ਵਪਾਰ
ਸੈਂਸੈਕਸ 115 ਅੰਕ ਚੜ੍ਹਿਆ, ਨਿਫ਼ਟੀ 10,200 ਦੇ ਪਾਰ ਬੰਦ
ਬੈਂਕਿੰਗ ਸਟਾਕ 'ਚ ਤੇਜ਼ੀ ਦੇ ਦਮ 'ਤੇ ਬਾਜ਼ਾਰ ਨੇ ਤੇਜ਼ੀ ਦਰਜ ਕੀਤੀ
ਐਮਾਜ਼ੋਨ ਨੇ 60 ਕਰਮਚਾਰੀਆਂ ਨੂੰ ਕੱਢਿਆ, ਸ਼ੁਰੂ ਕੀਤੀ ਛਾਂਟੀ
ਅਮਰੀਕਾ ਦੀ ਦਿੱਗਜ ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਭਾਰਤ 'ਚ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰ ਦਿਤੀ ਹੈ। ਪਿਛਲੇ ਹਫ਼ਤੇ ਕਰੀਬ 60 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ..
ਪਟਰੋਲ 'ਤੇ Excise duty ਨਹੀਂ ਘਟਾਏਗੀ ਸਰਕਾਰ
ਸਰਕਾਰ ਨੇ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਪਟਰੋਲ ਦੇ ਮੁੱਲ 'ਚ ਵਾਧਾ ਉਪਭੋਕਤਾਵਾਂ ਨੂੰ ਰਾਹਤ ਦੇਣ ਲਈ ਉਤਪਾਦ ਡਿਊਟੀ 'ਚ ਤੱਤਕਾਲ ਕਿਸੇ ਪ੍ਰਕਾਰ ਦੀ ਕਟੌਤੀ ਦੀ ਸੰਭਾਵਨਾ..
ਟਾਟਾ ਮੋਟਰਜ਼ ਨੇ ਹੋਂਡਾ ਨੂੰ ਛੱਡਿਆ ਪਿੱਛੇ, ਟਿਆਗੋ - ਨੈਕਸਾਨ ਨੇ ਪਲਟੀ ਬਾਜ਼ੀ
ਵਿੱਤੀ ਸਾਲ 2017-18 ਆਟੋਮੋਬਾਈਲ ਉਦਯੋਗ ਦੇ ਲਈ ਵੱਡੇ ਬਦਲਾਅ ਨਾਲ ਭਰਿਆ ਰਿਹਾ। ਜਿੱਥੇ ਉਦਯੋਗ ਨੂੰ ਵੱਧਦੇ ਸੈੱਸ ਰੇਟ ਅਤੇ ਇੰਪੋਰਟ ਡਿਊਟੀ 'ਚ ਇਜ਼ਾਫ਼ੇ ਵਰਗੀਆਂ ਚੀਜ਼ਾਂ..
ਕਮਜ਼ੋਰ ਸ਼ੁਰੂਆਤ ਤੋਂ ਬਾਅਦ ਬਾਜ਼ਾਰ 'ਚ ਰਿਕਵਰੀ, ਸੈਂਸੈਕਸ 50 ਅੰਕ ਮਜ਼ਬੂਤ, ਨਿਫ਼ਟੀ 10200 ਦੇ 'ਤੇ
ਗਲੋਬਲ ਮਾਰਕੀਟ ਤੋਂ ਮਿਲੇ ਸੰਕੇਤਾਂ ਨਾਲ ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੀ ਕਮਜ਼ੋਰ ਸ਼ੁਰੁਆਤ ਹੋਈ। ਕਮਜ਼ੋਰ ਸ਼ੁਰੂਆਤ ਤੋਂ ਬਾਅਦ ਘਰੇਲੂ ਬਾਜ਼ਾਰਾਂ 'ਚ ਹੇਠਲੇ..
ਸੈਮਸੰਗ ਗਲੈਕਜ਼ੀ ਐਸ8 ਅਤੇ ਗਲੈਕਜ਼ੀ ਐਸ8+ ਦੀ ਕੀਮਤ ਘਟੀ
ਸੈਮਸੰਗ ਨੇ ਹਾਲ ਹੀ 'ਚ ਭਾਰਤ 'ਚ ਅਪਣੇ ਫਲੈਗਸ਼ਿਪ ਸਮਾਰਟਫ਼ੋਨਾਂ ਗਲੈਕਜ਼ੀ ਐਸ9 ਅਤੇ ਗਲੈਕਜ਼ੀ ਐਸ9+ ਲਾਂਚ ਕੀਤੇ ਸਨ। ਨਵੇਂ ਸਮਾਰਟਫ਼ੋਨਾਂ ਨੂੰ ਲਾਂਚ ਕਰਨ ਤੋਂ ਬਾਅਦ ਕੰਪਨੀ..
ਬਿਨਾਂ ਸਬਸਿਡੀ ਵਾਲਾ LPG ਸਿਲੰਡਰ ਹੋਇਆ ਸਸਤਾ
ਸਰਕਾਰੀ ਤੇਲ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕਮੀ ਕੀਤੀ ਹੈ। ਇਸ 'ਚ ਬਿਨਾਂ ਸਬਸਿਡੀ ਵਾਲੇ ਐਲਪੀਜੀ (14.2 ਕਿੱਲੋ) ਸਿਲੰਡਰ ਦੀ ਕੀਮਤ..
1 ਅਪ੍ਰੈਲ ਤੋਂ ਮਹਿੰਗੀ ਹੋਈਆਂ ਕਾਰਾਂ ਪਰ ਇਹਨਾਂ 6 ਦੀ ਕੀਮਤ 3.30 ਲੱਖ ਰੁਪਏ ਤੋਂ ਘੱਟ
1 ਅਪ੍ਰੈਲ 2018 ਤੋਂ ਕਾਰ ਦੀਆਂ ਕੀਮਤਾਂ 'ਚ ਵਾਧਾ ਹੋ ਗਿਆ ਹੈ। ਕਾਰ 'ਚ ਵਰਤੋਂ ਹੋਣ ਵਾਲੇ ਅਜਿਹੇ ਪਾਰਟਸ ਜਿਨਾਂ ਨੂੰ ਬਾਹਰ ਤੋਂ ਮੰਗਵਾਇਆ ਜਾਂਦਾ ਹੈ ਉਹਨਾਂ 'ਤੇ ਕਸਟਮ..
ਚੀਨ ਨੇ ਅਮਰਿਕਾ ਦੇ 128 ਉਤਪਾਦਾਂ 'ਤੇ ਲਗਾਇਆ ਟੈਰਿਫ਼
ਚੀਨ ਨੇ ਅਮਰਿਕਾ ਦੇ 128 ਉਤਪਾਦਾਂ 'ਤੇ 25 ਫ਼ੀ ਸਦੀ ਦਾ ਵੱਧ ਟੈਰਿਫ਼ ਲਗਾ ਦਿਤਾ ਹੈ। ਚੀਨ ਦੇ ਵਿੱਤੀ ਮੰਤਰਾਲਾ ਤੋਂ ਜਾਰੀ ਬਿਆਨ 'ਚ ਸਾਫ਼ ਤੌਰ 'ਤੇ ਕਿਹਾ ਗਿਆ ਹੈ..
ਵਾਧੇ ਨਾਲ ਬਾਜ਼ਾਰ ਦੀ ਸ਼ੁਰੂਆਤ, ਸੈਂਸੈਕਸ 55 ਅੰਕ ਵਧਿਆ, ਨਿਫਟੀ 10150 ਦੇ ਪਾਰ
ਵਿੱਤੀ ਸਾਲ 2019 ਦੇ ਪਹਿਲੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ। ਏਸ਼ੀਆਈ ਬਾਜ਼ਾਰਾਂ ਦੇ ਮਿਲੇ ਸੰਕੇਤਾਂ ਨਾਲ ਸੋਮਵਾਰ ਨੂੰ ਸੈਂਸੈਕਸ ਅਤੇ..