ਵਪਾਰ
ਹਵਾਈ ਸਫ਼ਰ ਤੋਂ ਮਹਿੰਗੀ ਪੈ ਰਹੀ ਟਰੇਨ, ਢਿੱਲੀ ਹੋਵੇਗੀ ਜੇਬ
ਮੁੰਬਈ-ਦਿੱਲੀ ਰਾਜਧਾਨੀ ਐਕਸਪ੍ਰੈਸ ਦੇ ਏ.ਸੀ. ਫ਼ਸਟ ਦੀ ਟਿਕਟ ਹਵਾਈ ਕਿਰਾਏ ਤੋਂ ਮਹਿੰਗੀ ਪੈ ਰਹੀ ਹੈ
ਗ਼ਰੀਬਾਂ ਲਈ ਆਵੇਗੀ ਯੂਨੀਵਰਸਲ ਕਰਜ਼ਾ ਮਾਫ਼ੀ ਯੋਜਨਾ ; ਬਣ ਰਹੀ ਹੈ ਯੋਜਨਾ
ਇਸ ਯੋਜਨਾ ਨੂੰ ਤਿੰਨ ਮਹੀਨੇ ਵਿਚ ਤਿਆਰ ਕਰਨ ਦਾ ਦਾਅਵਾ ਕੀਤਾ
ਸੋਨੇ ਦਾ ਭਾਅ ਚਮਕਿਆ ਤੇ ਚਾਂਦੀ ਹੋਈ ਸਸਤੀ, ਜਾਣੋ ਭਾਅ
ਸੋਮਵਾਰ ਸੋਨਾ ਮਹਿੰਗਾ ਤੇ ਚਾਂਦੀ ਸਸਤੀ ਹੋਈ ਹੈ। ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਨੇ ਦੀ ਕੀਮਤ...
ਏਅਰ ਇੰਡੀਆ ਆਖ਼ਰੀ ਸਮੇਂ 'ਤੇ ਟਿਕਟ ਬੁਕਿੰਗ 'ਤੇ ਦੇਵੇਗੀ ਭਾਰੀ ਛੋਟ
ਇਹ ਛੋਟ ਆਮ ਤੌਰ 'ਤੇ 40 ਫੀਸਦੀ ਦੇ ਆਲੇ-ਦੁਆਲੇ ਹੋਵੇਗੀ
ਪਰਚਾ ਵਿਵਾਦ : ਲਕਸ਼ਮਣ, ਹਰਭਜਨ ਨੇ ਗੰਭੀਰ ਦਾ ਸਮਰਥਨ ਕੀਤਾ
ਗੌਤਮ ਗੰਭੀਰ 'ਤੇ ਆਪ ਆਗੂ ਅਤਿਸ਼ੀ ਵਿਰੁੱਧ ਇਤਰਾਜ਼ਯੋਗ ਸ਼ਬਦਾਵਲੀ ਵਾਲੇ ਪਰਚੇ ਵੰਡਣ ਦਾ ਲੱਗਿਆ ਹੈ ਦੋਸ਼
ਆਈਫੋਨ ਤੇ ਸਮਾਰਟ ਵਾਚ ਜਲਦ ਹੋਣਗੇ ਸਸਤੇ, ਜਾਣੋ
ਸਰਕਾਰ ਅਮਰੀਕਾ ਤੋਂ ਆਉਣ ਵਾਲ ਮੋਬਾਇਲ ਫੋਨ, ਸਮਾਰਟ ਵਾਚ ਤੇ ਉਨ੍ਹਾਂ ਦੇ ਪਾਰਟਸ...
ਫੈਨੀ ਤੂਫਾਨ ਵਿਚ ਫਸੇ ਲੋਕਾਂ ਲਈ TATA ਵੱਲੋਂ ਦਿੱਤੀ ਜਾ ਰਹੀ ਵਿਸ਼ੇਸ਼ ਸੇਵਾ
ਪਿਛਲੇ ਦਿਨੀਂ ਦੇਸ਼ ਦੇ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਤੱਟੀ ਖੇਤਰਾਂ ਵਿਚ ਆਏ ਤੂਫਾਨ ਫੈਨੀ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ।
BSF ਵਿਚ ਨਿਕਲੀਆਂ 1072 ਅਸਾਮੀਆਂ, 10ਵੀਂ ਪਾਸ ਕਰ ਸਕਦੇ ਹਨ ਅਪਲਾਈ
ਬੀਐਸਐਫ ਵਿਚ ਹੈੱਡ ਕਾਂਸਟੇਬਲ ਦੀਆਂ 1072 ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ।
ਟਰੰਪ ਨੇ ਚੀਨ ਦੇ 200 ਅਰਬ ਡਾਲਰ ਦੇ ਸਾਮਾਨ 'ਤੇ ਟੈਕਸ ਦਰ ਵਧਾ ਕੇ 25 ਫ਼ੀ ਸਦੀ ਕਰਨ ਦੀ ਦਿਤੀ ਧਮਕੀ
ਅਮਰੀਕਾ ਦਾ ਦੋਸ਼ - ਚੀਨ ਦੂਜਿਆਂ ਦਾ ਬਾਜ਼ਾਰ ਖ਼ਰਾਬ ਕਰਨ ਵਰਗੇ ਤਰੀਕੇ ਇਸਤੇਮਾਲ ਕਰ ਰਿਹੈ
ਹੁਣ ਬੈਂਕ ‘ਚ ਜਾਣ ਦੀ ਨਹੀਂ ਲੋੜ, ATM ‘ਚ ਹੀ ਹੋ ਜਾਵੇਗਾ ਇਹ ਕੰਮ
ਬੈਂਕਿੰਗ ਸਰਵਿਸਿਜ਼ ਦਾ ਦਾਇਰਾ ਹੁਣ ਹੋਰ ਵੀ ਵਧ ਰਿਹਾ ਹੈ। ਬਹੁਤ ਸਾਰੇ ਲੋਕ ਬੈਂਕ ਦੇ ਏਟੀਐਮ...