ਵਪਾਰ
ਸੋਨਾ- ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ, ਤਿਉਹਾਰਾਂ ਦੇ ਸੀਜ਼ਨ ਵਿੱਚ 77000 ਨੂੰ ਪਾਰ ਹੋ ਸਕਦਾ ਸੋਨਾ
ਮਾਹਰਾਂ ਦਾ ਕਹਿਣਾ ਹੈ ਕਿ ਚਾਂਦੀ ਇਕ ਲੱਖ ਨੂੰ ਪਾਰ ਕਰ ਜਾਵੇ
ਨਾਜਾਇਜ਼ ਵਪਾਰ ਕਰਨ ਵਾਲਿਆਂ ਦੇ ਮਨਾਂ ’ਚ ਸਖ਼ਤ ਸਜ਼ਾ ਦਾ ਡਰ ਪੈਦਾ ਕਰਨ ਦੀ ਜ਼ਰੂਰਤ : ਬਿੱਟੂ
ਕਿਹਾ, ਸਜ਼ਾ ਲਾਜ਼ਮੀ ਹੈ, ਅਤੇ ਅਪਰਾਧੀਆਂ ਦੇ ਮਨਾਂ ’ਚ ਡਰ ਪੈਦਾ ਕਰਨਾ ਮਹੱਤਵਪੂਰਨ ਹੈ
ਡੇਅਰੀ ਸੈਕਟਰ ਨੂੰ ਕਿਸੇ ਵੀ FTA ਲਈ ਖੋਲ੍ਹਣ ਦੀ ਕੋਈ ਯੋਜਨਾ ਨਹੀਂ : ਗੋਇਲ
ਆਸਟਰੇਲੀਆ ਨਾਲ ਅਜਿਹਾ ਸਮਝੌਤਾ ਕਰਨ ਤੋਂ ਇਨਕਾਰ ਕੀਤਾ
Stock Market Today : ਸੈਂਸੈਕਸ ਪਹਿਲੀ ਵਾਰ 85,000 ਦੇ ਪਾਰ ਬੰਦ, ਨਿਫਟੀ 26,000 ਦੇ ਪਾਰ
ਦਿਨ ਦੇ ਆਖਰੀ ਕੁੱਝ ਘੰਟਿਆਂ ’ਚ ਬੈਂਕਿੰਗ ਅਤੇ ਬਿਜਲੀ ਖੇਤਰ ਦੇ ਸ਼ੇਅਰਾਂ ’ਚ ਖਰੀਦਦਾਰੀ ਨੇ ਸ਼ੇਅਰ ਬਾਜ਼ਾਰਾਂ ਨੂੰ ਸ਼ੁਰੂਆਤੀ ਘਾਟੇ ਤੋਂ ਉਭਰਨ ’ਚ ਮਦਦ ਕੀਤੀ
ਸੋਨਾ ਅਤੇ ਚਾਂਦੀ ਹੋ ਗਈ ਮਹਿੰਗੀ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
ਚਾਂਦੀ ਵਿੱਚ 3000 ਰੁਪਏ ਉਛਾਲ
IIM Ahmedabad ਨੇ 2025 ਤੋਂ PhD ਦਾਖਲਿਆਂ ’ਚ ਰਾਖਵਾਂਕਰਨ ਦਾ ਐਲਾਨ ਕੀਤਾ
ਦੇਸ਼ ਦੇ ਪ੍ਰਮੁੱਖ ਬਿਜ਼ਨਸ ਸਕੂਲ ਨੇ ਇਹ ਨਹੀਂ ਦਸਿਆ ਹੈ ਕਿ ਉਹ ਰਾਖਵਾਂਕਰਨ ਪ੍ਰਣਾਲੀ ਨੂੰ ਕਿਵੇਂ ਲਾਗੂ ਕਰੇਗਾ।
ਤਿਉਹਾਰਾਂ ਤੋਂ ਪਹਿਲਾਂ ਸੋਨਾ ਹੋਇਆ ਮਹਿੰਗਾ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
ਸੋਨਾ ਖਰੀਦਣ ਤੋਂ ਪਹਿਲਾਂ ਕੀਮਤ ਕਰਾਸ ਚੈੱਕ ਕਰੋ
ਸੋਨਾ 600 ਰੁਪਏ ਚੜ੍ਹਿਆ, ਚਾਂਦੀ ’ਚ 1000 ਰੁਪਏ ਗਿਰਾਵਟ ਆਈ
ਆਲਮੀ ਪੱਧਰ ’ਤੇ ਸੋਨੇ ਦੀਆਂ ਕੀਮਤਾਂ ਸੋਮਵਾਰ ਨੂੰ ਨਵੇਂ ਰੀਕਾਰਡ ਪੱਧਰ ’ਤੇ ਪਹੁੰਚ ਗਈਆਂ
Bank Closed : ਬੈਂਕਾਂ ਦੇ ਜ਼ਰੂਰੀ ਕੰਮ ਅੱਜ ਹੀ ਨਿਪਟਾ ਲਵੋ , ਕੱਲ ਤੋਂ ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਾਰਨ
20 ਸਤੰਬਰ ਤੋਂ ਲਗਾਤਾਰ 4 ਦਿਨ ਬੈਂਕ ਬੰਦ ਰਹਿਣਗੇ
ਸੋਨਾ ਅਤੇ ਚਾਂਦੀ ਹੋਇਆ ਸਸਤਾ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 222 ਰੁਪਏ ਦੀ ਗਿਰਾਵਟ ਨਾਲ 73,054 ਰੁਪਏ