ ਉਸ ਦੀ ਵੈਬਸਾਈਟ...
ਹੁਣ ਮੋਬਾਇਲ ‘ਤੇ ਮੁਫ਼ਤ ਨਹੀਂ, ਲਾਈਵ ਟੀਵੀ ਬਣਨ ਜਾ ਰਿਹੈ ਇਹ ਨਿਯਮ
ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਹੌਟਸਟਾਰ, ਜਿਓ ਟੀਵੀ ਏਅਰਟੈੱਲ ਟੀਵੀ
ਫੇਸਬੁੱਕ ‘ਤੇ ਆਇਆ ਨਵਾਂ ਫੀਚਰ, ਸਭ ਤੋਂ ਵਧੀਆ ਦੋਸਤਾਂ ਨੂੰ ਦਿਖਾਓ ਸਭ ਤੋਂ ਉਤੇ
ਆਪਣੇ 2 ਅਰਬ 30 ਕਰੋੜ ਯੂਜਰਜ਼ ਲਈ ਫੇਸਬੁੱਕ ਆਪਣੇ ਨਿਊਜ਼ ਫੀਡ ਵਿੱਚ ਫੇਰਬਦਲ ਕਰ ਰਿਹਾ ਹੈ...
ਅਮਰੀਕਾ ਨੇ Huawei ਕੰਪਨੀ ਨੂੰ ਕਾਲੀ ਸੂਚੀ ਵਿਚ ਪਾਇਆ
ਚੀਨ ਨੇ ਦਿਤੀ ਜਵਾਬੀ ਕਾਰਵਾਈ ਦੀ ਧਮਕੀ
ਭਾਰਤ ਵਿਚ ਵਟਸਐਪ ਅਕਾਊਂਟ ਨੂੰ ਹੈਕ ਹੋਣ ਤੋਂ ਬਚਾਉਣ ਲਈ ਕੰਪਨੀ ਨੇ ਦੱਸਿਆ ਇਹ ਫਾਰਮੂਲਾ
ਮੈਸੇਜਿੰਗ ਐਪ ਵਟਸਐਪ ਨੇ ਅਪਣੇ 1.5 ਅਰਬ ਗਾਹਕਾਂ ਨੂੰ ਸਪਾਈਵੇਅਰ ਦੇ ਖਤਰੇ ਤੋਂ ਬਚਾਉਣ ਲਈ ਐਪ ਨੂੰ ਅਪਡੇਟ ਕਰਨ ਦੇ ਆਦੇਸ਼ ਦਿੱਤੇ ਹਨ।
ਪੇਅ ਟੀਐਮ ਦੀ ਜਾਂਚ ‘ਚ 10 ਕਰੋੜ ਦੇ ਘਪਲੇ ਦਾ ਲੱਗਿਆ ਪਤਾ: ਵਿਜੇ ਸ਼ੇਖ਼ਰ
ਆਨਲਾਈਨ ਭੁਗਤਾਨ ਕੰਪਨੀ ਪੇਅ ਟੀਐਮ ਨੇ 10 ਕਰੋੜ ਰੁਪਏ ਤੋਂ ਜ਼ਿਆਦਾ ਦੀ ਘਪਲੇ ਦਾ ਪਤਾ ਲਿਆ ਹੈ...
UCO ਬੈਂਕ ਨੂੰ ਹੋਇਆ 1552 ਕਰੋੜ ਦਾ ਘਾਟਾ
ਵਿੱਤੀ ਸਾਲ 2019 ਦੀ ਚੌਥੀ ਤਿਮਾਹੀ ਵਿਚ ਯੂਕੋ ਬੈਂਕ ਨੂੰ 1552 ਕਰੋੜ ਰੁਪਏ ਦਾ ਘਾਟਾ ਹੋਇਆ ਹੈ...
Whatsapp ਨੇ ਜਾਰੀ ਕੀਤੀ ਚਿਤਾਵਨੀ ; ਐਪ ਤੁਰੰਤ ਅਪਡੇਟ ਕਰੋ
ਸਪਾਈਵੇਅਰ ਬੱਗ ਤੁਹਾਡੇ ਫ਼ੋਨ 'ਚ ਮੌਜੂਦ ਅਹਿਮ ਜਾਣਕਾਰੀਆਂ ਕਰ ਸਕਦੈ ਚੋਰੀ
ਜੈੱਟ ਏਅਰਵੇਜ਼ ਦੇ ਡਿਪਟੀ ਸੀਈਓ ਨੇ ਦਿੱਤਾ ਅਸਤੀਫਾ
ਆਰਥਕ ਸੰਕਟ ਨਾਲ ਜੂਝ ਰਹੀ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਦੇ ਡਿਪਟੀ ਸੀਈਓ ਅਤੇ ਸੀਐਫਓ ਅਮਿਤ ਅਰਗਵਾਲ ਨੇ ਅਸਤੀਫਾ ਦੇ ਦਿੱਤਾ ਹੈ।
ਅਮੂਲ ਨੂੰ ਸਾਲ 2019-20 'ਚ ਮਾਲੀਆ 20 ਫ਼ੀ ਸਦੀ ਵਧ ਕੇ 40,000 ਕਰੋੜ ਹੋਣ ਦੀ ਉਮੀਦ
ਜੀ.ਸੀ.ਐਮ.ਐਮ.ਐਫ਼. ਦਾ ਕਾਰੋਬਾਰ ਸਾਲ 2018-19 ਦੌਰਾਨ 13 ਫ਼ੀ ਸਦੀ ਵਧ ਕੇ 33,150 ਕਰੋੜ ਰੁਪਏ ਹੋਇਆ