ਵਪਾਰ ਟਾਟਾ ਪਾਵਰ ਦੇ ਮੁਨਾਫੇ 'ਚ 68.3 ਦਾ ਵਾਧਾ ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਟਾਟਾ ਪਾਵਰ ਦਾ ਮੁਨਾਫਾ 68.3 ਫੀਸਦੀ ਵਧ ਕੇ 221 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਟਾਟਾ ਪਾਵਰ ਦਾ ਮੁਨਾਫਾ 131.2 ਕਰੋੜ ਰੁਪਏ ਰਿਹਾ। Previous399400401402403 Next 403 of 403