ਵਪਾਰ
ਜੂਨ ’ਚ ਉਦਯੋਗਿਕ ਉਤਪਾਦਨ 4.2 ਫੀ ਸਦੀ ਵਧਿਆ, ਪੰਜ ਮਹੀਨਿਆਂ ’ਚ ਸੱਭ ਤੋਂ ਘੱਟ
ਮਹੀਨਾਵਾਰ ਆਧਾਰ ’ਤੇ ਆਈ.ਆਈ.ਪੀ. ਪ੍ਰਦਰਸ਼ਨ ਪਿਛਲੇ ਪੰਜ ਮਹੀਨਿਆਂ ’ਚ ਸੱਭ ਤੋਂ ਘੱਟ ਰਿਹਾ
ਜੁਲਾਈ ’ਚ ਮਹਿੰਗਾਈ ਦਰ 5 ਸਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀ
ਖਾਣ-ਪੀਣ ਦੀਆਂ ਚੀਜ਼ਾਂ ’ਚ ਕਮੀ ਕਾਰਨ ਜੁਲਾਈ ’ਚ ਮਹਿੰਗਾਈ ਦਰ ਘਟ ਕੇ 3.54 ਫੀ ਸਦੀ ਹੋਈ
ਰੁਜ਼ਗਾਰ ਸਿਰਜਣ ’ਚ ਚੁਨੌਤੀਆਂ ਦਾ ਸਾਹਮਣਾ ਕਰ ਰਹੇ ਭਾਰਤ ਦੀਆਂ ਚਿੰਤਾਵਾਂ ’ਚ ਹੋਇਆ ਵਾਧਾ, ਇਸ ਕੰਪਨੀ ਨੇ ਕੱਢੇ 42 ਹਜ਼ਾਰ ਮੁਲਾਜ਼ਮ
ਰਿਲਾਇੰਸ ਨੇ ਕੱਢੇ 42 ਹਜ਼ਾਰ ਮੁਲਾਜ਼ਮ, ਰਿਟੇਲ ਕਾਰੋਬਾਰ ਸਭ ਤੋਂ ਜ਼ਿਆਦਾ ਪ੍ਰਭਾਵਤ
Hindenburg Research SEBI Chairperson: ਹਿੰਡਨਬਰਗ ਰਿਸਰਚ ਨੇ ਸੇਬੀ ਚੇਅਰਪਰਸਨ 'ਤੇ ਲਾਏ ਗੰਭੀਰ ਦੋਸ਼, ਕਿਹਾ- ਅਡਾਨੀ ਘੁਟਾਲੇ ਨਾਲ ਹੈ ਸਬੰਧ
Hindenburg Research SEBI Chairperson: 'ਸੇਬੀ ਦੇ ਚੇਅਰਪਰਸਨ ਦੀ ਕਥਿਤ ਅਡਾਨੀ ਘੁਟਾਲੇ ਵਿੱਚ ਵਰਤੀਆਂ ਗਈਆਂ ਆਫਸ਼ੋਰ ਸੰਸਥਾਵਾਂ ਵਿੱਚ ਹਿੱਸੇਦਾਰੀ ਸੀ'
ਇਜ਼ਰਾਈਲ-ਈਰਾਨ ਤਣਾਅ ਵਧਣ ਕਾਰਨ ਏਅਰ ਇੰਡੀਆ ਨੇ ਤੇਲ ਅਵੀਵ ਦੀਆਂ ਉਡਾਣਾਂ ਮੁਅੱਤਲ ਕੀਤੀਆਂ
ਮੁਸਾਫ਼ਰਾਂ ਨੂੰ ਤੇਲ ਅਵੀਵ ਆਉਣ ਅਤੇ ਜਾਣ ਦੀਆਂ ਪੁਸ਼ਟੀ ਟਿਕਟਾਂ ਦੇ ਨਾਲ ਪੂਰੇ ਰਿਫੰਡ ਦੀ ਪੇਸ਼ਕਸ਼
Reliance: ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਨੇ ਆਪਣੇ ਕਰਮਚਾਰੀਆਂ ਦੀ ਗਿਣਤੀ 'ਚ ਕੀਤੀ ਕਟੌਤੀ, 42,000 ਲੋਕਾਂ ਦੀ ਚਲੀ ਗਈ ਨੌਕਰੀ
Reliance Industrie: ਇਹ ਗਿਰਾਵਟ ਖਾਸ ਤੌਰ 'ਤੇ ਪ੍ਰਚੂਨ ਖੇਤਰ 'ਚ ਆਈ ਹੈ, ਜਿੱਥੇ ਕੰਪਨੀ ਦੇ ਕਈ ਸਟੋਰ ਬੰਦ ਹੋ ਗਏ ਸਨ ਅਤੇ ਉਨ੍ਹਾਂ ਦੇ ਵਿਸਤਾਰ 'ਚ ਵੀ ਕਮੀ ਆਈ ਹੈ
RBI monetary policy : RBI ਨੇ ਰੇਪੋ ਰੇਟ 'ਚ ਨਹੀਂ ਕੀਤਾ ਕੋਈ ਬਦਲਾਅ, ਜਾਣੋ ਤੁਹਾਡੇ ਲੋਨ ਦੀ EMI 'ਤੇ ਕੀ ਹੋਵੇਗਾ ਅਸਰ?
ਫ਼ਿਲਹਾਲ ਘੱਟ ਨਹੀਂ ਹੋਵੇਗੀ ਤੁਹਾਡੇ ਲੋਨ ਦੀ EMI
UPI Payment : UPI ਉਪਭੋਗਤਾਵਾਂ ਲਈ ਖੁਸ਼ਖਬਰੀ ,ਹੁਣ ਇੱਕ ਵਾਰ 'ਚ 1 ਨਹੀਂ ਬਲਕਿ ਐਨੇ ਲੱਖ ਰੁਪਏ ਤੱਕ ਕਰ ਸਕੋਗੇ ਪੇਮੈਂਟ
ਫਿਲਹਾਲ ਇਹ ਸੀਮਾ ਇੱਕ ਲੱਖ ਰੁਪਏ ਹੈ
America News: ਇੱਕ ਮਹੀਨੇ ਦੇ ਅੰਕੜਿਆਂ ਦੇ ਆਧਾਰ 'ਤੇ ਅਮਰੀਕੀ ਮੰਦੀ ਬਾਰੇ ਗੱਲ ਕਰਨਾ ਜਲਦਬਾਜ਼ੀ ਹੋਵੇਗੀ: ਆਰਬੀਆਈ ਗਵਰਨਰ
America News: ਇਸ ਹਫਤੇ ਭਾਰਤ ਸਮੇਤ ਦੁਨੀਆ ਭਰ ਦੇ ਵਿੱਤੀ ਬਾਜ਼ਾਰਾਂ 'ਚ ਭਾਰੀ ਵਿਕਰੀ ਹੋਈ ਹੈ, ਹਾਲਾਂਕਿ ਇਹ ਵੱਖ-ਵੱਖ ਪੱਧਰਾਂ 'ਤੇ ਹੈ
ਬੰਗਲਾਦੇਸ਼ ਦੀ ਉਥਲ-ਪੁਥਲ ਕਾਰਨ ਪੰਜਾਬ ਦੇ ਉਦਯੋਗਪਤੀਆਂ ਨੂੰ ਝਲਣਾ ਪੈ ਰਿਹੈ ਨੁਕਸਾਨ
ਧਾਗਾ ਨਿਰਯਾਤ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਤ